ਆਈ ਤਾਜਾ ਵੱਡੀ ਖਬਰ
ਕੱਲ ਦਿੱਲੀ ਵਿੱਚ ਹੋਈ ਲਾਲ ਕਿਲੇ ਦੀ ਘਟਨਾ ਕਾਰਨ ਬਹੁਤ ਸਾਰੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਜਿਸ ਦਾ ਸਿੱਧਾ ਅਸਰ ਇਸ ਕਿਸਾਨੀ ਸੰਘਰਸ਼ ਉਪਰ ਪਿਆ ਹੈ। ਜਿਸ ਕਾਰਨ ਸੰਘਰਸ਼ ਕਰ ਰਹੀਆਂ ਪਾਰਟੀਆਂ ਵਿੱਚ ਆਪਸ ਵਿੱਚ ਵੀ ਮ-ਤ-ਭੇ-ਦ ਸਾਹਮਣੇ ਆਏ ਹਨ। ਜਿੱਥੇ ਸਭ ਪਾਰਟੀਆਂ ਦੇ ਵਿਚਾਰ ਅਲੱਗ ਹਨ ਪਰ ਮਕਸਦ ਇਕ ਹੈ, ਉੱਥੇ ਹੀ ਕੁਝ ਪਾਰਟੀਆਂ ਵੱਖ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕੱਲ ਜਿੱਥੇ ਸਭ ਕਿਸਾਨ ਆਗੂਆਂ ਵੱਲੋਂ ਟਰੈਕਟਰ ਪਰੇਡ ਨੂੰ ਸ਼ਾਂਤ ਮਈ ਢੰਗ ਨਾਲ ਕੱਢਣ ਦਾ ਐਲਾਨ ਕੀਤਾ ਗਿਆ ਸੀ।
ਇਸ ਸਬੰਧੀ ਪਹਿਲਾਂ ਹੀ ਕਿਸਾਨ ਆਗੂਆਂ ਅਤੇ ਪੁਲਸ ਪ੍ਰਸ਼ਾਸਨ ਵਿਚਕਾਰ ਗੱਲ ਬਾਤ ਹੋ ਚੁੱਕੀ ਸੀ। ਪੁਲਿਸ ਵੱਲੋਂ ਟਰੈਕਟਰ ਪਰੇਡ ਵਾਸਤੇ ਰੋਡ ਮੈਪ ਵੀ ਤਿਆਰ ਕੀਤਾ ਗਿਆ ਸੀ। ਪਰ ਕੁਝ ਕਿਸਾਨਾਂ ਵੱਲੋਂ ਇਸ ਰੋਡ ਮੈਪ ਦੇ ਜਰੀਏ ਨਾ ਜਾ ਕੇ ਲਾਲ ਕਿਲ੍ਹੇ ਉਪਰ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ। ਹੁਣ ਕਿਸਾਨ ਅੰਦੋਲਨ ਤੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ। ਕੱਲ ਦੀ ਲਾਲ ਕਿਲੇ ਦੀ ਘਟਨਾ ਕਾਰਨ ਕੁਝ ਕਿਸਾਨ ਜਥੇ ਬੰਦੀਆਂ ਵੱਲੋਂ ਇਕ ਦੂਸਰੇ ਉਪਰ ਦੋ-ਸ਼ ਲਾਉਂਦੇ ਹੋਏ ਆਪਣੀ ਜਥੇ ਬੰਦੀ ਨੂੰ ਅਲੱਗ ਕਰਨ ਦਾ ਐਲਾਨ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਏਕਤਾ ਮਜ਼ਦੂਰ ਸੰਗਠਨ ਦੇ ਆਗੂ ਵੀ ਐਮ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੇ ਖਿਲਾਫ ਦੋ-ਸ਼ ਲਾਏ ਹਨ। ਰੈਲੀ ਦੌਰਾਨ ਜਿਨ੍ਹਾਂ ਲੋਕਾਂ ਵੱਲੋਂ ਤੈਅ ਕੀਤੇ ਗਏ ਰੂਟ ਦੀ ਉ-ਲੰ-ਘ-ਣਾ ਕੀਤੀ ਗਈ ਹੈ ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਕੱਲ ਦੀ ਹੁ-ਲ-ੜ-ਬਾ-ਜ਼ਾਂ ਵੱਲੋਂ ਕੀਤੀ ਗਈ ਘਟਨਾ ਕਾਰਨ ਸਭ ਜਥੇ ਬੰਦੀਆਂ ਨੂੰ ਸ਼-ਰ-ਮਿੰ-ਦ-ਗੀ ਦਾ ਸਾਹਮਣਾ ਕਰਨਾ ਪਿਆ ਹੈ। ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਸਮਿਤੀ ਸੰਮਤੀ ਦੇ ਆਗੂ ਵੀ ਐਮ ਸਿੰਘ ਨੇ ਆਖਿਆ ਹੈ ਕਿ
ਅਸੀਂ ਇੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਾਂ ਨਾ ਕੇ ਹੁੱ-ਲ-ੜ-ਬਾ-ਜ਼ੀ ਕਰਨ ਲਈ। ਉਨ੍ਹਾਂ ਕਿਹਾ ਸਾਡਾ ਮਕਸਦ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਂਣਾ ਹੈ ਨਾ ਕਿ ਇਥੇ ਲੋਕਾਂ ਨੂੰ ਕੁ-ਟ-ਵਾ-ਉ-ਣਾ ਜਾਂ ਸ਼-ਹੀ-ਦ ਕਰਨਾ । ਉਨ੍ਹਾਂ ਕਿਹਾ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਨ੍ਹਾਂ ਨੇ ਤੈਅ ਸਮੇਂ ਤੋਂ ਪਹਿਲਾਂ ਪਰੇਡ ਸ਼ੁਰੂ ਕੀਤੀ ਸੀ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਕਿਸਾਨ ਯੂਨੀਅਨ ਦਾ ਭਾਨੂੰ ਧੜਾ ਵੀ ਅੰਦੋਲਨ ਨੂੰ ਖਤਮ ਕਰਨ ਦੇ ਐਲਾਨ ਦੇ ਨਾਲ ਇਸ ਅੰਦੋਲਨ ਤੋਂ ਵੱਖ ਹੋ ਗਿਆ ਹੈ। ਵੀ ਐਮ ਸਿੰਘ ਨੇ ਕਿਹਾ ਕਿ ਕੱਲ ਵਾਲੀ ਘਟਨਾ ਵਿਚ ਭਾਰਤ ਦਾ ਝੰਡਾ ਮਾਣ ਸਤਿਕਾਰ ਸਭ ਦਾ ਹੈ ਇੱਜ਼ਤ ਦੀ ਉਲੰਘਣਾ ਕੀਤੀ ਗਈ ਹੈ ਤਾਂ ਉਨਾਂ ਨੂੰ ਸ-ਜ਼ਾ ਹੋਣੀ ਚਾਹੀਦੀ ਹੈ।
Previous Postਪੰਜਾਬ : ਅਚਾਨਕ ਹੁਣੇ ਹੁਣੇ ਸਕੂਲਾਂ ਦੇ ਵਿਦਿਆਰਥੀਆਂ ਲਈ ਹੋ ਗਿਆ ਇਹ ਵੱਡਾ ਐਲਾਨ
Next Postਕਿਸਾਨ ਅੰਦੋਲਨ: 3 ਦਿਨ ਪਹਿਲਾ ਆਸਟ੍ਰੇਲੀਆ ਤੋਂ ਆਏ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ, ਛਾਈ ਸੋਗ ਦੀ ਲਹਿਰ