ਸਪੇਸ ਚ ਚੀਨ ਭੇਜਣ ਜਾ ਰਿਹਾ ਬਾਂਦਰ, ਏਨੇ ਵੱਡੇ ਕਾਰਨਾਮੇ ਪਿੱਛੇ ਸਿਰਫ ਆ ਇਹ ਵਜ੍ਹਾ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਹੀ ਵਿਗਿਆਨੀਆਂ ਵੱਲੋਂ ਬਹੁਤ ਸਾਰੇ ਨਵੇਂ ਅਵਿਸ਼ਕਾਰ ਕੀਤੇ ਜਾ ਰਹੇ ਹਨ। ਜਿਸ ਨੂੰ ਦੇਖ ਕੇ ਬਹੁਤ ਸਾਰੇ ਲੋਕ ਹੈਰਾਨ ਪ੍ਰੇਸ਼ਾਨ ਵੀ ਰਹਿ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਚੀਨ ਵਿਚ ਜਿੱਥੇ ਬਹੁਤ ਸਾਰੇ ਅਜਿਹੇ ਕੰਮ ਹਨ ਜੋ ਵਿਗਿਆਨੀਆਂ ਵੱਲੋਂ ਕੀਤੇ ਗਏ ਹਨ ਉਥੇ ਹੀ ਉਨ੍ਹਾਂ ਵੱਲੋਂ ਹੋਰ ਗ੍ਰਹਿ ਉਪਰ ਵੀ ਜੀਵਨ ਦੀ ਭਾਲ ਕੀਤੀ ਜਾ ਰਹੀ ਹੈ। ਜਿਸ ਵਾਸਤੇ ਉਨ੍ਹਾਂ ਵੱਲੋਂ ਕਈ ਖੋਜਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਬਹੁਤ ਸਾਰੇ ਵਿਗਿਆਨੀਆਂ ਵੱਲੋਂ ਜਿੱਥੇ ਹੋਰ ਗ੍ਰਹਿਆਂ ਤੇ ਜਾ ਕੇ ਉਥੋਂ ਦੇ ਜੀਵਨ-ਜਾਂਚ ਬਾਰੇ ਜਾਂਚ ਕੀਤੀ ਗਈ ਹੈ।

ਪਰ ਹੁਣ ਕਈ ਵਿਗਿਆਨੀਆਂ ਵੱਲੋਂ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ। ਚੀਨ ਤੋਂ ਜਿੱਥੇ ਕਰੋਨਾ ਮਹਾਮਾਰੀ ਦੀ ਉਤਪਤੀ ਹੋਈ ਸੀ, ਉਥੇ ਚੀਨ ਵੱਲੋਂ ਵੀ ਕਈ ਅਵਿਸ਼ਕਾਰ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। । ਚੀਨ ਵੱਲੋਂ ਸਪੇਸ ਵਿੱਚ ਬਾਂਦਰ ਭੇਜੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿੱਥੇ ਹੁਣ ਇਨੇ ਵੱਡੇ ਕਾਰਨਾਮੇ ਪਿੱਛੇ ਇਹ ਵਜ੍ਹਾ ਸਾਹਮਣੇ ਆਈ , ਜਿਸ ਦੀ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਚੀਨ ਵੱਲੋਂ ਸਪੇਸ ਵਿੱਚ ਬਾਂਦਰ ਭੇਜੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਭੇਜ ਕੇ ਉਥੇ ਜ਼ੀਰੋ ਗ੍ਰੈਵਿਟੀ ਵਾਤਾਵਰਣ ਵਿੱਚ ਰਹਿਣ ਅਤੇ ਉਥੇ ਬੱਚੇ ਪੈਦਾ ਕਰਨ ਬਾਰੇ ਅਧਿਐਨ ਕੀਤਾ ਜਾਵੇਗਾ।

ਜਿਸ ਦੀ ਯੋਜਨਾ ਚੀਨ ਵੱਲੋਂ ਬਣਾਈ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਚੀਨ ਦੇ ਰਾਸ਼ਟਰਪਤੀ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਨ੍ਹਾਂ ਵੱਲੋਂ ਅਜਿਹੀਆਂ ਯੋਜਨਾਵਾਂ ਅਤੇ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ। ਜਿਸ ਬਾਰੇ ਵਿਗਿਆਨੀਆਂ ਵੱਲੋਂ ਖੋਜ ਕੀਤੀ ਜਾ ਰਹੀ ਹੈ।

ਉਥੇ ਹੀ ਉਨ੍ਹਾਂ ਕਿਹਾ ਕਿ ਇੱਕ ਸਮੱਸਿਆ ਨੂੰ ਲੈ ਕੇ ਵਿਗਿਆਨੀ ਦੁਬਿਧਾ ਵਿੱਚ ਹਨ ਕਿ ਸਪੇਸ ਤੇ ਭੇਜਣ ਵਾਲੇ ਬਾਂਦਰਾਂ ਨੂੰ ਉਥੇ ਕਈ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਥੇ ਉਹਨਾਂ ਨੂੰ ਖਾਣਾ ਖਾਣ ਅਤੇ ਉਨ੍ਹਾਂ ਦੇ ਕਚਰੇ ਨੂੰ ਨਜਿੱਠਣ ਵਿਚ ਮੁਸ਼ਕਿਲ ਪੈਦਾ ਹੋਵੇਗੀ। ਇਸ ਲਈ ਜਿੱਥੇ ਦੋ ਮਰਦ ਅਤੇ ਇਕ ਮਹਿਲਾ ਪੁਲਾੜ ਯਾਤਰੀ ਇਸ ਵੇਲੇ ਪੁਲਾੜ ਸਟੇਸ਼ਨ ਵਿਚ ਮੌਜੂਦ ਹਨ ਉੱਥੇ ਹੀ ਬਾਂਦਰਾਂ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਰੱਖਿਆ ਜਾਵੇਗਾ।