ਆਈ ਤਾਜ਼ਾ ਵੱਡੀ ਖਬਰ
ਦੇਸ਼ ਦੀਆਂ ਬਹੁਤ ਸਾਰੀਆਂ ਹਸਤੀਆਂ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿੱਚ ਬਣ ਜਾਂਦੀਆਂ ਹਨ। ਜਿੱਥੇ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਸਖਸ਼ੀਅਤਾਂ ਵੱਲੋਂ ਆਪਣੀ ਮਿਹਨਤ ਅਤੇ ਹਿੰਮਤ ਦੇ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਉਥੇ ਹੀ ਦੁਨੀਆ ਦੇ ਵਿੱਚ ਉਹਨਾਂ ਦੀ ਪਹਿਚਾਣ ਸਾਰੇ ਲੋਕਾਂ ਲਈ ਇਕ ਵੱਖਰੀ ਜਗ੍ਹਾ ਬਣਾ ਲੈਂਦੀ ਹੈ। ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਵੱਖ-ਵੱਖ ਖੇਤਰਾਂ ਵਿੱਚ ਇਹਨਾਂ ਸਖਸੀਅਤਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਲੋਕਾਂ ਵੱਲੋਂ ਹਮੇਸ਼ਾ ਸਾਲਾਹਿਆ ਜਾਂਦਾ ਹੈ। ਉਥੇ ਹੀ ਦੇਸ਼ ਦੀਆਂ ਅਜਿਹੀਆਂ ਹਸਤੀਆਂ ਬਹੁਤ ਸਾਰੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਬਣ ਜਾਂਦੀਆਂ ਹਨ।
ਅਜਿਹੇ ਲੋਕ ਆਏ ਦਿਨ ਹੀ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਹੁਣ ਅਚਾਨਕ ਵਿਰਾਟ ਕੋਹਲੀ ਵਲੋ ਇਹ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਪ੍ਰਸੰਸਕਾਂ ਦੇ ਦਿੱਲ ਟੁੱਟ ਗਏ ਹਨ। ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕ੍ਰਿਕਟ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਵਾਲੇ ਖਿਡਾਰੀ ਵਿਰਾਟ ਕੋਹਲੀ ਵੱਲੋਂ ਟੀ ਟਵੰਟੀ ਦੀ ਕਪਤਾਨੀ ਛੱਡ ਦਿੱਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਇਸ ਐਲਾਨ ਨਾਲ ਬਹੁਤ ਸਾਰੇ ਲੋਕਾਂ ਨੂੰ ਠੇਸ ਪਹੁੰਚੀ ਹੈ।
ਉਨ੍ਹਾਂ ਆਪਣੇ ਐਲਾਨ ਵਿੱਚ ਕਿਹਾ ਹੈ ਕਿ ਆਉਣ ਵਾਲੇ ਵਿਸ਼ਵ ਕੱਪ ਤੋਂ ਬਾਅਦ ਉਹ ਕਪਤਾਨੀ ਛੱਡ ਦੇਣਗੇ। ਟੀ 20 ਵਿੱਚ ਵਿਰਾਟ ਕੋਹਲੀ ਦੀ ਰੇਟਿੰਗ 717 ਹੈ ,ਉਹ ਆਈਸੀਸੀ ਮੈਨਸ ਟੀ-20 ਦੀ ਰੈਕਿੰਗ ‘ਚ ਚੌਥੇ ਸਥਾਨ ਤੇ ਹਨ। । ਵਿਰਾਟ ਕੋਹਲੀ ਨੇ 90 ਮੈਚ ਖੇਡੇ ਹਨ, ਤੇ 52 ਦੀ ਔਸਤ ਦੇ ਨਾਲ 3159 ਦੋੜਾਂ ਬਣਾਈਆਂ ਗਈਆਂ ਹਨ। ਵਿਰਾਟ ਕੋਹਲੀ ਨੇ ਸਾਲ 2010 ‘ਚ ਜ਼ਿੰਮਬਾਵੇ ਦੇ ਖਿਲਾਫ ਪਹਿਲਾਂ ਟੀ-20 ਮੈਚ ਖੇਡਿਆ ਸੀ।
ਆਪਣੇ ਕੀਤੇ ਹੋਏ ਇਸ ਐਲਾਨ ਬਾਰੇ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਬਹੁਤ ਸੋਚ-ਸਮਝ ਕੇ ਅਤੇ ਸਾਰੇ ਕੰਮਾਂ ਨੂੰ ਮੱ-ਦੇ-ਨ-ਜ਼-ਰ ਰੱਖਦੇ ਹੋਏ ਹੀ ਇਹ ਫੈਸਲਾ ਕੀਤਾ ਗਿਆ ਹੈ, ਕੀ ਉਹ ਹੁਣ ਅਗਲੇ ਹੋਣ ਵਾਲੇ ਟੀ ਟਵੰਟੀ ਵਿਸ਼ਵ ਕਪ ਤੋਂ ਬਾਦ ਕਪਤਾਨੀ ਛੱਡ ਦੇਣਗੇ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਵੱਲੋਂ ਆਪਣੀ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਕੇ ਦਿੱਤੀ ਗਈ ਹੈ।
Previous Postਵਾਪਰਿਆ ਕਹਿਰ : ਇੱਕੋ ਪ੍ਰੀਵਾਰ ਦੇ 5 ਜੀਆਂ ਦੀ ਹੋਈ ਇਸ ਤਰਾਂ ਭਿਆਨਕ ਹਾਦਸੇ ਚ ਮੌਤ
Next Post2 ਵਿਦਿਆਰਥੀਆਂ ਦੇ ਖਾਤਿਆਂ ਆਏ ਕਰੋੜਾਂ ਰੁਪਏ – ਬੈਂਕ ਚ ਖਾਤੇ ਚੈਕ ਕਰਨ ਵਾਲਿਆਂ ਦੀਆਂ ਲੱਗ ਗਈਆਂ ਲਾਈਨਾਂ