ਆਈ ਤਾਜਾ ਵੱਡੀ ਖਬਰ
ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲੇ ਹੁਣ ਦੇਸ਼ ਦੇ ਸਿਹਤ ਵਿਭਾਗ ਨੂੰ ਹਲਚਲ ਚ ਪਾ ਰਹੇ ਨੇ, ਹਰ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ। ਲਗਾਤਾਰ ਵਧ ਰਹੇ ਮਾਮਲੇ ਜਿੱਥੇ ਸਿਹਤ ਵਿਭਾਗ ਨੂੰ ਚਿੰ-ਤਾ ਵਿੱਚ ਪਾ ਰਹੇ ਨੇ ਉੱਥੇ ਹੀ ਲੋਕਾਂ ਚ ਵੀ ਡ-ਰ ਦਾ ਮਾਹੌਲ ਹੈ। ਲਗਾਤਾਰ ਸਕੂਲਾਂ ਵਿਚੋਂ ਮਾਮਲੇ ਸਾਹਮਣੇ ਆ ਰਹੇ ਨੇ ਜੋ ਹੁਣ ਚਿੰ-ਤਾ ਦਾ ਇੱਕ ਵੱਡਾ ਵਿਸ਼ਾ ਬਨ ਚੁੱਕੇ ਨੇ, ਜਦ ਦੇ ਸਰਕਾਰ ਵਲੋਂ ਸਕੂਲ ਖੋਲਣ ਦੇ ਹੁਕਮ ਦਿਤੇ ਗਏ ਨੇ ਹੁਣ ਤਕ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ।
ਸਿੱਖਿਆ ਮੰਤਰੀ ਨੇ ਸਕੂਲ ਖੋਲਣ ਦੇ ਹੁਕਮ ਦਿੱਤੇ, ਤੇ ਲਗਾ ਤਾਰ ਇਹ ਮਾਮਲੇ ਸਾਹਮਣੇ ਆਉਣ ਲੱਗ ਪਏ ਜੋ ਹੁਣ ਬੇਹੱਦ ਹੈਰਾਨ ਕਰ ਰਹੇ ਨੇ। ਇੱਕ ਵਾਰ ਫਿਰ ਕੁਝ ਅਜਿਹੇ ਹੀ ਮਾਮਲੇ ਸਾਹਮਣੇ ਆ ਗਏ ਨੇ ਜੋ ਫਿਰ ਹ-ੜ-ਕੰ-ਪ ਮ-ਚਾ ਗਏ ਨੇ। ਦਰਅਸਲ ਨਵਾ ਸ਼ਹਿਰ ਜਿੱਥੇ ਕਿ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ ਉਥੋਂ ਇੱਕ ਹੋਰ ਖ਼ਬਰ ਸਾਹਮਣੇਂ ਆ ਰਹੀ ਹੈ, ਇੱਥੇ ਫ਼ਿਰ 103 ਨਵੇਂ ਮਾਮਲੇ ਸਾਹਮਣੇ ਆ ਗਏ ਨੇ, ਜਿਸ ਨੇ ਫਿਰ ਦਿ-ਹ-ਸ਼-ਤ ਪਾ ਦਿੱਤੀ ਹੈ। ਦਸਣਾ ਬਣਦਾ ਹੈ ਕਿ ਉਸਮਾਨਪੁਰ ਪਿੰਡ ਚ 30 ਬੱਚਿਆਂ ਦੀ ਰਿਪੋਰਟ ਪੋਜ਼ੀਟਿਵ ਪਾਈ ਗਈ ਹੈ,ਜਿਸਤੋਂ ਬਾਅਦ ਫਿਰ ਸਕੂਲ ਦੇ ਬੱਚਿਆਂ ਚ ਦਿ-ਹ-ਸ਼-ਤ ਪਾਈ ਜਾ ਰਹੀ ਹੈ।
