ਮਸ਼ਹੂਰ ਅਦਾਕਾਰਾ ਤੇ ਟੁੱਟਿਆ ਦੁੱਖਾਂ ਦਾ ਪਹਾੜ , ਹੋਈ ਮਾਂ ਦੀ ਮੌਤ

ਆਈ ਤਾਜਾ ਵੱਡੀ ਖਬਰ

ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜਿਨਾਂ ਦੇ ਵੱਲੋਂ ਛੋਟੇ ਪਰਦੇ ਤੇ ਕੰਮ ਕਰਕੇ ਆਪਣੀ ਇੱਕ ਵੱਖਰੀ ਪਛਾਣ ਕਾਇਮ ਕੀਤੀ ਗਈ । ਜਿਨਾਂ ਵਿੱਚੋਂ ਇੱਕ ਨਾਮ ਹੈ ਅਚਿੰਤ ਕੌਰ ਦਾ, ਜਿਨਾਂ ਦੇ ਵੱਲੋਂ ਛੋਟੇ ਪਰਦੇ ਤੇ ਕੰਮ ਕਰਕੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਗਈ ਹੈ l ਇਸੇ ਵਿਚਾਲੇ ਹੁਣ ਇਸ ਅਦਾਕਾਰਾਂ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਮਸ਼ਹੂਰ ਟੀਵੀ ਅਦਾਕਾਰਾ ਅੰਕਿਤ ਨੇ ਟੀਵੀ ਸ਼ੋਅ ਜਮਾਈ ਰਾਜਾ ਤੋਂ ਪ੍ਰਸਿੱਧੀ ਹਾਸਲ ਕੀਤੀ, ਤੇ ਹਾਲ ਹੀ ‘ਚ 2 ਅਕਤੂਬਰ ਨੂੰ ਅਦਾਕਾਰਾ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ, ਅਦਾਕਾਰਾ ਦੀ ਮਾਂ ਦੇ ਦੇਹਾਂਤ ਤੇ ਨਾਲ ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਅਦਾਕਾਰਾ ਦੀ ਮਾਂ ਦਾ ਅੰਤਿਮ ਸੰਸਕਾਰ ਅੱਜ ਨੂੰ ਓਸ਼ੀਵਾੜਾ ਹਿੰਦੂ ਸ਼ਮਸ਼ਾਨਘਾਟ, ਓਸ਼ੀਵਾੜਾ, ਜੋਗੇਸ਼ਵਰੀ ਵੈਸਟ, ਮੁੰਬਈ ਵਿਖੇ ਕੀਤਾ ਜਾਵੇਗਾ। ਇਹ ਜਾਣਕਾਰੀ ਖੁਦ ਅਦਾਕਾਰਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ l ਜ਼ਿਕਰਯੋਗ ਹੈ ਕਿ ਜਮਾਈ ਰਾਜਾ ਕੀ ਅਦਾਕਾਰਾ ਅਚਿੰਤ ਕੌਰ ਟੈਲੀਵਿਜ਼ਨ ‘ਤੇ ਸਭ ਤੋਂ ਹੌਟ ਸੱਸਾਂ ਵਿੱਚੋਂ ਇੱਕ ਹੈ। ਅਦਾਕਾਰਾ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਬੋਲਡ ਫੋਟੋਸ਼ੂਟ ਦੀਆਂ ਮੋਨੋਕ੍ਰੋਮ ਤਸਵੀਰਾਂ ਪੋਸਟ ਕਰਦੀ ਰਹਿੰਦੀ, ਜਿਨਾਂ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ l ਅਚਿੰਤ ਨੇ ਸ਼ੋਅ ਜਮਾਈ ਰਾਜਾ ਤੋਂ ਦਰਸ਼ਕਾਂ ਵਿੱਚ ਪ੍ਰਸਿੱਧੀ ਹਾਸਲ ਕੀਤੀ। ਜਮਾਈ ਰਾਜਾ ਤੋਂ ਬਾਅਦ ਵੀ ਅਦਾਕਾਰਾ ਨੇ ਕਈ ਟੀਵੀ ਸ਼ੋਅ ਕੀਤੇ। ਅਚਿੰਤ ਦੀ ਸੋਸ਼ਲ ਮੀਡੀਆ ‘ਤੇ ਵੀ ਮਜ਼ਬੂਤ ​​ਫੈਨ ਫਾਲੋਇੰਗ ਹੈ। ਅਦਾਕਾਰਾ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਜ਼ਿੰਦਗੀ ਦੇ ਰੋਜ਼ਾਨਾ ਅਪਡੇਟਸ ਸ਼ੇਅਰ ਕਰਦੀ ਹੈ l ਪਰ ਮਾਂ ਦੇ ਜਾਣ ਦੇ ਨਾਲ ਉਹਨਾਂ ਉੱਪਰ ਦੁੱਖਾਂ ਦਾ ਅਜਿਹਾ ਪਹਾੜ ਟੁੱਟਿਆ ਹੈ, ਕਿ ਅਦਾਕਾਰਾ ਸਦਮੇ ਦੇ ਵਿੱਚ ਹੈ ਤੇ ਅੱਜ ਉਹਨਾਂ ਦੀ ਮਾਂ ਦਾ ਅੰਤਿਮ ਸਸਕਾਰ ਕੀਤਾ ਜਾਣਾ ਹੈ।