ਆਈ ਤਾਜਾ ਵੱਡੀ ਖਬਰ
ਮੌਸਮ ਇੱਕ ਵਾਰ ਫਿਰ ਅਪਣਾ ਮਿਜਾਜ਼ ਬਦਲਣ ਵਾਲਾ ਹੈ,ਆਉਣ ਵਾਲੇ ਦਿਨਾਂ ਚ ਮੌਸਮ ਅਪਣਾ ਵੱਖਰਾ ਰੂਪ ਦਿਖਾਵੇਗਾ। ਇਹ ਜੋ ਖ਼ਬਰ ਸਾਹਮਣੇ ਆ ਰਹੀ ਹੈ ਇਸ ਨਾਲ ਤੁਹਾਨੂੰ ਰਾਹਤ ਮਿਲੇਗੀ, ਹੋ ਸਕਦਾ ਹੈ ਕੁੱਝ ਵੱਖਰਾ ਅਹਿਸਾਸ ਤੁਹਾਨੂੰ ਹੋਵੇ। ਜੇਕਰ ਗਲ ਕੀਤੀ ਜਾਵੇ ਮੌਸਮ ਦੀ ਤੇ ਮੌਸਮ ਆਏ ਦਿਨ ਹੀ ਆਪਣਾ ਵੱਖਰਾ ਰੂਪ ਦਿਖਾਉਂਦਾ ਹੈ, ਸਵੇਰੇ ਸੰਘਣੀ ਧੁੰਧ ਅਤੇ ਬਾਅਦ ਚ ਮੌਸਮ ਸਾਫ਼ ਹੋ ਜਾਂਦਾ ਹੈ, ਧੁੱਪ ਦੇ ਦਰਸ਼ਨ ਹੁੰਦੇ ਨੇ। ਹੁਣ ਵੈਸੇ ਮੌਸਮ ਚ ਕਾਫੀ ਫ਼ਰਕ ਪੈ ਚੁੱਕਾ ਹੈ, ਸ਼ਾਮ ਹੁੰਦੇ ਤਕ ਧੁੱਪ ਹਲਕੀ ਹਲਕੀ ਛਾਈ ਰਹਿੰਦੀ ਹੈ। ਦਿਨਾਂ ਚ ਹੁਣ ਫਰਕ ਪੈ ਚੁੱਕਾ ਹੈ,ਅਤੇ ਧੁੱਪ ਚੁੱ-ਭ-ਦੀ ਵੀ ਹੈ। ਹੁਣ ਫਿਰ ਮੌਸਮ ਵਿਭਾਗ ਨੇ ਮੌਸਮ ਨੂੰ ਲੈ ਕੇ ਇੱਕ ਹੋਰ ਭਵਿੱਖ ਬਾਣੀ ਕਰ ਦਿੱਤੀ ਹੈ ਜਿਸ ਨੂੰ ਲੈਕੇ ਲੋਕਾਂ ਨੇ ਫ਼ਿਰ ਖੁਸ਼ੀ ਜਤਾਈ ਹੈ।
ਜੇਕਰ ਗਲ ਕੀਤੀ ਜਾਵੇ, ਪਹਾੜੀ ਇਲਾਕੇ ਦੀ ਤੇ ਇੱਥੇ ਬਰਫ ਬਾਰੀ ਹੋ ਸਕਦੀ ਹੈ। ਵੈਸਟਰਨ ਡਿ-ਸ-ਟ-ਰ-ਬੈਂ-ਸ ਇੱਕ ਵਾਰ ਫਿਰ ਦਸਤਕ ਦਵੇਗੀ,ਅਤੇ ਮੌਸਮ ਆਪਣਾ ਮਿਜਾਜ਼ ਬਦਲੇਗਾ। ਉਥੇ ਹੀ ਦਸ ਦਈਏ ਕਿ ਤਾਜਾ ਵੈਸਟਰਨ ਡਿ-ਸ-ਟ-ਰ-ਬੈਂ-ਸ ਉੱਥੇ ਪਹਾੜਾਂ ਚ ਹੋ ਵੀ ਰਹੀ ਹੈ। ਮੌਸਮ ਵਿਭਾਗ ਦੇ ਮੁੱਖੀ ਡਾ.ਪ੍ਰਭਜੋਤ ਕੌਰ ਨੇ ਦੱਸਿਆ ਕਿ ਜੇਕਰ ਪੰਜਾਬ ਦੀ ਗਲ ਕੀਤੀ ਜਾਵੇ ਤੇ ਇੱਥੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਪਹਾੜੀ ਇਲਾਕੇ ਚ ਮੌਸਮ ਬਦਲ ਚੁੱਕਾ ਹੈ। ਪੰਜਾਬ ਦੀ ਜੇਕਰ ਗਲ ਕੀਤੀ
