ਪੰਜਾਬ ਚ ਛੁੱਟੀਆਂ ਬਾਰੇ ਆਈ ਇਹ ਵੱਡੀ ਖਬਰ – ਏਨੀਆਂ ਹੋਣਗੀਆਂ ਛੁੱਟੀਆਂ

ਛੁੱਟੀਆਂ ਬਾਰੇ ਆਈ ਇਹ ਵੱਡੀ ਖਬਰ

2020 ਵਰ੍ਹੇ ਨੂੰ ਲੈ ਕੇ ਲੋਕਾਂ ਵੱਲੋਂ ਬਹੁਤ ਸਾਰੇ ਸੁਪਨੇ ਵੇਖੇ ਗਏ ਸਨ। ਪਰ ਇਸ ਸਾਲ ਦੇ ਵਿੱਚ ਆਈ ਕਰੋਨਾ ਨੇ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ। ਜਿਸ ਨੇ ਪੂਰੇ ਸੰਸਾਰ ਦੀ ਅਰਥਵਿਵਸਥਾ ਨੂੰ ਝੰ-ਜੋ- ੜ ਕੇ ਰੱਖ ਦਿੱਤਾ। ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਤੱਕ ਵੀ ਚਲੇ ਗਈਆਂ। ਹਰ ਵਿਅਕਤੀ ਦੀ ਇਹੀ ਅਰਦਾਸ ਕਰਦਾ ਹੈ ਕਿ ਨਵਾਂ ਸਾਲ ਸਭ ਦੀ ਜ਼ਿੰਦਗੀ ‘ਚ ਖੁਸ਼ੀਆਂ ਲੈ ਕੇ ਆਵੇ। ਸਭ ਲੋਕਾਂ ਵੱਲੋਂ ਇਹੀ ਉਮੀਦ ਕੀਤੀ ਜਾ ਰਹੀ ਸੀ, ਕਿ ਇਹ ਵਰ੍ਹਾ ਜਲਦ ਤੋਂ ਜਲਦ ਖ਼ਤਮ ਹੋ ਜਾਵੇ ਤੇ ਆਉਣ ਵਾਲਾ ਵਰ੍ਹਾ ਸਾਰੀ ਦੁਨੀਆਂ ਦੇ ਲੋਕਾਂ ਲਈ ਖੁਸ਼ੀਆਂ-ਖੇੜੇ ਲੈ ਕੇ ਦਸਤਕ ਦੇਵੇ। ਉਥੇ ਹੀ ਪੰਜਾਬ ਸਰਕਾਰ ਵੱਲੋਂ 2021 ਦੀਆਂ ਗਜਟਡ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਕੁਝ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ 2021 ਦੀ ਸ਼ੁਰੂਆਤ ਹੋ ਜਾਵੇਗੀ। ਸਰਕਾਰੀ ਨੌਕਰੀ ਕਰਨ ਵਾਲੇ ਲੋਕਾਂ ਦੀ ਨਜ਼ਰ ਵੀ ਸਾਲ ‘ਚ ਹੋਣ ਵਾਲੀ ਸਰਕਾਰੀ ਛੁੱਟੀਆਂ ‘ਤੇ ਰਹਿੰਦੀ ਹੈ। ਇਸ ਦੇ ਨਾਲ ਹੀ ਘੁੰਮਣ-ਫਿਰਨ ਲਈ ਨੌਕਰੀ ਪੇਸ਼ਾ ਲੋਕ ਛੁੱਟੀਆਂ ਦੀ ਬੇ-ਸ-ਬ- ਰੀ ਨਾਲ ਉਡੀਕ ਕਰਦੇ ਹਨ। ਸਰਕਾਰ ਵੱਲੋਂ ਜਾਰੀ ਕੀਤੀ ਗਈ 2021 ਗਜ਼ਟਿਡ ਛੁੱਟੀਆਂ ਦੀ ਸੂਚੀ ਇਸ ਤਰ੍ਹਾਂ ਹੈ।
ਹਰ ਮਹੀਨੇ ਦੇ ਸਾਰੇ ਸ਼ਨੀਵਾਰ ਅਤੇ ਐਤਵਾਰ ਸ਼ਾਮਿਲ ਹੋਣਗੇ
— ਜਨਵਰੀ ਚ ਏਨੀਆਂ ਹੋਣਗੀਆਂ ਛੁੱਟੀਆਂ

20 ਜਨਵਰੀ (ਬੁੱਧਵਾਰ) : ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
26 ਜਨਵਰੀ (ਮੰਗਲਵਾਰ) : ਗਣਤੰਤਰ ਦਿਵਸ
— ਫਰਵਰੀ ਚ ਏਨੀਆਂ ਹੋਣਗੀਆਂ ਛੁੱਟੀਆਂ

