ਆਈ ਤਾਜਾ ਵੱਡੀ ਖਬਰ
ਸੁਨਹਿਰੀ ਭਵਿੱਖ ਦੀ ਭਾਲ ਵਿੱਚ ਬਹੁਤ ਸਾਰੇ ਨੌਜਵਾਨ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾ ਵੱਲ ਨੂੰ ਰੁੱਖ ਕਰਦੇ ਹਨ, ਜਿੱਥੇ ਉਹਨਾਂ ਨੂੰ ਕਈ ਵਾਰ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਵਿਦੇਸ਼ਾਂ ਵਿੱਚ ਜਾਨ ਦਾ ਸ਼ੌਕ ਤਾਂ ਛੋਟੀਆਂ-ਛੋਟੀਆਂ ਉਮਰਾਂ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਹੈ l ਵੱਖ-ਵੱਖ ਰਿਪੋਰਟਾਂ ਦੇ ਵਿੱਚ ਵੀ ਇਸ ਮੁੱਦੇ ਨੂੰ ਚਿੰਤਾਜਨਕ ਦੱਸਿਆ ਗਿਆ l ਕਿਉਂਕਿ ਜਿਸ ਤਰਾਂ ਵੱਡੀ ਗਿਣਤੀ ਦੇ ਵਿੱਚ ਲੋਕ ਵਿਦੇਸ਼ਾਂ ਵੱਲ ਨੂੰ ਭੱਜਦੇ ਪਏ ਹਨ, ਉੱਥੇ ਹੀ ਬਹੁਤ ਸਾਰੇ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਲਈ ਗਲਤ ਰਾਸਤੇ ਅਪਣਾਉਂਦੇ ਹਨ। ਤਾਜ਼ਾ ਮਾਮਲਾ ਸਾਂਝਾ ਕਰਨਗੇ ਜਿੱਥੇ ਪੰਜਾਬੀਆਂ ਦੇ ਗਣ ਕਨੇਡਾ ਵਿੱਚ ਰਹਿਣ ਦੀ ਇੱਕ ਰਿਸ਼ਤਾ ਕਰਨਾ ਪਰਿਵਾਰਕ ਮੈਂਬਰਾਂ ਨੂੰ 19 ਲੱਖ ਦੇ ਵਿੱਚ ਪੈ ਗਿਆ।
ਪਰ ਇਸ ਤੋਂ ਬਾਅਦ ਜਿਹੜੀ ਗੱਲ ਦਾ ਖੁਲਾਸਾ ਹੋਇਆ ਉਸ ਨੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਇਹ ਹੈਰਾਨ ਕਰਨ ਵਾਲਾ ਮਾਮਲਾ ਟਾਂਡਾ ਦੇ ਉੜਮੁੜ ਤੋਂ ਸਾਹਮਣੇ ਆਇਆ , ਜਿੱਥੇ ਪਿੰਡ ਨੰਗਲ ਫ਼ਰੀਦ ਵਾਸੀ ਜਿੱਥੇ ਇੱਕ ਨੌਜਵਾਨ ਦੇ ਨਾਲ ਕਨੇਡਾ ਵਿੱਚ ਰਹਿਣ ਵਾਲੀ ਲੜਕੀ ਦੇ ਨਾਲ ਰਿਸ਼ਤਾ ਕਰਕੇ 19 ਲੱਖ ਰੁਪਏ ਲੈਣ ਵਾਲਾ ਪਰਿਵਾਰ ਹੁਣ ਰਿਸ਼ਤਾ ਕਰਨ ਤੋਂ ਹੀ ਮੁਕਰ ਗਿਆ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਦਿੱਤੀ ਗਈ ਤਾਂ , ਪਰ ਹੁਣ ਪੀੜਤ ਪਰਿਵਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੇ ਕਈ ਜੀ ਇਸ ਲੜਕੀ ਦੇ ਨਾਲ ਵੀ ਰਾਬਤਾ ਕਾਇਮ ਕਰਨੇ ਸ਼ੁਰੂ ਹੋ ਚੁੱਕੇ l
