ਆਈ ਤਾਜਾ ਵੱਡੀ ਖਬਰ
ਮੌਸਮ ਦੇ ਨਾਲ ਜੁੜੀਆਂ ਹਰ ਰੋਜ਼ ਹੀ ਨਵੀਆਂ -ਖਬਰਾਂ ਸਾਹਮਣੇ ਆ ਰਹੀਆਂ ਹੈ l ਮੌਸਮ ਵਿਭਾਗ ਦੇ ਵਲੋਂ ਸਮੇਂ-ਸਮੇਂ ‘ਤੇ ਬਾਰਿਸ਼ ਕਾਰਨ ਬਿਗੜ ਰਹੇ ਹਾਲਾਤਾਂ ਨੂੰ ਵੇਖਦੇ ਹੋਏ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹੈ l ਕਿਉਕਿ ਲਗਾਤਾਰ ਹੀ ਬਿਗੜਦਾ ਮੌਸਮ ਕਈ ਥਾਵਾਂ ‘ਤੇ ਤਬਾਹੀ ਦਾ ਰੂਪ ਧਾਰ ਰਿਹਾ ਹੈ l ਕਈ ਥਾਵਾਂ ‘ਤੇ ਤੇਜ਼ ਬਾਰਿਸ਼ ਅਤੇ ਹਵਾਵਾਂ ਦੇ ਕਾਰਨ ਕਈ ਤਰਾਂ ਦਾ ਜਾਣੀ ਅਤੇ ਮਾਲੀ ਨੁਕਸਾਨ ਹੋ ਚੁਕਿਆ ਹੈ l ਸਾਰੇ ਹੀ ਰਾਜਾਂ ਦੇ ਵਿਚ ਲਗਾਤਾਰ ਬਾਰਿਸ਼ ਹੋ ਰਹੀ ਹੈ l ਬਾਰਿਸ਼ ਦੇ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ l ਇਸੇ ਵਿਚਕਾਰ ਹੁਣ ਪੰਜਾਬੀਆਂ ਦੀਆਂ ਮੁਸ਼ਕਿਲਾਂ ਵੱਧਣ ਵਾਲੀਆਂ ਹੈ l
ਕਿਉਕਿ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਦੇ ਦਿਤੀ ਹੈ lਮੌਸਮ ਵਿਭਾਗ ਨੇ ਹੁਣ ਪੰਜਾਬ ਦੇ ਵਿਚ ਬਦਲ ਰਹੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ l ਮੌਸਮ ਵਿਭਾਗ ਨੇ ਜਿਥੇ ਪੰਜਾਬ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਹੈ ਓਥੇ ਹੀ ਹਰਿਆਣਾ ਦੇ ਵਿੱਚ ਵੀ ਮੌਸਮ ਨੂੰ ਲੈ ਕੇ ਵੱਡੀ ਚੇਤਾਵਨੀ ਦੇ ਦਿਤੀ ਹੈ l ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਅਗਲੇ ਚਾਰ ਦਿਨਾਂ ਤੱਕ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਬੱਦਲ ਛਾਏ ਰਹਿਣਗੇ।
ਚਾਰ ਦਿਨਾਂ ਬਾਅਦ ਪੰਜਾਬ ਦੇ ਵਿਚ ਮੌਸਮ ਦੇ ਸਾਫ਼ ਹੋਣ ਦਾ ਅਨੁਮਾਨ ਮੌਸਮ ਵਿਭਾਗ ਦੇ ਵਲੋਂ ਲਗਾਇਆ ਗਿਆ ਹੈ l ਮੌਸਮ ਵਿਭਾਗ ਨੇ ਹੈ ਕਿ ਅਗਲੇ ਚਾਰ ਦਿਨਾਂ ਤੱਕ ਪੰਜਾਬ ਦੇ ਕਈ ਹਿਸਿਆਂ ਦੇ ਵਿੱਚ ਕਾਲੇ ਬੱਦਲ ਛਾਏ ਰਹਿਣਗੇ l ਅਤੇ ਕਈ ਥਾਵਾਂ ਦੇ ਉਪਰ ਹਲਕੀ -ਹਲਕੀ ਬਾਰਿਸ਼ ਹੋ ਸਕਦੀ ਹੈ l
ਸੋ ਜਿਸ ਤਰਾਂ ਦੀਆਂ ਬਦਲਦੇ ਮੌਸਮ ਦੇ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਰਹੀਆਂ ਹੈ ਉਸਦੇ ਚਲਦੇ ਲੋਕਾਂ ਦੇ ਵਿੱਚ ਕੀਤੇ ਨਾ ਕੀਤੇ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਹੁਣ ਪੰਜਾਬ ਦਾ ਮੌਸਮ ਵੀ ਲਗਾਤਾਰ ਬਦਲ ਰਿਹਾ ਹੈ ਜਿਸਨੂੰ ਲੈ ਕੇ ਕੀਤੇ ਨਾ ਕੀਤੇ ਪੰਜਾਬੀਆਂ ਦੇ ਵਿੱਚ ਵੀ ਡਰ ਹੈ ਕਿ ਕੀਤੇ ਬਾਕੀ ਰਾਜਾਂ ਦੇ ਵਾਂਗ ਪੰਜਾਬ ਦੇ ਵਿੱਚ ਵੀ ਕਿਸੇ ਤਰਾਂ ਦੀ ਕੋਈ ਤਬਾਹੀ ਨਾ ਹੋ ਜਾਵੇ l
Previous Postਪੰਜਾਬ ਚ ਇਥੇ 5 ਅਗਸਤ ਲਈ ਇਹਨਾਂ ਲੋਕਾਂ ਲਈ ਹੋ ਗਿਆ ਸਵੇਰੇ 9 ਤੋਂ ਦੁਪਹਿਰ 5 ਵਜੇ ਤੱਕ ਲਈ ਇਹ ਐਲਾਨ
Next Postਪੰਜਾਬ ਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਬਾਅਦ ਹੁਣ ਆ ਰਹੀ ਇਹ ਵੱਡੀ ਖਬਰ