27 ਫਰਵਰੀ (ਸ਼ਨੀਵਾਰ) : ਜਨਮ ਦਿਵਸ ਸ੍ਰੀ ਗੁਰੂ ਰਵਿਦਾਸ ਜੀ
–ਮਾਰਚ ਚ ਏਨੀਆਂ ਹੋਣਗੀਆਂ ਛੁੱਟੀਆਂ

11 ਮਾਰਚ (ਵੀਰਵਾਰ) : ਮਹਾਂ ਸ਼ਿਵਰਾਤਰੀ
29 ਮਾਰਚ (ਸੋਮਵਾਰ) : ਹੋਲੀ
–ਅਪ੍ਰੈਲ ਚ ਏਨੀਆਂ ਹੋਣਗੀਆਂ ਛੁੱਟੀਆਂ

2 ਅਪ੍ਰੈਲ (ਸ਼ੁੱਕਰਵਾਰ) : ਗੁੱਡ ਫਰਾਈਡੇ
13 ਅਪ੍ਰੈਲ (ਮੰਗਲਵਾਰ) : ਵਿਸਾਖੀ
14 ਅਪ੍ਰੈਲ (ਬੁੱਧਵਾਰ) : ਜਨਮ ਦਿਨ ਡਾ. ਬੀ. ਆਰ. ਅੰਬੇਡਕਰ
21 ਅਪ੍ਰੈਲ (ਬੁੱਧਵਾਰ) : ਰਾਮ ਨੌਮੀ
25 ਅਪ੍ਰੈਲ (ਐਤਵਾਰ) : ਮਹਾਂਵੀਰ ਜੈਯੰਤੀ
–ਮਈ ਚ ਏਨੀਆਂ ਹੋਣਗੀਆਂ ਛੁੱਟੀਆਂ

14 ਮਈ (ਸ਼ੁੱਕਰਵਾਰ) : ਈਦ-ਉਲ-ਫਿਤਰ
14 ਮਈ (ਸ਼ੁੱਕਰਵਾਰ) : ਭਗਵਾਨ ਪਰਸ਼ੂ ਰਾਮ ਜੈਯੰਤੀ
–ਜੂਨ ਚ ਏਨੀਆਂ ਹੋਣਗੀਆਂ ਛੁੱਟੀਆਂ

14 ਜੂਨ (ਸੋਮਵਾਰ) : ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ
24 ਜੂਨ (ਵੀਰਵਾਰ) : ਕਬੀਰ ਜੈਯੰਤੀ
–ਜੁਲਾਈ ਚ ਏਨੀਆਂ ਹੋਣਗੀਆਂ ਛੁੱਟੀਆਂ

21 ਜੁਲਾਈ (ਬੁੱਧਵਾਰ) : ਈਦ-ਉਲ-ਜੂਹਾ (ਬਕਰੀਦ
–ਅਗਸਤ ਚ ਏਨੀਆਂ ਹੋਣਗੀਆਂ ਛੁੱਟੀਆਂ

15 ਅਗਸਤ (ਐਤਵਾਰ) : ਆਜ਼ਾਦੀ ਦਿਹਾੜਾ
30 ਅਗਸਤ (ਸੋਮਵਾਰ) : ਜਨਮ ਅਸ਼ਟਮੀ
— ਅਕਤੂਬਰ ਚ ਏਨੀਆਂ ਹੋਣਗੀਆਂ ਛੁੱਟੀਆਂ

2 ਅਕਤੂਬਰ (ਸ਼ਨੀਵਾਰ) : ਜਨਮ ਦਿਵਸ ਮਹਾਤਮਾ ਗਾਂਧੀ ਜੀ
7 ਅਕਤੂਬਰ (ਵੀਰਵਾਰ) : ਮਹਾਰਾਜ ਅਗਰਸੈਨ ਜੈਯੰਤੀ
15 ਅਕਤੂਬਰ (ਸ਼ੁੱਕਰਵਾਰ) : ਦੁਸਹਿਰਾ
20 ਅਕਤੂਬਰ (ਬੁੱਧਵਾਰ) : ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ
— ਨਵੰਬਰ ਚ ਏਨੀਆਂ ਹੋਣਗੀਆਂ ਛੁੱਟੀਆਂ

4 ਨਵੰਬਰ (ਵੀਰਵਾਰ) : ਦੀਵਾਲੀ
5 ਨਵੰਬਰ (ਸ਼ੁੱਕਰਵਾਰ) : ਵਿਸ਼ਵਕਰਮਾ ਦਿਵਸ
19 ਨਵੰਬਰ (ਸ਼ੁੱਕਰਵਾਰ) : ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ
— ਦਸੰਬਰ ਚ ਏਨੀਆਂ ਹੋਣਗੀਆਂ ਛੁੱਟੀਆਂ

8 ਦਸੰਬਰ (ਬੁੱਧਵਾਰ) : ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ
25 ਦਸੰਬਰ (ਸ਼ਨੀਵਾਰ) : ਕ੍ਰਿਸਮਿਸ ਦਿਵਸ