ਆਈ ਤਾਜਾ ਵੱਡੀ ਖਬਰ
ਦੁਨੀਆ ਵਿੱਚ ਹੋਣ ਵਾਲੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿੱਥੇ ਹਵਾਈ ਸਫ਼ਰ ਨੂੰ ਸਭ ਤੋਂ ਜਲਦ ਆਪਣੀ ਮੰਜ਼ਲ ਤੱਕ ਪਹੁੰਚਣ ਵਾਲਾ ਸੁਰੱਖਿਅਤ ਸਫ਼ਰ ਮੰਨਿਆ ਜਾਂਦਾ ਹੈ ਉੱਥੇ ਹੀ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਆਏ ਦਿਨ ਸਾਹਮਣੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਵਾਪਰਨ ਵਾਲੇ ਇਨਾਂ ਹਵਾਈ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਆਮ ਹੀ ਵੇਖਣ ਨੂੰ ਮਿਲ ਰਹੀਆਂ ਹਨ। ਉੱਥੇ ਹੀ ਸਾਹਮਣੇ ਆਉਣ ਵਾਲੇ ਅਜਿਹੇ ਹਵਾਈ ਹਾਦਸਿਆਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਸੀ।
ਹੁਣ ਹਵਾਈ ਜਹਾਜ ਕ੍ਰੈਸ਼ ਹੋਇਆ ਹਾਇਓ ਮੌਤਾਂ , ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਅੱਜ ਉਸ ਸਮੇਂ ਵਾਧਾ ਹੋ ਜਦੋਂ ਉੱਤਰੀ ਕੈਲੀਫੋਰਨੀਆ ਦੀਆਂ ਪਹਾੜੀਆਂ ਵਿੱਚ ਇੱਕ ਜਹਾਜ਼ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ। ਇਹ ਜਹਾਜ਼ ਉਡਾਣ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ।
ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਉਹ ਸ਼ਹਿਰ ਤੋਂ ਤਕਰੀਬਨ 8 ਕਿਲੋਮੀਟਰ ਦੂਰ ਰਿਹਾਇਸ਼ੀ ਇਲਾਕੇ ’ਚ ਇਕ ਖਾਲੀ ਪਏ ਘਰ ’ਤੇ ਡਿੱਗ ਗਿਆ। ਇਸ ਤੋਂ ਬਾਅਦ ਘਰ ’ਚ ਅੱਗ ਲੱਗ ਗਈ। ਇਕ ਖਾਲੀ ਘਰ ’ਤੇ ਇਕ ਛੋਟੇ ਜਹਾਜ਼ ਦੇ ਕ੍ਰੈਸ਼ ਹੋ ਕੇ ਡਿੱਗਣ ਨਾਲ ਉਸ ’ਚ ਸਵਾਰ 2 ਔਰਤਾਂ ਦੀ ਮੌਤ ਹੋ ਗਈ। ਜਿਨ੍ਹਾਂ ਔਰਤਾਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਪਹਿਚਾਣ ਪੈਸੀਫਿਕ ਗ੍ਰੋਵ ਦੀ ਰਹਿਣ ਵਾਲੀ ਮੈਰੀ ਏਲਨ ਕਾਰਲਿਨ ਵਜੋਂ ਹੋਈ ਹੈ ਜੋ ਉਸ ਸਮੇਂ ਹਾਦਸੇ ਦੌਰਾਨ ਵੀ ਜਹਾਜ਼ ਉਡਾ ਰਹੀ ਸੀ ਅਤੇ ਉਸ ਦੇ ਨਾਲ ਰੈਂਚੋ ਕੋਰਡੋਵਾ ਕੀ ਏਲਿਸ ਡਾਇਨੇ ਏਮਿਗ ਵੀ ਸਵਾਰ ਸੀ।
ਇਸ ਸਾਰੇ ਹਾਦਸੇ ਬਾਰੇ ਜਹਾਜ਼ ਦੇ ਸਟਾਫ ਏਮਿਗ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ,ਉੱਥੇ ਹੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ 2 ਇੰਜਣ ਵਾਲੇ ‘ਸੇਸਤਰਾ 421’ ਜਹਾਜ਼ ਨੇ ‘ਮਾਂਟੇਰੀ ਰੀਜਨਲ ਏਅਰਪੋਰਟ’ ਰਾਹੀਂ ਉਡਾਣ ਭਰੀ ਸੀ।
Previous Postਇਹ ਬੰਦਾ ਸਾਲ ਵਿਚ 300 ਦਿਨ ਇਸ ਕਾਰਨ ਸੁੱਤਾ ਹੀ ਰਹਿੰਦਾ – ਸਾਰੀ ਦੁਨੀਆਂ ਹੈਰਾਨ
Next Postਪੰਜਾਬੀਆਂ ਦੇ ਗੜ ਮੰਨੇ ਜਾਂਦੇ ਇਸ ਸਹਿਰ ਚ ਅਚਾਨਕ ਲੱਗ ਗਈ 30 ਜੁਲਾਈ ਤੱਕ ਪਾਬੰਦੀ – ਤਾਜਾ ਵੱਡੀ ਖਬਰ