ਆਈ ਤਾਜਾ ਵੱਡੀ ਖਬਰ
ਇਕ ਪਾਸੇ ਕਰੋਨਾ ਦੀ ਦੂਜੀ ਲਹਿਰ ਦੇਸ ਵਿਚ ਤੇਜੀ ਨਾਲ ਫੈਲ ਰਹੀ ਹੈ ਜਿਸ ਦੇ ਚਲਦੇ ਰੋਜਾਨਾ ਲੱਖਾਂ ਦੀ ਗਿਣਤੀ ਵਿਚ ਨਵੇਂ ਕਰੋਨਾ ਸੰਕਰਮਿਤ ਮਾਮਲੇ ਦਰਜ ਕੀਤੇ ਜਾਂਦੇ ਹਨ। ਜਿਸ ਦੇ ਚਲਦੇ ਕਰੋਨਾ ਵਾਇਰਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੇਕਰ ਪਿਛਲੇ ਚੌਵੀ ਘੰਟਿਆਂ ਦੀ ਗੱਲ ਕੀਤੀ ਜਾਵੇ ਤਾ ਚੌਵੀ ਘੰਟਿਆਂ ਦੌਰਾਨ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਕਰੋਨਾ ਵਾਇਰਸ ਦੇ ਕਾਰਨ ਜਾ ਚੁਕੀ ਹੈ। ਦੂਜੇ ਪਾਸੇ ਹੁਣ ਇਸ ਦੇ ਚਲਦੇ ਇਕ ਹੋਰ ਹੈਰਾਨ ਕਾਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖ਼ਬਰ ਨੂੰ ਸੁਣ ਨਾਲ ਹਰ ਕੋਈ ਚੌਕ ਗਿਆ ਅਤੇ ਇਹ ਖ਼ਬਰ ਹਰ ਪਾਸੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ।
ਦਰਅਸਲ ਇਹ ਖ਼ਬਰ ਕਰੋਨਾ ਮਰੀਜ ਨਾਲ ਜੁੜੀ ਹੋਈ ਹੈ। ਪ੍ਰਪਾਤ ਜਾਣਕਾਰੀ ਦੇ ਅਨੁਸਾਰ ਅਸ਼ੋਕ ਨਗਰ ਤੋਂ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਅਸ਼ੋਕ ਨਗਰ ਦੇ ਮੁਕਤੀਧਾਮ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਈ ਜਦੋ ਮੁਕਤੀਧਾਮ ਵਿੱਚ ਇੱਕ ਲਾਸ਼ ਚਿਖਾ ਤੋਂ ਉੱਠ ਕੇ ਬੈਠ ਗਈ। ਉਸ ਤੋਂ ਬਾਅਦ ਲਾਸ਼ ਦੇ ਵਲੋਂ ਆਵਾਜਾ ਦਿਤੀਆਂ ਗਈਆ। ਇਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਵਿਚ ਹੈਰਾਨੀ ਦਾ ਮਾਹੌਲ ਬਣ ਗਿਆ ਅਤੇ ਓਥੇ ਹੀ ਮੌਜੂਦ ਪਰਿਵਾਰਕ ਮੈਂਬਰਾਂ ਦੇ ਵਲੋਂ ਮੌਕੇ ਤੇ ਡਾਕਟਰਾ ਅਤੇ ਐਂਬੁਲੈਂਸ ਨੂੰ ਫੋਨ ਕੀਤਾ।
ਜਿਸ ਤੋਂ ਬਾਅਦ ਮੁਕਤੀਧਾਮ ਵਿੱਚ ਡਾਕਟਰ ਅਤੇ ਐਂਬੁਲੈਂਸ ਮੌਕੇ ਤੇ ਪਹੁੰਚ ਗਏ ਪਰ ਉਨ੍ਹਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪਰ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਮ੍ਰਿਤਕ ਨਹੀਂ ਮੰਨਣ ਨੂੰ ਤਿਆਰ ਨਹੀਂ ਸੀ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਉਸ ਮ੍ਰਿਤਕ ਨੂੰ ਦੋਬਾਰਾ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਜਾਂਚ ਕੀਤੀ ਗਈ ਪਰ ਉੱਥੇ ਵੀ ਉਸ ਨੂੰ ਡਾਕਟਰਾਂ ਵਲੋਂ ਫਿਰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਇਸ ਮ੍ਰਿਤਕ ਨੌਜਵਾਨ ਦਾ ਨਾਮ ਅਨਿਲ ਜੈਨ ਹੈ ਜਿਸ ਨੂੰ ਖ਼ਰਾਬ ਸਿਹਤ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਿੱਛਲੇ 15 ਦਿਨਾਂ ਤੋਂ ਉਹ ਹਸਪਤਾਲ ਵਿੱਚ ਦਾਖ਼ਲ ਸੀ। ਪਰ ਹੁਣ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਹਸਪਤਾਲ ਵਿੱਚ ਮ੍ਰਿਤਕ ਜਿੰਦਾ ਸੀ ਪਰ ਉਸ ਦਾ ਇਲਾਜ ਨਹੀਂ ਹੋਇਆ ਜਿਸ ਕਾਰਨ ਉਨ੍ਹਾਂ ਪ੍ਰਬੰਧਨ ‘ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਹਨ। ਦੂਜੇ ਪਾਸੇ ਸਿਵਲ ਸਰਜਨ ਦਾ ਕਹਿਣਾ ਹੈ ਇਹ ਗੱਲ ਗਲਤ ਹੈ ਕਿ ਉਹ ਜਿੰਦਾ ਸੀ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।
Previous Postਹੁਣੇ ਹੁਣੇ ਚੋਟੀ ਦੇ ਮਸ਼ਹੂਰ ਇਸ ਲੀਡਰ ਦੀ ਹੋਈ ਅਚਾਨਕ ਮੌਤ, ਛਾਈ ਸੋਗ ਦੀ ਲਹਿਰ
Next Postਕੋਰੋਨਾ ਦੇ ਕਾਰਨ ਇਸ ਪ੍ਰੀਵਾਰ ਚ 16 ਸਾਲ ਬਾਅਦ ਆ ਗਈਆਂ ਖੁਸ਼ੀਆਂ – ਦੇਖੋ ਵੱਡੀ ਖਬਰ