ਹੁਣੇ ਹੁਣੇ ਦਿਲੀ ਧਰਨੇ ਤੇ ਜਾ ਰਹੇ ਕਿਸਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਨਾਲ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ,ਹੁਣ ਫਿਰ ਇੱਕ ਅਜਿਹਾ ਹਾਦਸਾ ਵਾਪਰ ਗਿਆ ਹੈ ਜਿਸਨੇ ਸਭ ਨੂੰ ਗੰ-ਮ ਦੇ ਮਾਹੌਲ ਚ ਪ ਦਿੱਤਾ ਹੈ। ਕਿਸਾਨ ਜੋ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਨੇ ਉਹ ਹਾਦਸੇ ਦਾ ਸ਼ਿ-ਕਾ-ਰ ਹੋ ਗਏ ਨੇ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ। ਦਸਣਾ ਬਣਦਾ ਹੈ ਕਿ ਦਿੱਲੀ ਧਰਨੇ ਚ ਜਾ ਰਹੇ ਕਿਸਾਨਾਂ ਨਾਲ ਇਹ ਹਾਦਸਾ ਵਾਪਰਿਆ ਹੈ। ਹਰ ਪਾਸੇ ਸੋਗ ਦੀ ਲਹਿਰ ਫੈਲ ਚੁੱਕੀ ਹੈ, ਕਿਉਂਕਿ ਹਾਦਸਾ ਬਹੁਤ ਭਿਆਨਕ ਸੀ। ਜਿਕਰ ਯੋਗ ਹੈ ਕਿ ਇਸ ਹਾਦਸੇ ਚ ਇੱਕ ਦੀ ਮੌਤ ਹੋ ਗਈ ਹੈ ਜਦਕਿ ਕਈ ਗੰ-ਭੀ-ਰ ਰੂਪ ਚ ਜ਼-ਖ-ਮੀ ਹੋ ਗਏ ਨੇ। ਦਸਣਾ ਬਣਦਾ ਹੈ ਕਿ ਇਹ ਸਾਰੇ ਦਿੱਲੀ ਲਈ ਰਵਾਨਾ ਹੋ ਰਹੇ ਸਨ, ਜਦ ਇਹ ਸਾਰਾ ਹਾਦਸਾ ਵਾਪਰਿਆ ਹੈ।

ਗੁਰਦਾਸਪੁਰ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨਾਂ ਨਾਲ ਇਹ ਘਟਨਾ ਵਾਪਰੀ ਹੈ ਇਥੇ ਟਰਾਲੀ ਨੂੰ ਟਰੱਕ ਨੇ ਫੇ-ਟ ਮਾ-ਰ ਦਿੱਤੀ ਅਤੇ ਇੱਕ ਕਿਸਾਨ ਅਕਾਲ ਚਲਾਣਾ ਕਰ ਗਏ। ਉੱਥੇ ਹੀ ਦੂਜੇ ਪਾਸੇ ਇਸ ਹਾਦਸੇ ਚ ਕਈ ਕਿਸਾਨ ਵੀਰ ਜ਼-ਖ-ਮੀ ਵੀ ਹੋ ਗਏ ਨੇ। ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਮੈਂਬਰਾਂ ਵਲੋਂ ਵੱਧ ਜਾਣਕਾਰੀ ਇਸ ਤੇ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਪ੍ਰੈਸ ਸਕੱਤਰ ਅਤੇ ਸੀਨੀਅਰ ਆਗੂ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਰੇ ਕਿਸਾਨ ਜੋਣ ਬਾਬਾ ਮਸਤੁ ਜੀ ਨਾਲ ਦਿੱਲੀ ਵੱਲ ਨੂੰ ਆ ਰਹੇ ਸਨ ਅਤੇ ਅਚਾਨਕ ਰਸਤੇ ਚ ਇਹ ਹਾਦਸਾ ਵਾਪਰ ਗਿਆ।

ਕਿਸਾਨਾਂ ਦੀਆਂ ਟਰਾਲੀਆਂ ਜਦੋਂ ਸ਼ਾਹਬਾਦ ਨੇੜੇ ਪਹੁੰਚਿਆ ਤੇ ਇਹ ਹਾਦਸਾ ਵਾਪਰ ਗਿਆ ,ਪਿੰਡ ਨੂਰਪੁਰ ਦੇ ਕਿਸਾਨਾਂ ਦੀ ਟਰਾਲੀ ਨੂੰ ਟੱ-ਕ-ਰ ਮਾ-ਰ ਦਿੱਤੀ ਗਈ, ਇਹ ਟੱ-ਕ-ਰ ਟਰੱਕ ਵਲੋਂ ਮਾਰੀ ਗਈ। ਜਿਸ ਤੋਂ ਬਾਅਦ ਟਰੈਕਟਰ ਅਤੇ ਟਰਾਲੀ ਦਾ ਸੰਤੁਲਨ ਵਿ-ਗ-ੜ ਗਿਆ, ਇਸ ਘਟਨਾ ਤੋਂ ਬਾਅਦ ਜਗੀਰ ਸਿੰਘ ਟਰਾਲੀ ਤੋਂ ਹੇਠਾਂ ਡਿੱ-ਗ ਗਿਆ ਅਤੇ ਗੱਡੀ ਦਾ ਟਾਇਰ ਉਸਦੇ ਉੱਤੋਂ ਲੰਘ ਗਿਆ ਅਤੇ ਉਸਦੀ ਮੌਕੇ ਤੇ ਮੌਤ ਹੋ ਗਈ। ਜਿਕਰਯੋਗ ਹੈ ਕਿ ਜਗੀਰ ਸਿੰਘ ਦੀ ਜਿੱਥੇ ਮੌਕੇ ਤੇ ਮੌਤ ਹੋ ਗਈ ਹੈ ਉੱਥੇ ਹੀ ਬਾਕੀ ਕਿਸਾਨਾਂ ਨੂੰ ਵੀ ਸੱ-ਟਾਂ ਲੱਗਿਆ ਹਨ। ਮ੍ਰਿਤਕ ਕਿਸਾਨ ਦਾ ਪੋ-ਸ-ਟ-ਮਾ-ਰ-ਟ-ਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਉਹਨਾਂ ਦੀ ਲਾ-ਸ਼ ਨੂੰ ਵਾਪਿਸ ਲਿਆਂਦਾ ਜਾਵੇਗਾ ਅਤੇ ਪਰਿਵਾਰ ਨੂੰ ਸੋਪ ਦਿੱਤਾ ਜਾਵੇਗਾ। ਜਿਕਰ ਯੋਗ ਹੈ ਕਿ ਆਏ ਦਿਨ ਕਿਸਾਨਾਂ ਨਾਲ ਅਜਿਹੇ ਹਾਦਸੇ ਵਾਪਰਦੇ ਨੇ ਜਿਸ ਚ ਉਹਨਾਂ ਨੂੰ ਜਾਨ ਤੋਂ ਹੱਥ ਧੋਣੇ ਪੈਂਦੇ ਨੇ,ਹੁਣ ਫਿਰ ਇਹ ਘਟਨਾ ਵਾਪਰਨ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਹੈ ਅਤੇ ਸੱਭ ਗੰਮ ਚ ਡੁੱਬੇ ਹੋਏ ਨੇ। ਪਰਿਵਾਰ ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਬੇਹੱਦ ਸਦਮੇ ਚ ਗਿਆ ਹੋਇਆ ਹੈ। ਸਰਕਾਰ ਅੱਗੇ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਕਾਨੂੰਨ ਰੱਦ ਕਰ ਦਿੱਤੇ ਜਾਣ।