ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਚ ਕਿਸਾਨਾਂ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਖ਼ਬਰ ਕਿਸਾਨਾਂ ਦੇ ਪੱਖ ਚ ਹੈ, ਅਤੇ ਇਸ ਨੂੰ ਵੱਡੇ ਐਲਾਨ ਵਜੋਂ ਦੇਖਿਆ ਜਾ ਰਿਹਾ ਹੈ। ਇਹ ਖ਼ਬਰ ਜੌ ਸਾਹਮਣੇ ਆਈ ਹੈ,ਇਹ ਕਿਸਾਨਾਂ ਦੇ ਪੱਖ ਚ ਹੈ। ਕੇਂਦਰ ਵਲੋ ਇਹ ਐਲਾਨ ਸਾਹਮਣੇਂ ਆਇਆ ਹੈ ਅਤੇ ਇਸ ਨੂੰ ਵੱਡੇ ਪੱਧਰ ਤੇ ਵੇਖਣਾ ਸ਼ੁਰੂ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਵਲੋ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਹ ਐਲਾਨ ਕਿਸਾਨੀ ਅੰਦੋਲਨ ਦੇ ਦੌਰਾਨ ਆਇਆ ਹੈ ਜਿਸਦੀ ਆਪਣੀ ਮਹਤੱਤਾ ਹੈ। ਇਹ ਐਲਾਨ ਆਉਣ ਤੋਂ ਬਾਅਦ ਹਰ ਪਾਸੇ ਚਰਚਾ ਸ਼ੁਰੂ ਹੋ ਗਈ।
ਕੇਂਦਰ ਦਾ ਇਹ ਬਿਆਨ ਕਾਫੀ ਮਹੱਤਵ ਪੂਰਨ ਹੈ ਅਤੇ ਕਿਸਾਨੀ ਅੰਦੋਲਨ ਦੇ ਵਿੱਚ ਆਉਣ ਕਰਕੇ ਇਹ ਕਾਫੀ ਅਹਿਮ ਵੀ ਹੀ। ਦਰਅਸਲ ਪਿਊਸ਼ ਗੋਇਲ ਵਲੋ ਇਹ ਬੇਹੱਦ ਵੱਡਾ ਐਲਾਨ ਕਰ ਦਿੱਤਾ ਗਿਆ ਹੈ, ਕਿਸਾਨਾਂ ਦੇ ਪੱਖ ਚ ਇਸ ਐਲਾਨ ਨੂੰ ਵੇਖਿਆ ਜਾ ਰਿਹਾ ਹੈ। ਫ਼ਸਲਾਂ ਦੀ ਖਰੀਦ ਬਾਰੇ ਇਹ ਵੱਡਾ ਐਲਾਨ ਹੋ ਗਿਆ ਹੈ, ਮੋਦੀ ਸਰਕਾਰ ਵਲੋ ਆਇਆ ਇਹ ਫੈਂਸਲਾ ਹਰ ਕਿਸੇ ਨੂੰ ਸੋਚਣ ਤੇ ਮਜਬੂਰ ਕਰ ਰਿਹਾ ਹੈ। ਖੁਰਾਕ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਵਲੋ ਇਹ ਵੱਡਾ ਐਲਾਨ ਆ ਚੁੱਕਾ ਹੈ ਜਿਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਹੈ।
