ਹੁਣ 2027 ਤੋਂ ਤੁਸੀ ਵੀ ਪੁਲਾੜ ਚ ਛੁੱਟੀਆਂ ਮਨਾ ਸਕੋਂਗੇ – 3 ਦਿਨਾਂ ਦਾ ਏਨਾ ਹੋਵੇਗਾ ਕਿਰਾਇਆ

ਆਈ ਤਾਜਾ ਵੱਡੀ ਖਬਰ

ਹੁਣ ਉਹ ਹੋਣ ਵਾਲਾ ਹੈ ਜਿਸਦੀ ਸ਼ਾਇਦ ਕਿਸੇ ਨੇ ਕਲਪਨਾ ਕੀਤੀ ਹੋਵੇ।, ਜਿਸਦਾ ਸੁਪਨਾ ਵੀ ਸ਼ਾਇਦ ਕਿਸੇ ਨੇ ਨਾ ਲਿਆ ਹੋਵੇ। ਇਹ ਜੋ ਖਬਰ ਹੁਣ ਸਾਹਮਣੇ ਆ ਰਹੀ ਹੈ ਇਸ ਨੇ ਫਿਰ ਸਾਰਿਆਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ ਅਤੇ ਨਾਲ ਹੀ ਸੱਭ ਨੂੰ ਹੈਰਾਨ ਵੀ ਕਰ ਦਿੱਤਾ ਹੈ। ਹੁਣ ਤੁਸੀ 2027 ਚ ਪੁਲਾੜ ਚ ਛੁੱਟੀਆਂ ਮਨਾ ਸਕਦੇ ਹੋ ਉਥੇ ਜਾ ਕੇ ਆਨੰਦ ਮਾਨ ਸਕਦੇ ਹੋ। ਇਸਦੇ ਲਈ ਬਕਾਇਦਾ ਕਿਰਾਇਆ ਵੀ ਰੱਖਿਆ ਗਿਆ ਹੈ। ਤੁਸੀ ਉਥੇ ਤਿੰਨ ਦਿਨ ਰਿਹ ਕੇ ਆਨੰਦ ਮਾਣ ਸਕਦੇ ਹੋ, ਆਪਣੀਆਂ ਛੁੱਟੀਆਂ ਬੇਹੱਦ ਵਧੀਆ ਤਰੀਕੇ ਨਾਲ ਮਨਾ ਕੇ ਆਨੰਦ ਚੁੱਕ ਸਕਦੇ ਹੋ।

ਦਰਅਸਲ ਜੇਕਰ ਖਬਰਾਂ ਦੀ ਮੰਨੀ ਜਾਵੇ ਤੇ 2027 ਤੋਂ ਯਾਤਰੀ ਪੁਲਾੜ ਚ ਜਾ ਕੇ ਆਨੰਦ ਲੈਕੇ ਵਾਪਿਸ ਆ ਸਕਦੇ ਨੇ।ਫਿਲਹਾਲ ਇੱਥੇ ਇਹ ਦਸਣਾ ਬਣਦਾ ਹੈ ਕਿ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਇਸਦੀਆਂ ਚਲ ਰਹੀਆਂ ਨੇ ਅਤੇ ਯਾਤਰੀ 2027 ਚ ਆਪਣੇ ਦਿਲਾਂ ਦੇ ਚਾਅ ਪੂਰੇ ਕਰ ਸਕਦੇ ਨੇ। ਇਹ ਖਬਰ ਜੌ ਸਾਹਮਣੇ ਆਈ ਹੈ ਇਹ ਕਲਪਨਾ ਤੋਂ ਪਰੇ ਦੀ ਗਲ ਹੈ ਇਸਦੇ ਆਉਣ ਨਾਲ ਹਰ ਕੋਈ ਹੁਣ ਖੁਸ਼ੀ ਮਨਾ ਰਿਹਾ ਹੈ। ਹੁਣ ਇਸ ਵੇਲੇ ਹਰ ਕੋਈ ਬੇਸਬਰੀ ਨਾਲ ਆਉਣ ਵਾਲੇ ਸਮੇਂ ਦੀ ਗਲ ਕਰ ਰਿਹਾ ਹੈ। ਹੁਣ ਇਸ ਸਮੇਂ ਚ ਲੋਕ ਧਰਤੀ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਰਹੇ ਨੇ ਅਤੇ ਜਲਦ ਹੀ ਹੁਣ ਪੁਲਾੜ ਚ ਵੀ ਜਾਣਗੇ।