ਉੱਥੇ ਹੀ ਜਿਲ੍ਹੇ ਚ 3 ਲੋਕਾਂ ਦੀ ਮੌਤ ਵੀ ਹੋ ਗਈ ਹੈ,ਦੂਜੇ ਪਾਸੇ ਰਾਹੋਂ ਸਕੂਲ ਦੇ 9 ਬੱਚੇ ਵੀ ਕਰੋਨਾ ਦੀ ਲਪੇਟ ਚ ਪਾਏ ਗਏ ਨੇ। ਹਕੀਮਪੁਰ ਦੇ ਸਕੂਲ ਚ ਵੀ ਦੋ ਬੱਚੇ ਇਸਦੀ ਲਪੇਟ ਚ ਪਾਏ ਗਏ ਨੇ,ਜਿਸਤੋਂ ਬਾਅਦ ਸਿਹਤ ਵਿਭਾਗ ਵੀ ਚਿੰ-ਤਾ ਵਿੱਚ ਪੈ ਗਿਆ ਹੈ। ਉੱਥੇ ਹੀ ਜੇਕਰ ਅਸੀ ਜਿਲ੍ਹੇ ਦੀ ਗੱਲ ਕਰ ਲਈਏ ਤੇ ਹੁਣ ਇੱਥੇ ਟੋਟਲ ਕੇਸ 599 ਨੇ। ਲਗਾਤਾਰ ਇਸ ਤੇ ਕਾਬੂ ਪਾਉਣ ਲਈ ਯਤਨ ਕੀਤੇ ਜਾ ਰਹੇ ਨੇ ਪਰ ਫਿਰ ਵੀ ਮਾਮਲੇ ਵਧਦੇ ਹੋਏ ਹੀ ਨਜ਼ਰ ਆਉਂਦੇ ਨੇ, ਜੋ ਸਭ ਨੂੰ ਪ-ਰੇ-ਸ਼ਾ-ਨ ਕਰ ਰਹੇ ਨੇ। ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕਰੋਨਾ ਪੂਰੀ ਦੁਨੀਆਂ ਚ ਫੈਲ ਗਿਆ ਹੈ ਅਤੇ ਇੱਕ ਇੱਕ ਕਰ ਲੋਕਾਂ ਦੇ ਆਪਣੇ ਉਹਨਾਂ ਤੌ ਦੂਰ ਹੋਣ ਲੱਗ ਪਏ।
ਆਏ ਦਿਨ ਵਧਦੇ ਇਹ ਮਾਮਲੇ ਚਿੰ-ਤਾ ਦਾ ਵਿਸ਼ਾ ਹਨ ਅਤੇ ਵਿਸ਼ਵ ਸਿਹਤ ਸੰਗਠਨ ਵੀ ਇਸਨੂੰ ਲੈਕੇ ਕਾਫ਼ੀ ਪ-ਰੇ-ਸ਼ਾ-ਨ ਹੈ। ਬੇਸ਼ਕ ਵੈਕਸੀਨ ਆ ਗਈ ਹੋਵੇ, ਪਰ ਇਹਨਾਂ ਮਾਮਲਿਆ ਦਾ ਸਾਹਮਣੇ ਆਉਣਾ ਸਰਕਾਰ ਦੇ ਨਾਲ ਨਾਲ ਲੋਕਾਂ ਚ ਵੀ ਭਾਰੀ ਚਿੰ-ਤਾ ਪੈਦਾ ਕਰ ਰਹੇ ਨੇ। ਭਾਰਤ ਦੇਸ਼ ਦੀ ਗਲ ਕੀਤੀ ਜਾਵੇ ਤੇ ਇੱਥੇ ਸਕੂਲ ਕੁੱਝ ਸੂਬਿਆਂ ਚ ਖੋਲ ਦਿੱਤੇ ਗਏ ਨੇ ਜਿਸ ਨਾਲ ਕੋਰੋਨਾ ਨੇ ਆਪਣੀ ਫਿਰ ਰਫ਼ਤਾਰ ਫੜ ਲਈ ਹੈ।
Previous Postਕਿਸਾਨ ਅੰਦੋਲਨ ਚ ਚਲ ਰਹੇ ਵਿਰੋਧ ਦੇ ਵਿਚ ਮੁਕੇਸ਼ ਅੰਬਾਨੀ ਨੇ ਕੀਤਾ ਕੀਤਾ ਇਹ ਵੱਡਾ ਐਲਾਨ
Next Postਅੰਮ੍ਰਿਤਸਰ ਏਅਰਪੋਰਟ ਤੇ ਆਉਣ ਵਾਲੇ ਯਾਤਰੀਆਂ ਲਈ ਆਈ ਵੱਡੀ ਖਬਰ – ਹੋ ਗਿਆ ਹੁਣ ਇਹ ਐਲਾਨ