ਆਈ ਤਾਜ਼ਾ ਵੱਡੀ ਖਬਰ
ਦੇਸ਼ ਦੇ ਵਿੱਚ ਘਟਣ ਵਾਲੀ ਹਰ ਇਕ ਘਟਨਾ ਬਾਰੇ ਮੀਡੀਆ ਦਾ ਫ਼ਰਜ਼ ਹੁੰਦਾ ਹੈ ਕਿ ਜਨਤਾ ਤਕ ਸਾਰੀ ਸੱਚਾਈ ਨੂੰ ਰੱਖਿਆ ਜਾ ਸਕੇ । ਪਰ ਅਜੋਕੇ ਸਮੇਂ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਦੁਨਿਆ ਦੇ ਵਿਚ ਘਟ ਰਹੀਆਂ ਹਨ ਉਸ ਦੇ ਚੱਲਦੇ ਮੀਡੀਆ ਦੇ ਵੱਲੋਂ ਵੀ ਪਲ ਪਲ ਦੀ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ । ਪਰ ਇਸੇ ਵਿਚਕਾਰ ਹੁਣ ਕੇਂਦਰ ਸਰਕਾਰ ਨੇ ਟੀ ਵੀ ਚੈਨਲਾਂ ਦੇ ਲਈ ਸਖ਼ਤੀ ਕਰਦਿਆਂ ਨਵੀਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ । ਦਰਅਸਲ ਲਗਾਤਾਰ ਟੀ ਵੀ ਚੈਨਲਾਂ ਦੇ ਵੱਲੋਂ ਰੂਸ ਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਨਾਲ ਨਾਲ ਦਿੱਲੀ ਚ ਜੋ ਦੰਗੇ ਚੱਲਦੇ ਹਨ ਉਸ ਦੀ ਟੈਲੀਵਿਜ਼ਨ ਤੇ ਲਗਾਤਾਰ ਕਵਰੇਜ ਦਿਖਾਈ ਜਾ ਰਹੀ ਹੈ ।
ਜਿਸ ਤੇ ਹੁਣ ਇਤਰਾਜ਼ ਪ੍ਰਗਟ ਕਰਦਿਆਂ ਹੋਇਆ ਸਰਕਾਰ ਨੇ ਚੈਨਲਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ । ਦੱਸ ਦੇਈਏ ਕਿ ਨਿਊਜ਼ ਚੈਨਲਾਂ ਲਈ ਇਹ ਐਡਵਾਇਜ਼ਰੀ ਜਾਰੀ ਹੋਈ ਹੈ ਤੇ ਜਾਰੀ ਕਰਦਿਆਂ ਸਰਕਾਰ ਨੇ ਕਿਹਾ ਹੈ ਕਿ ਭੜਕਾਊ , ਅਸਮਾਜਕ ਆ ਸੰਸਦੀ ਤੇ ਉਕਸਾਉਣ ਵਾਲੀਆਂ ਹੈੱਡਲਾਈਨਜ਼ ਤੋ ਬਚਣ ।
ਉਨ੍ਹਾਂ ਨੇ ਸਬੰਧਤ ਕਾਨੂੰਨਾਂ ਵੱਲੋਂ ਤੈਅ ਪ੍ਰੋਗਰਾਮ ਕੋਡ ਦੀ ਪਾਲਣਾ ਕਰਨ ਲਈ ਵੀ ਆਖਿਆ ਗਿਆ ਹੈ । ਉੱਤਰ-ਪੱਛਮੀ ਦਿੱਲੀ ਵਿੱਚ ਸਰਕਾਰ ਨੇ ਯੂਕਰੇਨ-ਰੂਸ ਸੰਘਰਸ਼ ਦੀ ਰਿਪੋਰਟ ਕਰਨ ਵਾਲੇ ਨਿਊਜ਼ ਐਂਕਰਾਂ ਦੇ ਅਤਿਕਥਨੀ ਵਾਲੇ ਬਿਆਨਾਂ ਅਤੇ ਸਨਸਨੀਖੇਜ਼ ‘ਸੁਰਖੀਆਂ/ ਟੈਗਲਾਈਨਾਂ’ ਅਤੇ “ਅਪੁਸ਼ਟ ਸੀਸੀਟੀਵੀ ਫੁਟੇਜ” ਦਾ ਪ੍ਰਸਾਰਣ ਕਰਕੇ ਉੱਤਰ-ਪੱਛਮੀ ਦਿੱਲੀ ਵਿੱਚ ਹੋਈਆਂ ਘਟਨਾਵਾਂ ਦੀ ਜਾਂਚ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਦੀਆਂ ਕੁਝ ਘਟਨਾਵਾਂ ਦਾ ਹਵਾਲਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਦੋ ਅਜਿਹਾ ਕੰਟੈਂਟ ਜਨਤਾ ਦੇ ਸਾਹਮਣੇ ਰੱਖਿਆ ਜਾਂਦਾ ਹੈ ਧੱਲੂ ਅਜਿਹੀਆਂ ਚੀਜ਼ਾਂ ਵੇਖ ਕੇ ਅਕਸਰ ਘਬਰਾ ਜਾਂਦੇ ਹਨ ਤੇ ਉਨ੍ਹਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ । ਜਿਸ ਦੇ ਚੱਲਦੇ ਹੁਣ ਕੇਂਦਰ ਸਰਕਾਰ ਵੱਲੋਂ ਇਤਰਾਜ਼ਯੋਗ ਭਾਸ਼ਾ ਦੇ ਇਸਤੇਮਾਲ ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਹੁਣ ਨਵੀਂ ਐਡਵਾਈਜ਼ਰੀ ਨਿਊਜ਼ ਚੈਨਲਾਂ ਦੇ ਲਈ ਜਾਰੀ ਕਰ ਦਿੱਤੀ ਹੈ ।
Home ਤਾਜਾ ਖ਼ਬਰਾਂ ਯੂਕਰੇਨ ਰੂਸ ਜੰਗ ਦੇ ਮੱਦੇਨਜਰ ਹੁਣ ਇੰਡੀਆ ਵਲੋਂ ਆਈ ਵੱਡੀ ਖਬਰ, ਕੇਂਦਰ ਦੀ ਮੋਦੀ ਸਰਕਾਰ ਨੇ ਜਾਰੀ ਕਰਤਾ ਇਹ ਹੁਕਮ
ਤਾਜਾ ਖ਼ਬਰਾਂ
ਯੂਕਰੇਨ ਰੂਸ ਜੰਗ ਦੇ ਮੱਦੇਨਜਰ ਹੁਣ ਇੰਡੀਆ ਵਲੋਂ ਆਈ ਵੱਡੀ ਖਬਰ, ਕੇਂਦਰ ਦੀ ਮੋਦੀ ਸਰਕਾਰ ਨੇ ਜਾਰੀ ਕਰਤਾ ਇਹ ਹੁਕਮ
Previous Postਪੰਜਾਬ ਚ ਇਥੇ ਮਿਲੀ ਅਜਿਹੀ ਚੀਜ,ਮੌਕੇ ਤੇ ਪਹੁੰਚੀ ਪੁਲਿਸ਼, ਇਲਾਕੇ ਚ ਫੈਲੀ ਸਨਸਨੀ
Next Postਇਥੇ ਫ਼ਿਲਮੀ ਸਟਾਈਲ ਚ ਜੋੜਾ ਕਰ ਰਿਹਾ ਸੀ ਇਹ ਕਾਂਡ, ਘਟਨਾ ਦੀ ਸਚਾਈ ਸਾਹਮਣੇ ਆਉਣ ਤੇ ਪੁਲਿਸ ਵਾਲਿਆਂ ਦੇ ਉੱਡੇ ਹੋਸ਼