ਹੁਣ ਫਿਰ ਫਟੇ ਬਦਲ ਮਚੀ ਭਾਰੀ ਤਬਾਹੀ ਹੋਈਆਂ ਮੌਤਾਂ, ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਕੁਦਰਤ ਅਤੇ ਮਨੁੱਖ ਦਾ ਰਿਸ਼ਤਾ ਬਹੁਤ ਹੀ ਅਨਮੋਲ ਰਿਸ਼ਤਾ ਹੈ । ਕੁਦਰਤ ਨੇ ਮਨੁੱਖ ਨੂੰ ਬਹੁਤ ਹੀ ਅਨਮੋਲ ਦਾਤਾਂ ਬਖਸ਼ੀਆਂ ਹਨ । ਜਿਨ੍ਹਾਂ ਦਾਤਾਂ ਦੇ ਗੁਣਾਂ ਦਾ ਲਾਭ ਮਨੁੱਖ ਅੱਜ ਵੀ ਮਾਨਦਾ ਹੈ ।ਪਰ ਬਦਲੇ ਦੇ ਵਿਚ ਮਨੁੱਖ ਕੁਦਰਤ ਦੇ ਨਾਲ ਹੀ ਖਿਲਵਾੜ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਜਿਸ ਦੇ ਚਲਦੇ ਕੁਦਰਤ ਵੀ ਆਪਣੀ ਕਰੋਪੀ ਕਾਇਆ ਲਗਾਤਾਰ ਦਿਖਾ ਰਹੀ ਹੈ । ਕਦੇ ਕੋਰੋਨਾਵਾਇਰਸ ਦੇ ਰੂਪ ਵਿੱਚ ਤੇ ਕਦੇ ਵੱਖ ਵੱਖ ਥਾਵਾਂ ਤੇ ਤਬਾਹੀ ਮਚਾ ਕੇ । ਕੁਦਰਤ ਦੀ ਕਰੋਪੀ ਦੇ ਨਾਲ ਸਬੰਧਤ ਖ਼ਬਰਾਂ ਹਰ ਰੋਜ਼ ਹੀ ਅਸੀਂ ਪੜ੍ਹਦੇ ਹਾਂ ।

ਕਦੇ ਕਿਸੇ ਥਾਂ ਕਦੇ ਕਿਸੇ ਜਗ੍ਹਾ ਉੱਪਰ ਕੁਦਰਤ ਦੀ ਕਰੋਪੀ ਕਾਰਨ ਕਾਫ਼ੀ ਭਾਰੀ ਨੁਕਸਾਨ ਹੋਇਆ ਹੁੰਦਾ ਹੈ ਕਦੇ ਕਿਸੇ ਜਗ੍ਹਾ ਦੇ ਉੱਪਰ ।ਇਸ ਵਿਚਕਾਰ ਹੁਣ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕੁਦਰਤ ਦੀ ਕਰੋਪੀ ਦੇ ਨਾਲ ਜੁੜੀ ਹੋਈ । ਜਿੱਥੇ ਇਕ ਵਾਰ ਫਿਰ ਤੋਂ ਬੱਦਲ ਫਟ ਚੁੱਕੇ ਨੇ ਤੇ ਕਈ ਲੋਕ ਇਸ ਪੂਰੇ ਘਟਨਾ ਦੌਰਾਨ ਮਰ ਚੁੱਕੇ ਗਏ ਤੇ ਬਹੁਤ ਸਾਰੇ ਲੋਕ ਜ਼ਖ਼ਮੀ ਹਨ। ਲੋਕਾਂ ਦੇ ਘਰ ਤਬਾਹ ਹੋ ਚੁੱਕੇ ਨੇ, ਭਾਰੀ ਨੁਕਸਾਨ ਤੇ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੇਸ ਦੇ ਰਾਜ ਉੱਤਰਾਖੰਡ ਤੋਂ ।

ਇੱਥੇ ਕੋਈ ਪਹਿਲੀ ਵਾਰ ਬਦਲ ਨਹੀਂ ਫਟੇ । ਪਰ ਇਸ ਵਾਰ ਜੋ ਉੱਤਰਾਖੰਡ ਵਿੱਚ ਬੱਦਲ ਫਟਣ ਨੇ ਉਸ ਦੇ ਚੱਲਦੇ ਭਾਰੀ ਤਬਾਹੀ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ । ਹੁਣ ਤਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ । ਪੰਜ ਤੋਂ ਜ਼ਿਆਦਾ ਲੋਕ ਮਲਬੇ ਦੇ ਹੇਠਾਂ ਦੱਬੇ ਹੋਣ ਦੇ ਖ਼ਦਸ਼ੇ ਜਤਾਏ ਜਾ ਰਹੇ ਨੇ । ਇਸ ਪੂਰੀ ਘਟਨਾ ਦੌਰਾਨ ਕਈ ਲੋਕਾਂ ਦੇ ਘਰ ਤਬਾਹ ਹੋ ਚੁੱਕੇ ਨੇ । ਹੁਣ ਤਕ ਸੱਤ ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ । ਉੱਥੇ ਹੀ ਉੱਤਰਾਖੰਡ ਦੇ ਮੰਤਰੀਆਂ ਦੇ ਵੱਲੋਂ ਵੀ ਲਗਾਤਾਰ ਟਵੀਟ ਕਰ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਉਹ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਜਲਦ ਹੀ ਬਾਹਰ ਕੱਢ ਲਿਆ ਜਾਵੇਗਾ ।

ਜ਼ਿਕਰਯੋਗ ਹੈ ਕਿ ਉਤਰਾਖੰਡ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਸੀ। ਇਸ ਵਿਚਕਾਰ ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਉੱਤਰਾਖੰਡ ਵਿੱਚ ਬੱਦਲ ਫਟ ਚੁੱਕੇ ਨੇ । ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ । ਬਚਾਅ ਟੀਮਾਂ ਦੇ ਵੱਲੋਂ ਬਾਕੀ ਲੋਕਾਂ ਨੂੰ ਮਲਬੇ ਥੱਲਿਓਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਉਤਰਾਖੰਡ ਦੇ ਵਾਸੀਆਂ ਦੇ ਵਿੱਚ ਡਰ ਅਤੇ ਸਹਿਮ ਦਾ ਪਾਇਆ ਜਾ ਰਿਹਾ ਹੈ ।