ਵੱਡੀ ਖ਼ਬਰ : 20 ਅਪ੍ਰੈਲ ਨੂੰ ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਬੰਦ!
ਫਾਜ਼ਿਲਕਾ : 20 ਅਪ੍ਰੈਲ 2025, ਐਤਵਾਰ ਨੂੰ ਸਵੇਰੇ 7:30 ਵਜੇ ਤੋਂ ਸ਼ਾਮ 6:00 ਵਜੇ ਤੱਕ 220 ਕੇ.ਵੀ. ਸਬ-ਸਟੇਸ਼ਨ ਘੁਬਾਇਆ ਤੋਂ ਚੱਲ ਰਹੇ ਸਬ-ਸਟੇਸ਼ਨਾਂ ਉੱਤੇ ਜਰੂਰੀ ਮੁਰੰਮਤ ਕੰਮ ਕਰਕੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ।
ਇਹ ਜਾਣਕਾਰੀ ਉਪ ਮੁਖ ਇੰਜੀਨੀਅਰ ਫਾਜ਼ਿਲਕਾ ਵੱਲੋਂ ਪ੍ਰੈਸ ਨੋਟ ਰਾਹੀਂ ਦਿੱਤੀ ਗਈ ਹੈ। ਬਿਜਲੀ ਦੀ ਸਪਲਾਈ ਹੇਠ ਲਿਖੇ ਸਬ-ਸਟੇਸ਼ਨਾਂ ਅਤੇ ਇਲਾਕਿਆਂ ਵਿੱਚ ਬੰਦ ਰਹੇਗੀ:
🔹 ਬਿਜਲੀ ਬੰਦ ਰਹਿਣ ਵਾਲੇ ਸਬ-ਸਟੇਸ਼ਨ:
66 ਕੇ.ਵੀ. ਸ/ਸ ਲਾਧੂਕਾ
66 ਕੇ.ਵੀ. ਸ/ਸ ਫਾਜ਼ਿਲਕਾ
66 ਕੇ.ਵੀ. ਸ/ਸ ਰਾਣਾ ਗਰਿੱਡ
66 ਕੇ.ਵੀ. ਸ/ਸ ਥੇਹਕਲੰਦਰ
66 ਕੇ.ਵੀ. ਸ/ਸ ਬੰਨਵਾਲਾ ਹਨਵੰਤਾਂ ਗਰਿੱਡ
66 ਕੇ.ਵੀ. ਸ/ਸ ਕਰਨੀਖੇੜਾ
66 ਕੇ.ਵੀ. ਸ/ਸ ਸੈਣੀਆਂ ਰੋਡ ਫਾਜ਼ਿਲਕਾ
66 ਕੇ.ਵੀ. ਸ/ਸ ਮਹਾਤਮ ਨਗਰ ਗਰਿੱਡ
66 ਕੇ.ਵੀ. ਸ/ਸ ਚੱਕ ਬੁਧੋ ਕੇ
⚠️ ਨੋਟ: ਉਕਤ ਇਲਾਕਿਆਂ ਵਿੱਚ ਪਾਵਰ ਕਟ ਹੋਣ ਕਰਕੇ ਰਹਿਣ ਵਾਲੇ ਲੋਕ ਅੱਗਾਹ ਰਹਿਣ ਅਤੇ ਆਪਣੀਆਂ ਜ਼ਰੂਰੀ ਤਿਆਰੀਆਂ ਪਹਿਲਾਂ ਤੋਂ ਕਰ ਲੈਣ।