ਜਿਕਰਯੋਗ ਹੈ ਕਿ ਹੁਣ ਪੁਲਾੜ ਦੀ ਸੈਰ ਵੀ ਸਾਰੇ ਕਰ ਸਕਦੇ ਨੇ ਅਤੇ ਆਨੰਦ ਮਾਣ ਸਕਦੇ ਨੇ।ਹੁਣ ਸਰਗਰਮੀ ਵੀ ਕਾਫੀ ਵਧੀ ਹੋਈ ਹੈ, ਅਤੇ ਪੁਲਾੜ ਦੀ ਸੈਰ ਕਰਨ ਦਾ ਹਰ ਇਕ ਨੂੰ ਚਾਅ ਆ ਚੜਿਆ ਹੈ। ਦਸਣਾ ਬਣਦਾ ਹੈ ਕਿ ਰਿਚਰਡ ਬ੍ਰੈਂਸਨ ਦੀ ਵਰਜਿਨ ਗੈਲੇਕਟਿਕ ਸਪੇਸ ਗੱਡੀ ਨੇ ਵੀ ਇੱਕ ਐਲਾਨ ਕੀਤਾ ਸੀ ਜਿਸਨੇ ਸੈਲਾਨੀਆਂ ਨੂੰ ਪੁਲਾੜ ਦੀ ਸੈਰ ਕਰਵਾਉਣ ਦੀ ਗਲ ਆਖੀ ਸੀ। ਜਿਕਰਯੋਗ ਹੈ ਕਿ ਅਜਿਹੀ ਸੰਭਾਵਨਾ ਹੈ ਕਿ 2022 ਚ ਪਹਿਲੀ ਵਾਰ ਸੈਲਾਨੀ ਸਪੇਸ ਗੱਡੀ ਰਾਹੀਂ ਯਾਤਰਾ ਕਰ ਸਕਣਗੇ। 90 ਮਿੰਟ ਤਕ ਪੁਲਾੜ ਦੀ ਸੈਰ ਕੀਤੀ ਜਾ ਸਕਦੀ ਹੈ।2027 ਦੀ ਜੇਕਰ ਗਲ ਕੀਤੀ ਜਾਵੇ ਤੇ ਪੁਲਾੜ ਚ ਰੁਕ ਕੇ ਹੌਲੀਡੇ ਮਨਾਇਆ ਜਾ ਸਕਦਾ ਹੈ। ਹੁਣ ਲੋਕ ਉਸਦਾ ਵੀ ਆਨੰਦ ਮਾਣ ਸਕਦੇ ਨੇ ਜਿਸ ਬਾਰੇ ਕਦੇ ਸਿਰਫ ਵਿਚਾਰ ਹੀ ਕੀਤਾ ਜਾਂਦਾ ਸੀ।

ਹੁਣ ਖੁੱਲ੍ਹੀਆਂ ਅੱਖਾਂ ਨਾਲ ਪੁਲਾੜ ਦੀ ਯਾਤਰਾ ਕੀਤੀ ਜਾ ਸਕਦੀ ਹੈ।ਦੱਸਿਆ ਜਾ ਰਿਹਾ ਹੈ ਕਿ ਕੰਮ 2026 ਤੋਂ ਸ਼ੁਰੂ ਹੋਵੇਗਾ ਅਤੇ 2027 ਚ ਤਿਆਰ ਹੋ ਜਾਵੇਗਾ। ਪਰ ਜੇਕਰ ਅਸੀ ਕਿਰਾਏ ਦੀ ਗਲ ਕਰੀਏ ਤੇ ਉਹ ਬਹੁਤ ਜਾਦਾ ਹੈ, ਤੁਹਾਨੂੰ ਘਟੋ ਘਟ 37 ਕਰੋੜ ਖਰਚ ਕਰਨੇ ਪੈਣਗੇ। ਇਸਤੋਂ ਬਾਅਦ ਹੀ ਤੁਸੀ ਪੁਲਾੜ ਦੀ ਯਾਤਰਾ ਕਰ ਸਕਦੇ ਹੋ। ਇੱਥੇ ਇਹ ਦਸਣਾ ਬੇਹੱਦ ਅਹਿਮ ਹੈ ਕਿ ਪੁਲਾੜ ਚ ਜਿਹੜਾ ਹੋਟਲ ਬਣਾਇਆ ਜਾਵੇਗਾ ਇਸਦਾ ਨਿਰਮਾਣ OAC ਔਰਬਿਟਲ ਅਸੈਂਬਲੀ ਕੌਰਪੋਰੇਸ਼ਨ ਕੰਪਨੀ ਵਲੋਂ ਕੀਤਾ ਜਾਏਗਾ। ਦੱਸਿਆ ਜਾ ਰਿਹਾ ਹੈ ਕਿ ਹੋਟਲ ਚ ਬਾਰ ਅਤੇ ਜਿਮ ਦੀ ਸੁਵਿਧਾ ਹੋਵੇਗੀ। ਯਾਤਰੀ ਆਪਣੇ ਦੋਸਤਾਂ ਨਾਲ ਇੱਥੇ ਛੁੱਟੀਆਂ ਮਨਾ ਸਕਦੇ ਨੇ। ਉੱਥੇ ਹੀ ਆਰਟੀਂਫਿਸ਼ੀਅਲ ਗ੍ਰੈਵਿਟੀ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੌ ਤੁਸੀ ਆਪਣੇ ਪੈਰਾਂ ਤੇ ਖੜੇ ਹੋ ਕੇ ਤਾਰਿਆਂ ਦਾ ਅਤੇ ਚੰਨ ਦਾ ਦੀਦਾਰ ਕਰ ਸਕੋ।