ਹੁਣੇ ਹੁਣੇ ਪੰਜਾਬ ਚ ਇਸ ਮਹਾਨ ਸ਼ਖਸ਼ੀਅਤ ਦੀ ਹੋਈ ਅਚਾਨਕ ਮੌਤ , ਦੇਸ਼ ਵਿਦੇਸ਼ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਦੀ ਇਕ ਹੋਰ ਵੱਡੀ ਅਤੇ ਬੇਹੱਦ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਵਿੱਚ ਇੱਕ ਹੋਰ ਮਹਾਨ ਸ਼ਖਸ਼ੀਅਤ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਹੋਏ ਮੌਤ ਨਾਲ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਕੋਈ ਇਸ ਵੇਲੇ ਗੰਮ ਦੇ ਮਾਹੌਲ ਵਿਚ ਹੈ। ਦੇਸ਼ਾਂ ਵਿਦੇਸ਼ਾਂ ਵਿਚ ਗੰਮ ਦਾ ਮਾਹੌਲ ਛਾ ਗਿਆ ਹੈ। ਇਸ ਵੇਲੇ ਸਭ ਦੁੱਖ ਸਾਂਝੇ ਕਰ ਰਹੇ ਹਨ। ਜਿ਼ਕਰਯੋਗ ਹੈ ਕਿ ਇਸ ਖਬਰ ਦੇ ਸਾਹਮਣੇ ਆਉਣ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਦੁੱਖ ਵਿਚ ਹਨ ਅਤੇ ਉਨ੍ਹਾਂ ਨੇ ਦੁੱਖ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਦਸ ਦਈਏ ਕਿ ਡੇਰਾ ਸੰਤਪੁਰਾ ਮਾਣਕੋ ਜਬੱੜ ਦੇ ਮੁੱਖ ਸੇਵਾਦਾਰ ਅਤੇ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਰਸਿਟੀ ਖਿਆਲ ਸੰਤ ਦਿਲਾਵਰ ਸਿੰਘ ਹੁਣ ਸਾਨੂੰ ਛੱਡ ਚੁੱਕੇ ਹਨ ਅਤੇ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨਾਂ ਦਾ ਅੱਜ ਦਿਹਾਂਤ ਹੋ ਗਿਆ ਹੈ। ਜਿਸ ਤੋਂ ਬਾਅਦ ਸੰਗਤਾਂ ਉਨ੍ਹਾਂ ਦੇ ਡੇਰੇ ਪਹੁੰਚ ਕੇ ਦੁੱਖ ਸਾਂਝਾ ਕਰ ਰਹੀਆਂ ਹਨ।ਸੰਗਤਾਂ ਇਸ ਵੇਲੇ ਦੁੱਖ ਦੇ ਮਾਹੌਲ ਵਿਚ ਹਨ,ਉਨ੍ਹਾਂ ਨੂੰ ਵੱਡਾ ਸਦਮਾ ਅਤੇ ਦੁੱਖ ਲੱਗਾ ਹੈ। ਉਨ੍ਹਾਂ ਦੇ ਬ੍ਰਹਮਲੀਨ ਹੋਣ ਨਾਲ ਸੰਗਤਾਂ ਵੱਡੇ ਦੁੱਖ ਵਿਚ ਹਨ।

ਇਹ ਖਬਰ ਸਾਹਮਣੇ ਆਉਣ ਨਾਲ ਦੇਸ਼ ਸਮੇਤ ਵਿਦੇਸ਼ ਵਿਚ ਵੀ ਸੋਗ ਫੈਲ ਗਿਆ ਹੈ। ਅੱਜ ਸ਼ਾਮ ਨੂੰ ਉਨ੍ਹਾਂ ਦਾ ਦਿਹਾਂਤ ਹੋਇਆ। ਇਹ ਇੱਕ ਵੱਡਾ ਸਦਮਾ ਸੀ ਜੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਲੱਗਾ।ਕਰੀਬ ਸ਼ਾਮ ਦੇ 6: 30 ਵਜੇ ਇਹ ਖਬਰ ਸਾਹਮਣੇ ਆਈ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।

ਜਿਸ ਤੋਂ ਬਾਅਦ ਡੇਰੇ ਸੰਗਤਾਂ ਨੇ ਪੁੱਜਣਾ ਸ਼ੁਰੂ ਕਰ ਦਿੱਤਾ। ਉਹ ਚੋਲਾ ਛੱਡ ਕੇ ਸੱਚਖੰਡ ਜਾ ਚੁੱਕੇ ਹਨ, ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੁੱਖਦਾਈ ਖਬਰ ਦੇ ਆਉਣ ਨਾਲ ਹਰ ਕੋਈ ਦੁੱਖ ਵਿਚ ਹੈ। ਸੰਗਤਾਂ ਜਿੱਥੇ ਡੇਰੇ ਵਿਚ ਪਹੁੰਚ ਰਹੀਆਂ ਹਨ ਉਥੇ ਹੀ ਵੱਡੇ ਦੁੱਖ ਦਾ ਸਾਹਮਣਾ ਵੀ ਕਰ ਰਹੀਆਂ ਹਨ।