ਆਈ ਤਾਜਾ ਵੱਡੀ ਖਬਰ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇੱਕ ਕਰੀਬੀ ਦੀ ਮੌਤ ਹੋ ਗਈ ਹੈ। ਉਹਨਾਂ ਦੀ ਮੌਤ ਨਾਲ ਹਰ ਇੱਕ ਨੂੰ ਵੱਡਾ ਸਦਮਾ ਲਗਾ ਹੈ। ਇਸ ਵੇਲੇ ਸਾਰਿਆਂ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ, ਹਰ ਕੋਈ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਕਰੀਬੀ ਦੀ ਅਚਾਨਕ ਹੋਈ ਮੌਤ ਨਾਲ ਸੋਗ ਦੀ ਲਹਿਰ ਦੌੜ ਚੁੱਕੀ ਹੈ। ਇੱਕ ਹੋਰ ਹਸਤੀ ਇਸ ਦੁਨੀਆ ਤੋਂ ਚਲੀ ਗਈ ਹੈ। ਜਿਸ ਕਰਕੇ ਹੁਣ ਇਸ ਵੇਲੇ ਮਾਹੌਲ ਕਾਫੀ ਗ-ਮ-ਗੀ-ਨ ਹੋ ਗਿਆ ਹੈ।
ਦਸਣਾ ਬਣਦਾ ਹੈ ਕਿ ਮੱਧ ਪ੍ਰਦੇਸ਼ ਤੋਂ ਖਬਰ ਸਾਹਮਣੇ ਆ ਰਹੀ ਹੈ,ਜਿਥੇ ਮੱਧ ਪ੍ਰਦੇਸ਼ ਤੋਂ ਖੰਡਵਾ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨੰਦ ਕੁਮਾਰ ਸਿੰਘ ਚੌਹਾਨ ਦਾ ਦਿਹਾਂਤ ਹੋ ਗਿਆ ਹੈ। ਜਿਕਰ ਯੋਗ ਹੈ ਕਿ ਮੰਗਲ ਵਾਰ ਸਵੇਰੇ ਗੁਰੁ ਗ੍ਰਮ ਸਥਿਤ ਮੇਦਾਂਤਾ ਹਸਪਤਾਲ ਚ ਓਹ ਸਾਰਿਆਂ ਨੂੰ ਅਲਵਿਦਾ ਕਰ ਗਏ। ਉਹਨਾਂ ਦੀ ਉਮਰ 68 ਸਾਲ ਦੀ ਸੀ ਉਹ ਬਿਮਾਰ ਸਨ ਅਤੇ ਹੁਣ ਉਹਨਾਂ ਦਾ ਦਿਹਾਂਤ ਹੋ ਗਿਆ ਹੈ। ਨੰਦ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖਾਸ ਸਨ।
ਉਹਨਾਂ ਦੇ ਅਚਾਨਕ ਇੰਝ ਜਾਣ ਨਾਲ ਇਸ ਵੇਲੇ ਹਰ ਕੋਈ ਸਦਮੇ ਚ ਹੈ। ਜਿਕਰਯੋਗ ਹੈ ਕਿ 11 ਜਨਵਰੀ ਨੂੰ ਉਹ ਕਰੋਨਾ ਸ-ਕਾ-ਰਾ-ਤ-ਮ-ਕ ਪਾਏ ਗਏ ਸਨ ਜਿਸਤੋਂ ਬਾਅਦ ਉਹਨਾਂ ਨੂੰ ਭੋਪਾਲ ਦੇ ਇੱਕ ਹਸਪਤਾਲ ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਜਦ ਉਹਨਾਂ ਦੀ ਹਾਲਤ ਹੋਰ ਗੰਭੀਰ ਹੋ ਹੈ ਤੇ ਉਹਨਾਂ ਨੂੰ ਗੁਰੂਗ੍ਰਮ ਦੇ ਮੇਦਾਂਤਾ ਚ ਭਰਤੀ ਕਰਵਾਇਆ ਗਿਆ,ਜਿੱਥੇ ਉਹ ਇਸ ਦੁਨੀਆਂ ਨੂੰ ਅਲਵਿਦਾ ਕਰ ਗਏ। ਦਸਣਾ ਬਣਦਾ ਹੈ ਕਿ ਉਹਨਾਂ ਦੇ ਅਚਾਨਕ ਹੋਏ ਦਿਹਾਂਤ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਵੀ ਵੱਡੇ ਸਦਮੇ ਚ ਚਲੇ ਗਏ ਨੇ। ਉਹਨਾਂ ਵਲੋਂ ਸੋਗ ਜਤਾਇਆ ਗਿਆ ਹੈ। ਉਹਨਾਂ ਵਲੋਂ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਲਿਖਿਆ ਕਿ ” ਲੋਕਾਂ ਦੇ ਪ੍ਰਿਅ ਨੰਦੂ ਭਈਆ, ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਨੇ।
ਇਸ ਮੌਕੇ ਤੇ ਉਹਨਾਂ ਵਲੋ ਹੋਰ ਵੀ ਗਹਿਰੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਅਪਣਾ ਦੁੱਖ ਜਹਿਰ ਕੀਤਾ। ਦਸਣਾ ਬਣਦਾ ਹੈ ਕਿ ਨੰਦ ਕੁਮਾਰ ਸਿੰਘ ਚੌਹਾਨ 6 ਵਾਰ ਖੰਡਵਾ ਤੋ ਜਿੱਤੇ ਹਨ। ਉਹ 2015 ਚ ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਬਣਾਏ ਗਏ ਸਨ। ਉਹਨਾਂ ਨੇ ਵਡਮੁੱਲਾ ਯੋਗਦਾਨ ਅਪਣਾ ਮੱਧ ਪ੍ਰਦੇਸ਼ ਦੀ ਰਾਜਨੀਤੀ ਚ ਪਾਇਆ ਹੈ। ਫਿਲਹਾਲ ਇੱਥੇ ਇਹ ਦਸਣਾ ਬਣਦਾ ਹੈ ਕਿ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਗ੍ਰਹਿ ਵਿਖੇ ਲਿਆਂਦਾ ਜਾਵੇਗਾ ਜਿੱਥੇ ਸੰਸਕਾਰ ਕੀਤਾ ਜਾਵੇਗਾ।
Previous Postਹੁਣ 6 ਮਾਰਚ ਲਈ ਕਿਸਾਨਾਂ ਨੇ ਕਰਤਾ ਇਹ ਵੱਡਾ ਐਲਾਨ – ਮੋਦੀ ਸਰਕਾਰ ਪਈ ਫਿਕਰਾਂ ਚ
Next Postਪੰਜਾਬ ਦੇ ਸਕੂਲਾਂ ਲਈ ਜਾਰੀ ਹੋਇਆ ਇਹ ਫੁਰਮਾਨ – ਆਈ ਤਾਜਾ ਵੱਡੀ ਖਬਰ