ਪੰਜਾਬ ਵਿੱਚ ਕੱਲ੍ਹ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ ⚡

ਪੰਜਾਬ ਵਿੱਚ ਕੱਲ੍ਹ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ ⚡

ਕੱਲ੍ਹ 22 ਫਰਵਰੀ 2025 (ਸ਼ਨੀਵਾਰ) ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਮਾਛੀਵਾੜਾ ਸਾਹਿਬ ਗ੍ਰਿਡ ਅਤੇ ਹੈਡੋ ਬੇਟ ਗ੍ਰਿਡ ਤੋਂ ਚੱਲਣ ਵਾਲੀ ਸਾਰੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਬਿਜਲੀ ਬੰਦਸ਼ੀ ਘੂਲਾਲ ਖੇਤਰ ਵਿੱਚ ਜ਼ਰੂਰੀ ਮੁਰੰਮਤ ਕੰਮ ਕਾਰਨ ਕੀਤੀ ਜਾ ਰਹੀ ਹੈ।

ਨੋਟ: ਕੰਮ ਦੀ ਗਤੀਅਨੁਸਾਰ ਬਿਜਲੀ ਬੰਦ ਰਹਿਣ ਦਾ ਸਮਾਂ ਘਟ ਜਾਂ ਵੱਧ ਵੀ ਹੋ ਸਕਦਾ ਹੈ।

ਸ਼ਹਿਰੀਆਂ ਨੂੰ ਬੇਨਤੀ ਹੈ ਕਿ ਉਹ ਬਿਜਲੀ ਬੰਦ ਰਹਿਣ ਦੇ ਦੌਰਾਨ ਲੋੜੀਂਦੇ ਉਪਕਰਨਾਂ ਦੀ ਵਿਵਸਥਾ ਪਹਿਲਾਂ ਤੋਂ ਕਰ ਲੈਣ।