ਆਈ ਤਾਜਾ ਵੱਡੀ ਖਬਰ
ਸੂਬੇ ਵਿੱਚ ਭਿਆਨਕ ਅਤੇ ਦਰਦਨਾਕ ਖਬਰਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਿਸ ਦੇ ਚਲਦਿਆਂ ਹੁਣ ਹਰਿਆਣਾ ਤੋਂ ਆਈ ਇਕ ਅਜਿਹੀ ਦਰਦਨਾਕ ਖਬਰ ਜਿਸ ਸੁਣ ਕੇ ਸਾਰੇ ਸੋਗ ਦਾ ਮਾਤਮ ਛਾ ਗਿਆ। ਦਅਸਰਲ ਇਕ ਅਜਿਹਾ ਹਾਦਸਾ ਵਾਪਰਿਆ ਕਿ ਉਸ ਹਾਦਸੇ ਦੌਰਾਨ ਚਾਰ ਚੁਫ਼ੇਰੇ ਸਨਸਨੀ ਫੈਲ ਗਈ। ਪੁਲਿਸ ਵੱਲੋਂ ਮੌਕੇ ਤੇ ਜਾਣਕਾਰੀ ਮਿਲਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇਸ ਮਾਸੂਮ ਬੱਚੇ ਤੇ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ।
ਦਰਅਸਲ ਹਰਿਆਣਾ ਵਿੱਚ ਭੀਖੀ ਦੇ ਮਾਨਸਾ ਰੋਡ ਤੇ ਵੱਡਾ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਗਿਆਨ ਰਿਜ਼ੌਰਟ ਨੇੜੇ ਵਾਪਰਿਆ ਹੈ। ਜਿੱਥੇ ਇਕ ਤੇਜ਼ ਰਫਤਾਰ ਨਾਲ ਆਈ ਕਾਰ ਦੀ ਟਰਾਲੇ ਦੀ ਆਪਸੀ ਟੱਕਰ ਹੋ ਗਈ। ਇਹ ਟੱਕਰ ਸੀ ਕਿ ਇਸ ਦੌਰਾਨ ਇਕ ਕੁੜੀ ਦੀ ਮੌਕੇ ਤੇ ਮੌਤ ਹੋ ਗਈ। ਉਥੇ ਹੀ ਇਸ ਹਾਦਸੇ ਦੌਰਾਨ ਮ੍ਰਿਤਕ ਲੜਕੀ ਤੋਂ ਬਿਨਾਂ 6 ਹੋਰ ਕੁੜੀਆਂ ਅਤੇ ਇੱਕ ਲੜਕੇ ਸਮੇਤ ਡਰਾਇਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਜੇਰੇ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਥਾਣਾ ਭੀਖੀ ਦੇ ਏ.ਐਸ.ਆਈ ਧਰਮਪਾਲ ਸਿੰਘ ਨੇ ਦਿੱਤੀ। ਉਨ੍ਹਾਂ ਦਸਿਆ ਕਿ ਹਰਿਆਣਾ ਦੇ ਪਿੰਡ ਭਾਦੜਾ ਅਤੇ ਸੁਖਚੈਨ ਦੀਆਂ ਈ.ਟੀ.ਟੀ. ਦਾ ਪੇਪਰ ਦੇਣ ਲਈ 7 ਵਿਦਿਆਰਥਣਾਂ ਮੁਹਾਲੀ ਜਾ ਰਹੀਆਂ ਸੀ। ਪਰ ਸਵੇਰੇ ਦੇ ਸਮੇਂ ਉਨ੍ਹਾਂ ਦੀ ਗੱਡੀ ਮਾਨਸਾ ਰੋਡ ਉੱਤੇ ਟਰਾਲੇ ਨਾਲ ਟਕਰਾ ਗਈ। ਜਿਸ ਦੌਰਾਨ ਇਹ ਭਿਆਨਕ ਹਾਦਸਾ ਵਾਪਰਿਆ। ਪੁਲਿਸ ਦਾ ਕਹਿਣਾ ਹੈ ਕਿ ਟਰਾਲੇ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੁਣ ਇਹ ਵੀ ਜਾਣਕਾਰੀ ਦਿੱਤੀ ਕਿ ਮ੍ਰਿਤਕ ਲੜਕੀ ਦਾ ਨਾਂ ਸਿਮਰਨਜੀਤ ਕੌਰ ਹੈ ਉਹ ਪੇਪਰ ਦੇਣ ਲਈ ਆਪਣੇ ਘਰ ਵਿਚ ਦੋ ਸਾਲ ਦੇ ਮਾਸੂਮ ਬੱਚੇ ਨੂੰ ਛੱਡ ਕੇ ਆਈ ਸੀ। ਜਿਸ ਮਾਸੂਮ ਬੱਚੇ ਤੇ ਹੁਣ ਦੁੱਖਾਂ ਦਾ ਪਹਾੜ ਟੁੱਟਿਆ ਹੈ। ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
Previous Postਹੁਣੇ ਹੁਣੇ ਕਿਸਾਨਾਂ ਨੇ ਕਰਤਾ ਅਚਾਨਕ ਇਕਦਮ ਇਹ ਵੱਡਾ ਐਲਾਨ – ਦਿਲੀ ਵਾਲੇ ਹੋ ਗਏ ਹੈਰਾਨ
Next Postਅੰਦੋਲਨ ਕਰ ਰਹੇ ਕਿਸਾਨਾਂ ਨੂੰ ਤੰਗੀ ਦੇਣ ਵਾਸਤੇ ਹੋਇਆ ਇਹ ਕੰਮ , ਪਰ ਕਿਸਾਨਾਂ ਨੇ ਲਾ ਤਾ ਇਹ ਜੁਗਾੜ