ਉਥੇ ਹੀ ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਪ੍ਰਗਟ ਸਿੰਘ ਤੇ ਉਸਦੇ ਹੋਰ ਪ੍ਰਭਾਵ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਦਰਜ ਕੀਤਾ ਹੈ। ਸੋ ਫਿਲਹਾਲ ਪੁਲਿਸ ਦੇ ਵਲੋਂ ਇਸ ਮਾਮਲੇ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ। ਜ਼ਿਕਰੇ ਖਾਸ ਹੈ l ਦੂਜੇ ਪਾਸੇ ਪ੍ਰਗਟ ਸਿੰਘ ਦੇ ਵੱਲੋਂ ਆਪਣੇ ਬਿਆਨ ਦੇ ਜ਼ਰੀਏ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਉਨ੍ਹਾਂ ਉਕਤ ਲੋਕਾਂ ਦੇ ਝਾਂਸੇ ਵਿਚ ਆ ਕੇ ਆਪਣੇ ਪੁੱਤਰ ਅਵਤਾਰ ਸਿੰਘ ਦਾ ਰਿਸ਼ਤਾ ਕੈਨੇਡਾ ਰਹਿੰਦੀ ਜੈਸਮੀਨ ਨਾਲ ਕੀਤਾ ਸੀ।
ਫੋਟੋ ‘ਤੇ ਹੀ ਰਿਸ਼ਤਾ ਕਰਨ ਉਪਰੰਤ ਅਗਸਤ 2020 ਨੂੰ ਕੁੜੀ ਦੇ ਪਰਿਵਾਰ ਦੇ ਮੈਂਬਰ ਅਤੇ ਵਿਚੋਲੇ ਅਵਤਾਰ ਨੂੰ ਸ਼ਗਨ ਪਾ ਕੇ ਗਏ ਸਨ ਅਤੇ ਉਕਤ ਸਾਰਿਆਂ ਨੇ ਵੱਖ-ਵੱਖ ਤਰੀਕੇ ਨਾਲ ਉਨ੍ਹਾਂ ਕੋਲੋਂ 19 ਲੱਖ ਰੁਪਏ ਲਏ ਸਨ ਅਤੇ ਹੁਣ ਉਹ ਰਿਸ਼ਤਾ ਕਰਨ ਤੋਂ ਮੁੱਕਰ ਗਏ ਹਨ। ਫਿਲਹਾਲ ਸਾਰਾ ਮਾਮਲਾ ਪੁਲਿਸ ਅਧੀਨ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ l
Home ਤਾਜਾ ਖ਼ਬਰਾਂ ਪੰਜਾਬ : ਕੈਨੇਡਾ ਰਹਿੰਦੀ ਕੁੜੀ ਨਾਲ 19 ਲੱਖ ਚ ਪਿਆ ਰਿਸ਼ਤਾ , ਬਾਅਦ ਚ ਹੋਇਆ ਅਜਿਹਾ ਖੁਲਾਸਾ ਪੈਰੋਂ ਨਿਕਲੀ ਜਮੀਨ
ਤਾਜਾ ਖ਼ਬਰਾਂ
ਪੰਜਾਬ : ਕੈਨੇਡਾ ਰਹਿੰਦੀ ਕੁੜੀ ਨਾਲ 19 ਲੱਖ ਚ ਪਿਆ ਰਿਸ਼ਤਾ , ਬਾਅਦ ਚ ਹੋਇਆ ਅਜਿਹਾ ਖੁਲਾਸਾ ਪੈਰੋਂ ਨਿਕਲੀ ਜਮੀਨ
Previous Postਜੀਜੇ ਨਾਲ ਸਕੀਮ ਲਾ ਪਤੀ ਨੇ ਅਣਖ ਦੀ ਖ਼ਾਤਰ ਏਦਾਂ ਕੀਤਾ ਘਰਵਾਲੀ ਦਾ ਖਾਤਮਾ
Next Postਕੈਨੇਡਾ ਦੇ ਇਸ ਸ਼ਹਿਰ ਚ ਮਧੂਮੱਖੀਆਂ ਨੇ ਕਬਜ਼ਾ ਕਰ ਮਚਾਈ ਦਹਿਸ਼ਤ , ਕੀਤਾ ਗਿਆ ਐਮਰਜੈਂਸੀ ਦਾ ਐਲਾਨ