ਪੰਜਾਬ ਚ ਇਥੇ ਹਨੇਰੀ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਲਗਾਤਾਰ ਤਬਦੀਲੀ ਆਈ ਹੈ ।ਜਿੱਥੇ ਮੌਸਮ ਦੇ ਬਦਲੇ ਮਿਜ਼ਾਜ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਤੇ ਕਈ ਜਗ੍ਹਾ ਉਪਰ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਿੱਥੇ ਕੁਝ ਦਿਨ ਪਹਿਲਾਂ ਹੀ ਗੁਜਰਾਤ ਦੇ ਵਿੱਚ ਆਏ ਚੱਕਰਵਾਤੀ ਤੂਫਾਨ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਉਥੇ ਹੀ ਇਹ ਚੱਕਰਵਾਤੀ ਤੂਫ਼ਾਨ ਮੁੜ ਤੋਂ ਕਈ ਸੂਬਿਆਂ ਅੰਦਰ ਦਾਖਲ ਹੋ ਕੇ ਭਾਰੀ ਤ-ਬਾ-ਹੀ ਮਚਾਉਣ ਦੇ ਹੱਕ ਵਿੱਚ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਆਉਣ ਵਾਲੇ ਮੌਸਮ ਸਬੰਧੀ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਆਪੋ ਆਪਣਾ ਇੰਤਜ਼ਾਮ ਕਰ ਸਕਣ।

ਪੰਜਾਬ ਦੇ ਵਿੱਚ ਵੀ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਆਉਣ ਵਾਲੇ ਦੋ ਤਿੰਨ ਦਿਨ ਮੌਸਮ ਵਿੱਚ ਤਬਦੀਲੀ ਵੇਖੀ ਜਾਵੇਗੀ। ਜਿੱਥੇ ਭਾਰੀ ਧੂੜ ਭਰੀ ਹਨੇਰੀ ਚੱਲੇਗੀ ਉਥੇ ਹੀ ਬਰਸਾਤ ਹੋਣ ਦਾ ਅੰਦੇਸ਼ਾ ਵੀ ਦੱਸਿਆ ਗਿਆ ਸੀ। ਪੰਜਾਬ ਜਿੱਥੇ ਹਨੇਰੀ ਤੂਫਾਨ ਨੇ ਭਾਰੀ ਤ-ਬਾ-ਹੀ ਮਚਾਈ ਹੈ ਜਿਸ ਬਾਰੇ ਹੁਣ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪੰਜਾਬ ਦੇ ਕਈ ਖੇਤਰਾਂ ਵਿੱਚ ਭਾਰੀ ਝੱ-ਖ-ੜ ਚੱਲਣ ਅਤੇ ਤੇਜ਼ ਬਰਸਾਤ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਤਪਾ ਮੰਡ ਖੇਤਰ ਵਿੱਚ ਵੀ ਬੀਤੀ ਰਾਤ ਆਏ ਇਸ ਤੇਜ਼ ਝੱਖੜ ਨੇ ਕਾਫੀ ਨੁ-ਕ-ਸਾ-ਨ ਕੀਤਾ ਹੈ। ਜਿਸ ਕਾਰਨ ਇਸ ਖੇਤਰ ਦੇ ਲੋਕਾਂ ਵਿਚ ਡਰ ਦਾ ਮਾ-ਹੌ-ਲ ਬਣ ਗਿਆ ਹੈ। ਦੱਸਿਆ ਗਿਆ ਹੈ ਕਿ ਬੀਤੀ ਰਾਤ ਇਸ ਤੇਜ਼ ਝੱਖੜ ਅਤੇ ਬਰਸਾਤ ਕਾਰਨ ਢਿੱਲਵਾਂ ਰੋਡ ਤੇ ਸਥਿਤ ਡਰੇਨ ਦੇ ਪੁਲ ਤੋਂ ਅੱਗੇ ਕਈ ਵੱਡੇ-ਵੱਡੇ ਦਰੱਖਤ ਸੜਕ ਉਪਰ ਡਿੱਗਣ ਕਾਰਨ ਸੜਕ ਦਾ ਕਾਫੀ ਨੁ-ਕ-ਸਾ-ਨ ਹੋ ਰਿਹਾ ਹੈ ਜਿਸ ਕਾਰਨ ਬਿਜਲੀ ਦੇ ਖੰਭੇ ਤੇ ਟਰਾਂਸਫਾਰਮਰ ਡਿੱਗ ਪਏ ਹਨ।

ਇਸ ਸੰਕਟ ਦੇ ਕਾਰਨ ਡਿੱਗੇ ਦਰੱਖਤਾਂ ਨੇ ਸੜਕਾਂ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਹੈ ਜਿਸ ਕਾਰਨ ਆਵਾਜਾਈ ਉਪਰ ਇਸਦਾ ਅਸਰ ਵੇਖਿਆ ਜਾ ਰਿਹਾ ਹੈ। ਜਿੱਥੇ ਇਸ ਖੇਤਰ ਵਿੱਚ ਆਏ ਇਸ ਤੇਜ਼ ਝੱਖੜ ਅਤੇ ਬਰਸਾਤ ਕਾਰਨ ਕਿਸੇ ਜਾਨੀ ਨੁ-ਕ-ਸਾ-ਨ ਦਾ ਬਚਾਅ ਹੋ ਗਿਆ ਹੈ ਉਥੇ ਹੀ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ।