ਹੁਣੇ ਹੁਣੇ ਪੰਜਾਬ ਦੇ ਗਵਾਂਢ ਚ ਇਥੇ ਆਇਆ ਭੁਚਾਲ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੁਝ ਨਾ ਕੁਝ ਅਜਿਹਾ ਵਾਪਰਦਾ ਰਹਿੰਦਾ ਹੈ ਜੋ ਇਨਸਾਨਾਂ ਦੀ ਕਾਰਗੁਜਾਰੀ ਤੇ ਸਵਾਲ ਚੁੱਕਦਾ ਹੈ। ਕੁਦਰਤੀ ਆਫਤਾਂ ਜੋ ਆਉਂਦਿਆ ਨੇ ਉਹ ਇਨਸਾਨਾਂ ਦੀ ਕਾਰਗੁਜਾਰੀ ਦਾ ਹੀ ਇੱਕ ਨਤੀਜਾ ਨੇ। ਹੁਣ ਪੰਜਾਬ ਦੇ ਗੁਆਂਢੀ ਸੂਬੇ ਚ ਭੂਚਾਲ ਆ ਗਿਆ ਜਿਸਨੇ ਫਿਰ ਲੋਕਾਂ ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਗੁਆਂਢੀ ਸੂਬੇ ਚ ਇਹ ਭਾਣਾ ਵਰਤਿਆ ਹੈ।

ਇੱਥੇ ਭੂਚਾਲ ਆਉਣ ਨਾਲ ਲੋਕਾਂ ਚ ਸਹਿਮ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪਹਾੜਾਂ ਦਾ ਰਾਜਾ ਹਿਮਾਚਲ ਪ੍ਰਦੇਸ਼ ਚ ਭੂਚਾਲ ਆਇਆ ਹੈ। ਇੱਥੇ ਚੰਬਾ ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ, ਜਿਸਤੋਂ ਬਾਅਦ ਲੋਕਾਂ ਚ ਡਰ ਹੈ। ਉੱਥੇ ਹੀ ਮੌਸਮ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਰਿਕਟਰ ਸਕੇਲ ਤੇ ਭੂਚਾਲ ਦੀ ਤੀਬਰਤਾ 3.5 ਮਾਪੀ ਗਈ ਹੈ।

ਉੱਥੇ ਹੀ ਕਿਸੇ ਵੀ ਤਰੀਕੇ ਦਾ ਕੋਈ ਜਾਣੀ ਮਾਲੀ ਨੁਕਸਾਨ ਨਹੀਂ ਹੋਇਆ ਹੈ। ਕੋਈ ਵੀ ਅਜਿਹੀ ਖਬਰ ਸਾਹਮਣੇ ਨਹੀਂ ਆਈ ਹੈ। ਸਭ ਕੁਝ ਠੀਕ ਦੱਸਿਆ ਜਾ ਰਿਹਾ ਹੈ। ਉਥੇ ਹੀ ਇਸ ਤੋਂ ਪਹਿਲਾਂ ਦੀ ਜੇਕਰ ਗਲ ਕਰ ਲਈ ਜਾਵੇ ਤੇ ਚੰਬਾ ਚ 3.6 ਅਤੇ 3.5 ਦੀ ਤੀਬਰਤਾ ਨਾਲ ਭੂਚਾਲ ਆਏ ਸਨ। ਦਸਣਾ ਬਣਦਾ ਹੈ ਕਿ ਭੂਚਾਲ ਕਰੀਬ 12:34 ਵਜੇ ਦੇ ਨੇੜੇ ਤੇੜੇ ਮਹਿਸੂਸ ਕੀਤਾ ਗਿਆ।

ਉਥੇ ਹੀ ਮੌਸਮ ਮਹਿਕਮੇ ਦੇ ਸ਼ਿਮਲਾ ਕੇੰਦਰ ਨੇ ਭੂਚਾਲ ਦੀ ਪੁਸ਼ਟੀ ਕੀਤੀ ਹੈ। ਇੱਥੇ ਇਸ ਵਕਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਜਿ਼ਕਰਯੋਗ ਹੈ ਕਿ ਸਿਰਫ ਚੰਬਾ ਹੀ ਨਹੀਂ ਸਗੋਂ ਆਲੇ ਦੁਆਲੇ ਵੀ ਝਟਕੇ ਮਹਿਸੂਸ ਕੀਤੇ ਗਏ ਸਨ। ਦੂਜੇ ਪਾਸੇ ਜੇਕਰ ਗਲ ਕੀਤੀ ਜਾਵੇ ਕਿਨੌਰ, ਸ਼ਿਮਲਾ ਅਤੇ ਬਿਲਾਸਪੁਰ ਦੀ ਤੇ ਇੱਥੇ ਵੀ ਹਲਾਤ ਸਵੇਂਦਨਸ਼ੀਲ ਹਨ। ਇਹ ਵੀ ਸਵੇਂਦਨਸ਼ੀਲ ਜੌਨ ਹੈ ਅਤੇ ਲੋਕਾਂ ਚ ਫ਼ਿਲਹਾਲ ਸਹਿਮ ਹੈ, ਪਰ ਇਹ ਚੰਗੀ ਗਲ ਰਹੀ ਹੈ ਕਿ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹੈ।