ਮੌਸਮ ਦੀ ਆਈ ਇਹ ਤਾਜਾ ਵੱਡੀ ਜਾਣਕਾਰੀ
ਲੋਕਾਂ ਨੇ ਸੋਚਿਆ ਸੀ ਲੋਹੜੀ ਤੋਂ ਬਾਅਦ ਉਹਨਾਂ ਨੂੰ ਠੰਡ ਤੋਂ ਨਿਜ਼ਾਤ ਮਿਲੇਗੀ , ਪਰ ਹੋਈਆਂ ਕੁੱਝ ਉਲਟ ਹੀ | ਮੀਂਹ ਨੇ ਦਸਤਕ ਦਿੱਤੀ ,ਅਤੇ ਠੰਡ ਨੂੰ ਵਧਾ ਦਿੱਤਾ | ਇੱਕ ਵਾਰ ਫਿਰ ਮੌਸਮ ਵਿਭਾਗ ਨੇ ਇੱਕ ਅਲਰਟ ਜਾਰੀ ਕਰ ਦਿੱਤਾ ਹੈ ਕਿ ਇੱਕ ਵਾਰ ਫਿਰ ਤੋਂ ਮੌਸਮ ਆਪਣਾ ਮਿਜਾਜ ਬਦਲਣ ਵਾਲਾ ਹੈ | ਇੱਕ ਵਾਰ ਫਿਰ ਤੋਂ ਮੌਸਮ ਆਪਣਾ ਰੰਗ ਬਦਲਣ ਵਾਲਾ ਹੈ ਅਤੇ ਲੋਕਾਂ ਨੂੰ ਠੰਡ ਦਾ ਇਹਸਾਸ ਕਰਵਾਉਣ ਵਾਲਾ ਹੈ | ਜਿਕਰੇਖਾਸ ਹੈ ਰਾਜਧਾਨੀ ਚੰਡੀਗੜ੍ਹ ਚ ਐਤਵਾਰ ਨੂੰ ਮੀਂਹ ਪਿਆ ਅਤੇ ਉਸਤੋਂ ਬਾਅਦ ਠੰਡ ਵਧੀ |
ਮੀਂਹ ਪੈਣ ਨਾਲ ਜਿੱਥੇ ਮੌਸਮ ਸਾਫ਼ ਹੋਈਆਂ , ਹਲਕੀ ਹਲਕੀ ਠੰਡ ਵੀ ਲੋਕਾਂ ਨੂੰ ਆਪਣੇ ਹੋਣ ਦਾ ਇਹਸਾਸ ਕਰਵਾ ਰਹੀ ਸੀ | ਹੁਣ ਜਿੱਥੇ ਮੌਸਮ ਨੇ ਆਪਣਾ ਇੱਕ ਵਾਰ ਫ਼ਿਰ ਮਿਜਾਜ਼ ਬਦਲਣ ਦੀ ਤਿਆਰੀ ਕਰ ਲਈ ਹੈ, ਉੱਥੇ ਹੀ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਜੋ ਲੋਕ ਮੌਸਮ ਤੋਂ ਥੋੜ੍ਹਾ ਸਾਵਧਾਨ ਰਹਿਣ , ਅਤੇ ਵਾਹਨ ਨੂੰ ਅਰਾਮ ਨਾਲ ਚਲਾਉਣ | ਮੌਸਮ ਵਿਭਾਗ ਵਲੋਂ ਭੇਜਿਆ ਗਿਆ ਇਹ ਅਲਰਟ ਲੋਕਾਂ ਨੂੰ ਸੁਚੇਤ ਕਰਨਾ ਹੈ ਕਿ ਜੇ ਉਹ ਕੀਤੇ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾ ਰਹੇ ਨੇ ਤੇ ਸਾਵਧਾਨ ਹੋ ਕੇ ਹੀ ਇਸ ਚੀਜ ਬਾਰੇ ਸੋਚਣ ,
ਅਤੇ ਧੁੰਦ ਵੀ ਬਹੁਤ ਪਵੇਗੀ ਜਿਸ ਦੇ ਚਲਦੇ ਉਹ ਸਾਵਧਾਨ ਰਹਿਣ | ਦਸਣਾ ਬਣਦਾ ਹੈ ਕਿ ਪਿੱਛੇ ਕੁੱਝ ਦਿਨ ਪਹਿਲਾਂ ਹੀ ਵਿਭਾਗ ਨੇ ਅਲਰਟ ਜਰੀ ਕੀਤਾ ਸੀ , ਜਿਸਤੋਂ ਬਾਅਦ ਮੀਂਹ ਨੇ ਦਸਤਕ ਦਿੱਤੀ ਸੀ , ਅਤੇ ਮੌਸਮ ਨੇ ਆਪਣਾ ਰੰਗ ਢੰਗ ਬਦਲ ਲਿਆ | ਇੱਕ ਵਾਰ ਫਿਰ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਲੋਕ ਮੌਸਮ ਤੋਂ ਸਾਵਧਾਨ ਰਹਿਣ , ਅਤੇ ਸਾਵਧਾਨੀ ਨਾਲ ਹੀ ਵਾਹਨ ਚਲਾਉਣ | ਕਿਉਂਕਿ ਮੌਸਮ ਇੱਕ ਵਾਰ ਫਿਰ ਤੋਂ ਬਦਲਣ ਵਾਲਾ ਹੈ ਅਤੇ ਠੰਡ ਫਿਰ ਦਸਤਕ ਦੇਣ ਵਾਲੀ ਹੈ,
ਪਿੱਛੇ ਦਿਨੀ ਪੰਜਾਬ ਦੀਆਂ ਕਈ ਥਾਵਾਂ ਤੇ ਮੀਂਹ ਪਿਆ ਅਤੇ ਠੰਡ ਚ ਵੀ ਵਾਧਾ ਹੋਈਆਂ | ਹੁਣ ਇੱਕ ਵਾਰ ਫਿਰ ਅਜਿਹੀ ਚੇਤਾਵਨੀ ਆ ਗਈ ਹੈ, ਕਿ ਮੌਸਮ ਇੱਕ ਵਾਰ ਫਿਰ ਆਪਣਾ ਰੁੱਖ ਬਦਲੇਗਾ | ਯੈਲੋ ਅਤੇ ਔਰੰਜ ਅਲਰਟ ਜਾਰੀ ਹੋਈਆ ਹੈ |
Previous Postਕੱਲ੍ਹ ਨੂੰ ਹੋਣ ਵਾਲੀ ਟਰੈਕਟਰ ਪਰੇਡ ਬਾਰੇ ਹੁਣ ਆਈ ਇਹ ਵੱਡੀ ਖਬਰ ਪਿਆ ਇਹ ਰੇੜਕਾ
Next Postਟਰੈਕਟਰ ਰੈਲੀ ਵਾਲੇ ਟਰੈਕਟਰਾਂ ਨੂੰ ਡੀਜਲ ਨਾ ਦੇਣ ਬਾਰੇ ਆਈ ਇਹ ਵੱਡੀ ਖਬਰ, ਕੈਪਟਨ ਨੇ ਵੀ ਆਖੀ ਇਹ ਗਲ੍ਹ