ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਨੇ 118 ਵਰ੍ਹਿਆਂ ਦੀ ਉਮਰ ਚ ਲਏ ਆਖਰੀ ਸਾਹ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਕਈ ਤਰਾਂ ਦੇ ਰਿਕਾਰਡ ਪੈਦਾ ਕੀਤੇ ਜਾਂਦੇ ਹਨ ਉੱਥੇ ਹੀ ਕੁੱਝ ਲੋਕਾਂ ਨੂੰ ਪਰਮਾਤਮਾ ਵੱਲੋਂ ਅਜਿਹੀ ਬਖਸ਼ਿਸ਼ ਕਰ ਦਿੱਤੀ ਜਾਂਦੀ ਹੈ। ਜਿਸ ਨਾਲ ਉਨ੍ਹਾਂ ਲੋਕਾਂ ਵਿੱਚ ਵਧੇਰੇ ਉਮਰ ਦੇ ਰਿਕਾਰਡ ਦੀ ਪੈਦਾ ਕਰ ਲਏ ਜਾਂਦੇ ਹਨ ਅਤੇ ਵੱਖ-ਵੱਖ ਕਾਰਨਾਮੇ ਕਰਕੇ ਵੀ ਦਿਖਾਈ ਜਾਦੇ ਹਨ। ਅਜਿਹੇ ਬਜ਼ੁਰਗ ਆਮ ਹੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਅਜਿਹੀਆਂ ਹਸਤੀਆਂ ਨੂੰ ਦੇਖ ਕੇ ਜਿੱਥੇ ਹੋਰ ਲੋਕਾਂ ਵਿੱਚ ਵੀ ਕੁਝ ਨਾ ਕੁਝ ਵੱਖਰਾ ਕਰਨ ਦੀ ਹਿੰਮਤ ਪੈਦਾ ਹੋ ਜਾਂਦੀ ਹੈ। ਉਥੇ ਹੀ ਅਜਿਹੀਆਂ ਹਸਤੀਆਂ ਨਾਲ ਜੁੜੀਆਂ ਹੋਈਆਂ ਦੁਖਦਾਈ ਖਬਰਾਂ ਦੇ ਸਾਹਮਣੇ ਆਉਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਵੀ ਲਗਦਾ ਹੈ।

ਹੁਣ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਨੇ 118 ਵਰ੍ਹਿਆਂ ਦੀ ਉਮਰ ਚ ਲਏ ਆਖਰੀ ਸਾਹ , ਜਿਸ ਦੀ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਰਾਂਸ ਤੋਂ ਸਾਹਮਣੇ ਆਇਆ ਹੈ।ਜਿਥੇ ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਫ੍ਰੈਂਚ ਨਨ ਲੂਸੀਲ ਰੈਂਡਨ ਦਾ 118 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਇਸ ਔਰਤ ਨੂੰ ਜਿੱਥੇ ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਦਾ ਦਰਜਾ ਮਿਲਿਆ ਹੋਇਆ ਸੀ।

ਇੰਟਰਨੈਸ਼ਨਲ ਡੈਸਕ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਫ੍ਰੈਂਚ ਨਨ ਲੂਸੀਲ ਰੈਂਡਦਾ ਮੰਗਲਵਾਰ ਨੂੰ 118 ਸਾਲ ਦੀ ਉਮਰ ਵਿੱਚ ਫਰਾਂਸ ਦੇ ਟੂਲੋਨ ਸ਼ਹਿਰ ਵਿੱਚ ਆਖਰੀ ਸਾਹ ਲਿਆ। ਜਿਨ੍ਹਾਂ ਦਾ ਦਿਹਾਂਤ ਦੁਪਹਿਰ 2 ਵਜੇ ਹੋ ਗਿਆ ਉਥੇ ਹੀ ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਕਿ ਉਨ੍ਹਾਂ ਦੀ ਪ੍ਰਸੰਸਕਾ ਵਿੱਚ ਸੋਗ ਦੀ ਲਹਿਰ ਫੈਲ ਗਈ। ਉਸ ਸਮੇਂ ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਦਾ ਦਰਜਾ ਦਿੱਤਾ ਗਿਆ ਸੀ

ਜਿਸ ਸਮੇਂ ਪਿਛਲੇ ਸਾਲ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਜਾਪਾਨ ਦੇ ਕੇਨ ਤਨਾਕਾ ਦੀ 119 ਸਾਲ ਦੀ ਉਮਰ ਵਿੱਚ ਮੌਤ ਹੋ ਗਈ,ਉਨ੍ਹਾਂ ਤੋਂ ਬਾਅਦ 118 ਸਾਲਾ ਸਿਸਟਰ ਲੂਸੀਲ ਰੈਂਡਨ ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਈ ਸੀ। ਉਸਦਾ ਜਨਮ ਫਰਾਂਸ ਦੇ ਸ਼ਹਿਰ ਅਲਸੇਸ ਵਿੱਚ 1904 ਵਿੱਚ ਹੋਇਆ ਸੀ। ਰੈਂਡਨ 19 ਸਾਲ ਦੀ ਉਮਰ ਵਿਚ ਕੈਥੋਲਿਕ ਬਣ ਗਈ।