ਆਈ ਤਾਜਾ ਵੱਡੀ ਖਬਰ
ਅਮਰੀਕਾ ਵਿੱਚ ਜਿੱਥੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਸਭ ਤੋਂ ਅੱਗੇ ਚਲ ਰਹੇ ਸਨ। ਜਿਨ੍ਹਾਂ ਨੇ ਟਰੰਪ ਨੂੰ ਪਿੱਛੇ ਛੱਡ ਦਿੱਤਾ ਸੀ। ਹੁਣ ਅਮਰੀਕਾ ਵਿਚ ਬਾਈਡੇਨ ਨੇ ਇਹ ਇਤਿਹਾਸ ਰਚਿਆ ਹੈ,ਜਿਸ ਨਾਲ ਹਰ ਕੋਈ ਹੈਰਾਨ ਹੋ ਗਿਆ ਹੈ ।ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਪਰ ਹੁਣ ਤਾਜ਼ਾ ਖਬਰ ਆਈ ਹੈ।ਇਨ੍ਹਾਂ ਚੋਣਾਂ ਦੌਰਾਨ ਬਾਈਡੇਨ ਨੇ ਬਹੁਤ ਸਾਰੇ ਰਿਕਾਰਡ ਬਣਾਏ ਹਨ। ਬਾਈਡੇਨ ਜਿੱਤ ਤੋਂ ਕੁਝ ਕਦਮ ਦੀ ਦੂਰੀ ‘ਤੇ ਹਨ।
ਵੱਖ-ਵੱਖ ਰਿਪੋਰਟਾਂ ਮੁਤਾਬਕ, ਪਿਛਲੀ ਦਿਨੀਂ ਲਗਭਗ 200 ਟਰੰਪ ਸਮਰਥਕਾਂ ਨੇ ਐਰੀਜ਼ੋਨਾ ਦੇ ਵੋਟਾਂ ਦੀ ਗਿਣਤੀ ਵਾਲੀ ਜਗ੍ਹਾ ਨੂੰ ਘੇਰ ਲਿਆ, ਇਨ੍ਹਾਂ ‘ਚ ਕੁਝ ਸਮਰਥਕ AR-15s ਹਥਿਆਰਾਂ ਨਾਲ ਲੈੱਸ ਸਨ। ਬਾਈਡੇਨ ਦੇ ਸਮਰਥਕਾਂ ‘ਚ ਜਿੱਥੇ ਖ਼ੁਸ਼ੀ ਦੀ ਲਹਿਰ ਹੈ, ਉੱਥੇ ਹੀ ਟਰੰਪ ਦੇ ਸਮਰਥਕ ਬੰਦੂਕਾਂ ਲੈ ਕੇ ਵੋਟਿੰਗ ਕੇਂਦਰਾਂ ਦੇ ਬਾਹਰ ਵੇਖੇ ਗਏ ਹਨ । ਇਸ ਸਮੇਂ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ।
ਇਸ ਵਕਤ ਜੋਅ ਬਾਈਡੇਨ 4 ਸੂਬਿਆਂ ‘ਚ ਲੀਡ ਕਰ ਰਹੇ ਹਨ, ਜਿਸ ਨਾਲ ਉਹ ਵ੍ਹਾਈਟ ਹਾਊਸ ਪਹੁੰਚਣ ਦੇ ਨਜ਼ਦੀਕ ਹਨ। ਸੰਯੁਕਤ ਰਾਜ ਅਮਰੀਕਾ ਦੇ ਸੂਬੇ ਐਰੀਜ਼ੋਨਾ ਦੇ ਫੋਨਿਕਸ ‘ਚ ਜਿੱਥੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਉਸ ਦੇ ਬਾਹਰ ਵੱਡੀ ਗਿਣਤੀ ‘ਚ ਟਰੰਪ ਦੇ ਸਮਰਥਕ ਬੰਦੂਕਾਂ ਲੈ ਕੇ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕਰਦੇ ਦਿਖਾਈ ਦਿੱਤੇ। ਬਾਈਡੇਨ 47,000 ਵੋਟਾਂ ਨਾਲ ਅੱਗੇ ਸਨ। ਮੌਜੂਦਾ ਸਮੇਂ
ਅਮਰੀਕਾ ਵਿੱਚ 538 ਵਿੱਚੋਂ ਕਿਸੇ ਵੀ ਉਮੀਦਵਾਰ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ 270 ਵੋਟ ਦੀ ਜ਼ਰੂਰਤ ਹੈ। ਟਰੰਪ ਕੋਲ 214 ਵੋਟਸ ਹਨ ,ਉਥੇ ਹੀ ਬਾਈਡੇਨ ਕੋਲ ਹੁਣ ਤੱਕ 264 ਇਲੈਕਟੋਰਲ ਵੋਟਸ ਹਨ ਅਤੇ ਉਨ੍ਹਾਂ ਨੂੰ ਸਿਰਫ਼ 6 ਵੋਟਾਂ ਦੀ ਜ਼ਰੂਰਤ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਬਾਈਡੇਨ ਜਿੱਤ ਤੋਂ ਕੁਝ ਕਦਮ ਦੀ ਦੂਰੀ ‘ਤੇ ਹਨ। ਇਸ ਸੂਬੇ ਤੋਂ ਬਾਈਡੇਨ ਹੁਣ ਤੱਕ 29,000 ਵੋਟਾਂ ਨਾਲ ਮੋਹਰੇ ਚੱਲ ਰਹੇ ਹਨ, ਵ੍ਹਾਈਟ ਹਾਊਸ ਪਹੁੰਚਣ ਲਈ 270 ਦਾ ਅੰਕੜਾ ਜ਼ਰੂਰੀ ਹੈ। ਬਾਈਡੇਨ ਆਪਣੀ ਜਿੱਤ ਤੋਂ ਕੁਝ ਕਦਮਾਂ ਦੀ ਦੂਰੀ ਤੇ ਹਨ।
Home ਤਾਜਾ ਖ਼ਬਰਾਂ ਲਵੋ ਜੀ ਇਹੋ ਹੀ ਕਮੀ ਸੀ – ਅਮਰੀਕਾ ਤੋਂ ਆਈ ਵੋਟਾਂ ਦੇ ਬਾਰੇ ਚ ਇਹ ਤਾਜਾ ਖਬਰ ਸਾਰੀ ਦੁਨੀਆਂ ਹੋ ਗਈ ਹੈਰਾਨ
Previous Postਹੁਣੇ ਹੁਣੇ ਆਖਰ ਅਮਰੀਕਾ ਦੇ ਰਾਸ਼ਟਰਪਤੀ ਦਾ ਹੋ ਗਿਆ ਐਲਾਨ ਆ ਗਏ ਇਹ ਆਖਰੀ ਨਤੀਜੇ
Next Postਜਲੰਧਰ ਦੀ ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਈ ‘ਪਰੌਂਠਿਆਂ ਵਾਲੀ ਬੀਬੀ ਦੀ ਸਰਕਾਰ ਨੇ ਕੀਤੀ ਏਨੀ ਮਦਦ,ਹੋ ਗਈ ਬੱਲੇ ਬੱਲੇ