ਆਈ ਤਾਜ਼ਾ ਵੱਡੀ ਖਬਰ
ਇਸ ਵਾਰ ਪੰਜਾਬ ਵਿੱਚ ਪੈਣ ਵਾਲੀ ਗਰਮੀ ਨੇ ਲੋਕਾਂ ਦੇ ਤਰਾਹ ਕੱਢ ਦਿੱਤੇ ਹਨ। ਜਿੱਥੇ ਇਹ ਮਈ-ਜੂਨ ਵਿਚ ਪੈਣ ਵਾਲੀ ਗਰਮੀ ਮਾਰਚ ਵਿੱਚ ਹੀ ਸ਼ੁਰੂ ਹੋ ਗਈ ਸੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਪਾਉਣ ਵਾਸਤੇ ਆਏ ਸੀ ਅਤੇ ਪੱਖੇ ਚਲਾਉਣ ਲਈ ਮਜਬੂਰ ਕਰ ਲਿਆ ਗਿਆ ਸੀ। ਅਚਾਨਕ ਹੀ ਮੌਸਮ ਦੀ ਹੋਈ ਤਬਦੀਲੀ ਦੇ ਕਾਰਨ ਜਿੱਥੇ ਲੋਕਾਂ ਨੂੰ ਸਿਹਤ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਉਥੇ ਹੀ ਜੀਵ ਜੰਤੂ ਜਾਨਵਰਾਂ ਅਤੇ ਫ਼ਸਲਾਂ ਉਪਰ ਇਸ ਗਰਮੀ ਦਾ ਅਸਰ ਵੇਖਿਆ ਜਾ ਰਿਹਾ ਹੈ।
ਮੌਸਮ ਵਿਭਾਗ ਵੱਲੋਂ ਜਿੱਥੇ ਸਮੇਂ ਸੜਕ ਤੇ ਮੌਸਮ ਅੰਦਰ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਪਹਿਲੇ ਹੀ ਆਪਣੇ ਇੰਤਜ਼ਾਮ ਕਰ ਸਕਣ ਇਸ ਗਰਮੀ ਦੇ ਚਲਦਿਆਂ ਹੋਇਆਂ ਲੱਗਣ ਵਾਲੀ ਬਿਜਲੀ ਦੇ ਕੱਟ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੇ ਹਨ। ਹੁਣ ਪੰਜਾਬ ਚ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਮੀਂਹ ਪੈਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਜਿੱਥੇ ਬੇਚੂੰ ਵਾਲੀ ਗਰਮੀ ਮਾਰਚ ਮਹੀਨੇ ਤੋਂ ਹੀ ਸ਼ੁਰੂ ਹੋ ਗਈ ਸੀ ਉਥੇ ਹੀ ਮੌਸਮ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਇਸ ਗਰਮੀ ਦੇ ਮੌਸਮ ਵਿੱਚ ਬਿਨਾਂ ਕੰਮ ਤੋਂ ਬਾਹਰ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਜਿਥੇ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਆਵੇਗੀ ਅਤੇ 2 ਮਿੰਟ ਬਾਅਦ ਦੋ ਤੋਂ ਚਾਰ ਮਹੀਨੇ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੌਸਮ ਦੀ ਤਬਦੀਲੀ ਅਤੇ ਬਰਸਾਤ ਹੋਣ ਦੇ ਕਾਰਨ ਪੱਛਮੀ ਬੰਗਾਲ ,ਝਾਰਖੰਡ , ਛੱਤੀਸਗੜ੍ਹ, ਦਿੱਲੀ ,ਉੱਤਰ ਪ੍ਰਦੇਸ਼, ਚੰਡੀਗੜ੍ਹ ,ਹਰਿਆਣਾ ,ਜੰਮੂ, ਮੱਧ ਪ੍ਰਦੇਸ਼, ਵਿੱਚ ਵੀ ਬਰਸਾਤ ਹੋ ਸਕਦੀ ਹੈ ਅਤੇ ਤਾਪਮਾਨ ਵਿਚ ਵੀ ਗਿਰਾਵਟ ਆਵੇਗੀ ਜਿਥੇ 36 ਤੋਂ 39 ਡਿਗਰੀ ਸੈਲਸੀਅਸ ਤਕ ਤਾਪਮਾਨ ਵਿਚ ਗਿਰਾਵਟ ਆਵੇਗੀ।
ਇਸ ਸਮੇਂ ਜਿਥੇ ਦੇਸ਼ 72 ਸਾਲਾਂ ਬਾਅਦ ਦੂਜੀ ਵਾਰ ਵੱਧ ਗਰਮੀ ਦੀ ਚਪੇਟ ਵਿੱਚ ਆਇਆ ਹੋਇਆ ਹੈ। ਜਿੱਥੇ ਤਾਪਮਾਨ ਸ਼ੁਕਰਵਾਰ ਨੂੰ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉਥੇ ਹੀ ਪੰਜਾਬ ਸਮੇਤ ਕੇ ਸੂਬਿਆਂ ਅੰਦਰ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
Previous Postਕਰਲੋ ਘਿਓ ਨੂੰ ਭਾਂਡਾ, ਏਨਾ ਵੱਡਾ ਪੁੱਲ ਮੀਂਹ ਚ ਹੀ ਹੋਗਿਆ ਹਵਾ ਵਾਂਗ ਢਹਿ ਢੇਰੀ- ਦੇਖ ਲੋਕਾਂ ਦੇ ਉਡੇ ਹੋਸ਼
Next PostLPG ਸਿਲੰਡਰ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ – ਕੀਮਤ ਵਧੀ ਇਕੱਠੀ ਏਨੇ ਸੌ ਜਿਆਦਾ