ਜਿਕਰ ਯੋਗ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਫ਼ਸਲਾਂ ਦੀ ਖਰੀਦ ਦਾ ਮਸਲਾ ਸਭ ਤੋਂ ਅਹਿਮ ਰਿਹਾ ਹੈ ਅਜਿਹੇ ਚ ਇਸ ਖ਼ਬਰ ਦਾ ਸਾਹਮਣੇ ਆਉਣਾ ਇਕ ਰਾਹਤ ਵਾਲੀ ਖ਼ਬਰ ਵਜੋਂ ਵੀ ਵੇਖਿਆ ਜਾ ਰਿਹਾ ਹੈ। ਫ਼ਸਲਾਂ ਦੇ ਘਟੋ ਘੱਟ ਸਮਰਥਨ ਮੁੱਲ ਨੂੰ ਕਾਨੂਨੀ ਰੂਪ ਦਿੱਤਾ ਜਾਵੇ ਇਸ ਤੇ ਬਹਿਸ ਛਿੜੀ ਹੋਈ ਹੈ ਅਤੇ ਅਜਿਹੀਆਂ ਹੀ ਹੋਰ ਮੰਗਾ ਨੂੰ ਲੈਕੇ ਲਗਾ ਤਾਰ ਸਰਕਾਰ ਅਤੇ ਕਿਸਾਨਾਂ ਚ ਮੀਟਿੰਗ ਵੀ ਹੋ ਰਹੀ ਹੈ। ਹੁਣ ਇਸ ਖ਼ਬਰ ਦਾ ਸਾਹਮਣੇ ਆਉਣਾ ਵੀ ਬੇ ਹੱਦ ਅਹਿਮ ਦੇਖਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਮੰਤਰੀ ਪਿਊਸ਼ ਗੋਇਲ ਨੇ ਇਹ ਐਲਾਨ ਕੀਤਾ ਹੈ ਕਿ ਆਉਣ ਵਾਲੇ ਸੀਜ਼ਨ ਚ ਕਿਸਾਨਾਂ ਦੀ ਫਸਲ ਦੀ ਵਿਕਰੀ ਦੇ ਪੈਸੇ ਉਹਨਾਂ ਦੇ ਖਾਤੇ ਚ ਪਾਏ ਜਾਣਗੇ।
ਸਾਰੀ ਰਕਮ ਕਿਸਾਨਾਂ ਦੇ ਖਾਤੇ ਚ ਭੇਜੀ ਜਾਵੇਗੀ ਅਜਿਹਾ ਉਹਨਾਂ ਵਲੋ ਕਿਹਾ ਗਿਆ ਹੈ। ਇਸਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਆਉਣ ਵਾਲੇ ਕਣਕ ਦੇ ਸੀਜਨ ਦਾ ਸਾਰਾ ਪੈਸਾ ਕਿਸਾਨਾਂ ਦੇ ਖਾਤੇ ਚ ਦੇਣ ਦੀ ਗੱਲ ਕਹੀ ਗਈ ਹੈ।ਜਿਕਰਯੋਗ ਹੈ ਕਿ ਕੁੱਝ ਸੂਬਿਆਂ ਚ ਇਸਦੀ ਸ਼ੁਰੂਆਤ ਵੀ ਹੀ ਹੋ ਚੁੱਕੀ ਹੈ, ਸਰਕਾਰ ਵਲੋ ਬਾਇਓ ਐਥੇਂਟਿਕੇਸ਼ਨ ਜਰੀਏ ਫ਼ਸਲਾਂ ਦੀ ਖਰੀਦ ਵੀ ਕੀਤੀ ਜਾ ਰਹੀ ਹੈ। ਕਈ ਸੂਬਿਆਂ ਚ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਚ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮੱਧ ਪ੍ਰਦੇਸ਼ ,ਛਤੀਸਗੜ, ਉੜੀਸਾ ਚ ਵੀ ਇਹੀ ਸ਼ੁਰੂਆਤ ਕੀਤੀ ਜਾਵੇਗੀ।
Previous Postਹੁਣੇ ਹੁਣੇ ਕੈਪਟਨ ਸਰਕਾਰ ਨੇ ਅਚਾਨਕ ਕਰਤਾ ਇਹ ਵੱਡਾ ਐਲਾਨ, ਲੱਖਾਂ ਲੋਕਾਂ ਦੀ ਲੱਗ ਗਈ ਲਾਟਰੀ
Next Postਸਾਵਧਾਨ: ਹੁਣੇ ਹੁਣੇ ਪੰਜਾਬ ਚ ਇਥੇ ਬਿਜਲੀ ਬੰਦ ਰਹਿਣ ਬਾਰੇ ਆਈ ਇਹ ਵੱਡੀ ਖਬਰ