ਜਾਵੇ ਤੇ ਇੱਥੇ ਆਉਣ ਵਾਲੇ ਦਿਨਾਂ ਚ ਬੱਦਲ ਰਿਹ ਸਕਦੇ ਨੇ। ਦਸਣਾ ਬਣਦਾ ਹੈ ਕਿ 2-3 ਦਿਨਾਂ ਚ ਜਿੱਥੇ ਪੰਜਾਬ ਚ ਬੱਦਲ ਰਹਿਣਗੇ ਅਤੇ ਰਾਤ ਨੂੰ ਪਾਰਾ ਵੀ ਵੱਧ ਸਕਦਾ ਹੈ,ਲੋਕਾਂ ਨੂੰ ਸੰਘਣੀ ਧੁੰਧ ਤੋਂ ਰਾਹਤ ਮਿਲੇਗੀ। ਫਿਲਹਾਲ ਇਹ ਵੱਡੀ ਖਬਰ ਮੌਸਮ ਵਿਭਾਗ ਵਲੋ ਆ ਰਹੀ ਹੈ ਜਿਸ ਨੇ ਤਿੰਨ ਦਿਨਾਂ ਦੀ ਭਵਿੱਖ ਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਹ ਮੌਸਮ ਫ਼ਸਲਾਂ ਲਈ ਬੇਹੱਦ ਲਾਹੇਵੰਦ ਹੈ,ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਨਾਲ ਫ਼ਸਲ ਕਣਕ ਨੂੰ ਲਾਭ ਮਿਲੇਗਾ
।ਫ਼ਸਲਾਂ ਲਈ ਜਿੱਥੇ ਇਹ ਮੌਸਮ ਕਾਫੀ ਫਾਇਦੇ ਮੰਦ ਦੱਸਿਆ ਜਾ ਰਿਹਾ ਹੈ ਉਥੇ ਹੀ ਲੋਕਾਂ ਨੂੰ ਵੀ ਇਸ ਮੌਸਮ ਨਾਲ ਰਾਹਤ ਮਿਲਣ ਵਾਲੀ ਹੈ। ਇਹ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਮੌਸਮ ਨਾਲ ਜੁੜੀ ਹੋਈ ਹੈ, ਆਉਣ ਵਾਲੇ ਦਿਨਾਂ ਚ ਮੌਸਮ ਇੱਕ ਵਾਰ ਫਿਰ ਅਪਣਾ ਮਿ-ਜਾ-ਜ਼ ਬਦਲੇਗਾ ਅਤੇ ਲੋਕਾਂ ਨੂੰ ਵੀ ਸੰਘਣੀ ਧੁੰਧ ਤੌ ਰਾਹਤ ਮਿਲਣ ਵਾਲੀ ਹੈ। ਜੇਕਰ ਗਲ ਕਰ ਲਈ ਜਾਵੇ ਪਹਾੜੀ ਇਲਾਕਿਆਂ ਦੀ ਤੇ ਇੱਥੇ ਵੈਸਟਰਨ ਡਿ-ਸ-ਟ-ਰ-ਬੈਂ-ਸ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਚ ਆਉਣ ਵਾਲੇ ਦਿਨਾਂ ਚ ਬੱਦਲ ਛਾਏ ਰਹਿ ਸਕਦੇ ਨੇ ਅਤੇ ਰਾਤ ਚ ਵੀ ਭਾਰਾ ਵੱਧ ਸਕਦਾ ਹੈ ਨਾਲ ਹੀ ਸੰਘਣੀ ਧੁੰ ਧ ਤੌ ਨਿ-ਜ਼ਾ-ਤ ਮਿਲੇਗੀ।
Home ਤਾਜਾ ਖ਼ਬਰਾਂ ਪੰਜਾਬ: ਮੌਸਮ ਦੇ ਬਾਰੇ ਚ ਹੁਣੇ ਹੁਣੇ ਮੌਸਮ ਵਿਭਾਗ ਵਲੋਂ ਆਈ ਆਉਣ ਵਾਲੇ ਦਿਨਾਂ ਦੀ ਤਾਜਾ ਵੱਡੀ ਜਾਣਕਾਰੀ
Previous Postਹੁਣੇ ਹੁਣੇ ਮਸ਼ਹੂਰ ਬੋਲੀਵੁਡ ਐਕਟਰ ਅਮਿਤਾਬ ਅਤੇ ਅਕਸ਼ੇ ਲਈ ਭਾਜਪਾ ਵਲੋਂ ਆ ਗਈ ਇਹ ਖਬਰ , ਸਾਰੇ ਪਾਸੇ ਹੋ ਗਈ ਚਰਚਾ
Next Postਚੋਟੀ ਦੇ ਇਸ ਮਸ਼ਹੂਰ ਲੀਡਰ ਦੀ ਹੋਈ ਅਚਾਨਕ ਮੌਤ , ਛਾਈ ਦੇਸ਼ ਵਿਦੇਸ਼ ਚ ਸੋਗ ਦੀ ਲਹਿਰ