ਹੁਣੇ ਹੁਣੇ ਪੰਜਾਬ ਚ ਇਥੇ ਅੱਗ ਨੇ ਮਚਾਤੀ ਭਾਰੀ ਤਬਾਹੀ- 125 ਫਾਇਰ ਟੈਂਡਰ 7 ਘੰਟਿਆਂ ਕਰ ਰਹੀ ਕੋਸ਼ਿਸ਼ਾਂ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਰੋਜ਼ਾਨਾ ਹੀ ਇਕ ਤੋਂ ਬਾਅਦ ਇਕ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸ ਸਮੇਂ ਪੰਜਾਬ ਵਿੱਚ ਜਿੱਥੇ ਬਰਸਾਤ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਬਿਜਲੀ ਦੀ ਸਪਲਾਈ ਨਾ ਹੋਣ ਕਾਰਣ ਤੇ ਲੱਗਣ ਵਾਲੇ ਵੱਡੇ ਬਿਜਲੀ ਕੱਟਾਂ ਕਾਰਨ ਵੀ ਲੋਕਾਂ ਵੱਲੋਂ ਸਰਕਾਰ ਦੇ ਖ਼ਿਲਾਫ਼ ਧਰਨੇ ਪ੍ਰ-ਦ-ਰ-ਸ਼-ਨ ਕੀਤੇ ਜਾ ਰਹੇ ਹਨ। ਅਜਿਹੇ ਵਿਚ ਹੋਰ ਵੀ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਆਏ ਦਿਨ ਹੀ ਅਜਿਹੇ ਹੋਣ ਵਾਲੇ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜੋ ਲੋਕਾਂ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਹੁਣ ਪੰਜਾਬ ਵਿੱਚ ਇੱਥੇ ਲੱਗੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਲਈ 125 ਫਾਇਰ ਟੈਂਡਰ ਵੱਲੋਂ 7 ਘੰਟਿਆਂ ਤੋਂ ਕੋਸ਼ਿਸ਼ਾਂ ਕਰਕੇ ਇਸ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅੱਗ ਲੱਗਣ ਦੀ ਘਟਨਾ ਪੰਜਾਬ ਦੇ ਮਹਾਂਨਗਰ ਲੁਧਿਆਣਾ ਜ਼ਿਲੇ ਤੋਂ ਸਾਹਮਣੇ ਆਈ ਹੈ। ਜਿੱਥੇ ਅੱਜ ਸਵੇਰੇ ਇਕ ਫੈਕਟਰੀ ਵਿੱਚ ਭਿ-ਆ-ਨ-ਕ ਅੱਗ ਲੱਗਣ ਕਾਰਨ ਬਹੁਤ ਜ਼ਿਆਦਾ ਨੁ-ਕ-ਸਾ-ਨ ਹੋ ਗਿਆ ਹੈ। ਆਰਕੇ ਸਥਿਤ ਹਿੰਦੋਸਤਾਨ ਟਾਇਰਜ਼ ਵਿਚ ਅੱਜ ਸਵੇਰੇ ਭਿ-ਆ-ਨ-ਕ ਅੱਗ ਲੱਗ ਗਈ ਸੀ ਜਿਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਕਿਉਂਕਿ ਫੈਕਟਰੀ ਅੰਦਰ ਟਾਇਰ ਟਿਊਬ ਹੋਣ ਕਾਰਨ ਇਹ ਅੱਗ ਹੋਰ ਵੀ ਫੈਲਦੀ ਜਾ ਰਹੀ ਹੈ। ਜਿਸ ਨੂੰ ਕਾਬੂ ਕਰਨ ਲਈ 125 ਤੋਂ ਜ਼ਿਆਦਾ ਫਾਇਰ ਟੈਂਡਰ ਆ ਚੁੱਕੇ ਹਨ। ਜਿਨ੍ਹਾਂ ਵੱਲੋਂ ਇਸ ਅੱਗ ਉੱਪਰ ਕਾਬੂ ਪਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਅੱਗ ਫਲੋਰ ਗਰਾਊਡ ਉਪਰ ਹੀ ਲੱਗੀ ਹੋਈ ਸੀ, ਤੇ ਫਿਰ ਪਹਿਲੀ ਮੰਜ਼ਲ ਤੱਕ ਪਹੁੰਚ ਗਈ।

ਜਿਸ ਵਾਸਤੇ ਪੰਜ ਫਾਇਰ ਸਟੇਸ਼ਨਾਂ ਤੋਂ ਫਾਇਰ ਟੈਂਡਰ ਸੱਦੇ ਗਏ ਸਨ। ਇਸ ਭਿਆਨਕ ਅੱਗ ਕਾਰਨ ਪਹਿਲੀ ਮੰਜ਼ਲ ਵਿਚ ਪਈਆਂ ਮਸ਼ੀਨਾਂ ਅਤੇ ਸਾਮਾਨ ਪੂਰੀ ਤਰਾਂ ਸਾੜ ਕੇ ਨਸ਼ਟ ਹੋ ਚੁੱਕਾ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਫਾਇਰ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਵਾ ਚਾਰ ਵਜੇ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਉਹ 3 ਫਾਇਰ ਟੈਂਡਰ ਲੈ ਕੇ ਘਟਨਾ ਸਥਾਨ ਉੱਪਰ ਪਹੁੰਚੇ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਪਰ ਭਿ-ਆ-ਨ-ਕ ਅੱਗ ਹੋਣ ਕਾਰਨ ਅਤੇ ਅੰਦਰ ਟਾਇਰ ਹੋਣ ਕਾਰਨ ਇਸ ਉੱਪਰ ਕਾਬੂ ਪਾਉਣਾ ਮੁ-ਸ਼-ਕਿ-ਲ ਹੋ ਗਿਆ। ਇਸ ਲਈ ਪੰਜ ਹੋਰ ਫਾਇਰ ਸਬ ਸਟੇਸ਼ਨ ਤੋਂ ਫਾਇਰ ਟੈਂਡਰ ਬੁਲਾਉਣੇਂ ਪਏ ਹਨ। ਫਾਇਰ ਕਰਮੀ ਅੱਗ ਬੁਝਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜਿੱਥੇ ਫੈਕਟਰੀ ਵਿੱਚ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਉਥੇ ਹੀ ਕਰੋੜਾਂ ਦਾ ਨੁ-ਕ-ਸਾ-ਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ। ਫੈਕਟਰੀ ਦੇ ਮਾਲਕ ਵੱਲੋਂ ਇਸ ਬਾਰੇ ਕੁਝ ਵੀ ਕਿਹਾ ਨਹੀ ਗਿਆ ਹੈ।