ਪੰਜਾਬ ਚ ਇਥੇ ਹੱਥ ਥੋਲਾ ਕਰਾਉਣ ਜਾ ਰਹੇ ਪ੍ਰੀਵਾਰ ਨਾਲ ਵਾਪਰਿਆ ਕਹਿਰ , ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਕਹਿੰਦੇ ਹਨ ਲਾਹਪ੍ਰਵਾਹੀ ਅਤੇ ਬੇਧਿਆਨੀ ਹਮੇਸ਼ਾ ਹੀ ਬੰਦੇ ਨੂੰ ਮੁਸਬੀਤਾਂ ਦੇ ਵੱਲ ਪਾ ਦੇਂਦੀ ਹੈ l ਕਈ ਵੱਡੇ ਹਾਦਸੇ ਵਾਪਰ ਜਾਂਦੇ ਹਨ ਲਾਹਪ੍ਰਵਾਈਆਂ ਦੇ ਕਾਰਨ l ਕਈ ਵਾਰ ਵੱਡੇ ਵੱਡੇ ਹਾਦਸਿਆਂ ਦੇ ਵਿੱਚ ਲੋਕਾਂ ਦੇ ਜਾਨਾਂ ਚਲੀਆਂ ਜਾਂਦੀਆ ਹਨ ਸਿਰਫ ਤੇ ਸਿਰਫ ਲਾਹਪ੍ਰਵਾਹੀ ਅਤੇ ਬੇਧਿਆਨੀ ਦੇ ਕਾਰਨ l ਇੱਕ ਘਰ ਦੇ ਕਈ ਜੀਅ ਜਹਾਨੋ ਤੁਰ ਜਾਂਦੇ ਹਨ ਲਾਹਪ੍ਰਵਾਹੀ ਅਤੇ ਬੇਧਿਆਨੀ ਕਾਰਨ l ਵੈਸੇ ਵੀ ਅੱਜ ਕੱਲ ਸੜਕੀ ਹਾਦਸਿਆਂ ਦਾ ਵੱਧਣ ਦਾ ਕਾਰਨ ਹੀ ਹੈ ਸਾਡੀਆਂ ਲਾਹਪ੍ਰਵਾਹੀਆਂ l ਇਹਨਾਂ ਲਾਹਪ੍ਰਵਾਹੀਆਂ ਦੇ ਸਦਕਾ ਹੀ ਕੋਈ ਨਾ ਕੋਈ ਹਰ ਰੋਜ਼ ਆਪਣੀ ਜਾਨ ਗੁਆ ਰਿਹਾ ਹੈ l

ਦੂਜੇ ਪਾਸੇ ਜਦੋ ਅਸੀਂ ਰੋਡ ਤੇ ਜਾ ਰਹੇ ਹੁੰਦੇ ਹਾਂ ਜਾਂ ਫਿਰ ਕੋਈ ਵਾਹਨ ਚਲਾ ਰਹੇ ਹੁੰਦੇ ਹਾਂ ਤਾਂ ਅਸੀਂ ਕਈ ਤਰਾਂ ਦੀਆਂ ਅਣਗਹਿਲੀਆਂ ਕਰਦੇ ਹਾਂ , ਜਿਸਦੇ ਚਲਦੇ ਕਈ ਵਾਰ ਇਸਦੀ ਕੀਮਤ ਆਪਣੀ ਜਾਨ ਗੁਆ ਕੇ ਵੀ ਚੁਕਾਉਣੀ ਪੈਂਦੀ ਹੈ l ਕਈ ਵਾਰ ਤਾਂ ਅਜਿਹੇ ਹਾਦਸਿਆਂ ਦੇ ਵਿੱਚ ਪੂਰਾ ਦਾ ਪੂਰਾ ਪਰਿਵਾਰ ਖਤਮ ਹੋ ਜਾਂਦਾ ਹੈ l ਅਤੇ ਅਜਿਹਾ ਹੀ ਇੱਕ ਹਾਦਸਾ ਵਾਪਰਿਆ ਹੈ ਸੰਗਰੂਰ ਤੋਂ ਬੁਢਲਾਡਾ ਜਾ ਰਹੇ ਇੱਕ ਪਰਿਵਾਰ ਦੇ ਨਾਲ l

ਦੱਸਣਾ ਬਣਦਾ ਹੈ ਕਿ ਇਹ ਪਰਿਵਾਰ ਸੰਗਰੂਰ ਤੋਂ ਬੁਢਲਾਡਾ ਕਾਰ ਦੇ ਵਿੱਚ ਸਵਾਰ ਹੋ ਕੇ ਕੀਤੇ ਬਾਬੇ ਕੋਲੋ ਹੱਥ ਥੋਲਾ ਕਰਵਾਉਣ ਦੇ ਲਈ ਜਾ ਰਿਹਾ ਸੀ l ਪਰ ਰਸਤੇ ਦੇ ਵਿੱਚ ਇਸ ਪਰਿਵਾਰ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ l ਇਸ ਪਰਿਵਾਰ ਦੀ ਕਾਰ ਇੱਕ ਦਰਖ਼ਤ ਦੇ ਨਾਲ ਟਕਰਾ ਗਈ l ਟੱਕਰ ਇਨੀ ਜ਼ਿਆਦਾ ਭਿਆਨਕ ਸੀ ਕਿ ਕਾਰ ਦੇ ਵਿੱਚ ਬੈਠੀ ਇੱਕ ਬਜ਼ੁਰਗ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ l

ਪਰਿਵਾਰ ਦੇ ਵਿੱਚ ਇਸ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਸੋਗ ਦਾ ਮਾਹੌਲ ਬਣਿਆ ਹੋਇਆ ਹੈ l ਪਰ ਇਥੇ ਸੋਚਨ ਵਾਲੀ ਗੱਲ ਹੈ ਕਿ ਹਰ ਰੋਜ਼ ਕਿਸੇ ਨਾ ਕਿਸੇ ਤਰਾਂ ਦੇ ਸੜਕੀ ਹਾਦਸੇ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਦਾ ਜੀਅ ਇਹਨਾਂ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਰਿਹਾ ਹੈ l ਕਈ ਆਪਣੀਆਂ ਜਾਨਾ ਗੁਆ ਰਹੇ ਹਨ l ਕੋਈ ਅਪਾਹਿਜ ਹੋ ਰਿਹਾ ਹੈ l ਪਰ ਐਥੇ ਜ਼ਿਮੇਵਾਰ ਕੌਣ ਹੈ ਸਰਕਾਰ , ਪ੍ਰਸ਼ਾਸਨ ਜਾ ਫਿਰ ਲਾਹਪ੍ਰਵਾਹੀਆਂ ?