ਆਈ ਤਾਜਾ ਵੱਡੀ ਖਬਰ
ਪਿਛਲੇ ਕਾਫ਼ੀ ਸਮੇਂ ਤੋਂ ਮੌਸਮ ਵਿਚ ਹੋਈ ਤਬਦੀਲੀ ਕਾਰਨ ਸਭ ਲੋਕਾਂ ਦੀ ਜਿੰਦਗੀ ਤੇ ਅਸਰ ਪਿਆ ਹੈ। ਖੇਤਾਂ ਵਿੱਚ ਲਗਾਈ ਪਰਾਲੀ ਨੂੰ ਅੱਗ ਦੇ ਕਾਰਨ ਉਸ ਧੂੰਏਂ ਨਾਲ ਵਾਤਾਵਰਨ ਬਹੁਤ ਜ਼ਿਆਦਾ ਗੰਧਲਾ ਹੋਣ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਪੇਸ਼ ਆ ਰਹੀਆਂ ਹਨ। ਇਸ ਤਰ੍ਹਾਂ ਹੀ ਤਿਉਹਾਰਾਂ ਦਾ ਸੀਜ਼ਨ ਹੋਣ ਦੇ ਕਾਰਨ ਲੋਕਾਂ ਵੱਲੋਂ ਚਲਾਏ ਗਏ ਪਟਾਕਿਆਂ ,ਆਤਸ਼ਬਾਜ਼ੀ ਦੇ ਨਾਲ, ਅਤੇ ਫੈਕਟਰੀਆਂ ਤੋਂ ਨਿਕਲ ਰਹੇ ਧੂੰਏਂ ਕਾਰਨ ਵੀ ਇਸ ਵਾਤਾਵਰਣ ਵਿੱਚ ਪ੍ਰਦੂਸ਼ਣ ਦੀ ਮਾਤਰਾ ਜ਼ਿਆਦਾ ਹੋ ਗਈ ਹੈ ।
ਵਾਤਾਵਰਨ ਵਿਚ ਫੈਲੇ ਹੋਏ ਇਸ ਪ੍ਰਦੂਸ਼ਣ ਦੇ ਕਾਰਨ ਸਾਹ ਸਬੰਧੀ ਬੀਮਾਰੀਆਂ ਵਿੱਚ ਵੀ ਵਾਧਾ ਹੋਇਆ ਹੈ। ਉਥੇ ਹੀ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਚੌਕਸੀ ਵਰਤਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਜੁਲਾਈ ਮਹੀਨੇ ਵਿੱਚ ਹਸਪਤਾਲ ਦਾਖ਼ਲ ਰਹੇ ਸਨ ਤੇ ਹੁਣ ਉਨ੍ਹਾਂ ਬਾਰੇ ਵੀ ਇਕ ਵੱਡੀ ਖਬਰ ਸਾਹਮਣੇ ਆਈ। ਹਵਾ ਵਿੱਚ ਫੈਲੇ ਹੋਏ ਇਸ ਪ੍ਰਦੂਸ਼ਣ ਦਾ ਸ਼ਿਕਾਰ ਜਿਥੇ ਆਮ ਲੋਕ ਹੋ ਰਹੇ ਹਨ। ਉਥੇ ਹੀ ਰਾਜਨੀਤਿਕ ਜਗਤ ਦੇ ਬੁਹਤ ਸਾਰੇ ਲੋਕ ਇਸ ਦੀ ਮਾਰ ਹੇਠ ਆ ਗਏ ਹਨ।
ਜੁਲਾਈ ਮਹੀਨੇ ਦੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਹਵਾ ਵਿੱਚ ਫੈਲੇ ਹੋਏ ਪ੍ਰਦੂਸ਼ਣ ਦੇ ਕਾਰਨ ਛਾਤੀ ਵਿਚ ਇਨਫੈਕਸ਼ਨ ਨੂੰ ਲੈ ਕੇ ਹਸਪਤਾਲ ਦਾਖਲ ਰਹੇ ਸਨ। ਅਗਸਤ ਮਹੀਨੇ ਵਿੱਚ ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਉਸ ਤੋਂ ਬਾਅਦ ਵੀ ਉਹ ਲਗਾਤਾਰ ਮੈਡੀਕਲ ਨਿਗਰਾਨੀ ਵਿੱਚ ਹਨ। ਉਨ੍ਹਾਂ ਦੀ ਛਾਤੀ ਦੀ ਇਨਫੈਕਸ਼ਨ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨਾਂ ਲਈ ਦਿੱਲੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਕਿਉਂ ਕਿ ਦਿੱਲੀ ਵਿਚ ਇਸ ਸਮੇਂ ਹਵਾ ਦੀ ਪ੍ਰਦੂਸ਼ਨ ਸਥਿਤੀ ਨੂੰ ਵੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਸੋਨੀਆ ਗਾਂਧੀ ਇਸ ਸਮੇਂ ਬਿਹਾਰ ਦੇ ਵਿਚ ਹੋਈਆਂ ਚੋਣਾਂ ਨੂੰ ਲੈ ਕੇ ਵੀ ਚਿੰ- ਤਾ ਵਿਚ ਹਨ। ਸੋਨੀਆ ਗਾਂਧੀ ਨੂੰ 30 ਜੁਲਾਈ ਨੂੰ ਸਰ ਗੰਗਾ ਰਾਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਫਿਰ ਅਗਸਤ ਵਿਚ ਛੁੱਟੀ ਮਿਲਣ ਤੋਂ ਬਾਅਦ 12 ਸਤੰਬਰ ਨੂੰ ਉਹ ਆਪਣੀ ਮੈਡੀਕਲ ਜਾਂਚ ਲਈ ਆਪਣੇ ਪੁੱਤਰ ਰਾਹੁਲ ਗਾਂਧੀ ਨਾਲ ਵਿਦੇਸ਼ ਗਏ ਸਨ।
ਉਸ ਸਮੇਂ ਉਹ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਵੀ ਸ਼ਾਮਲ ਨਹੀਂ ਹੋਏ। ਇਸ ਸਮੇਂ ਪ੍ਰਦੂਸ਼ਿਤ ਹਵਾ ਕਾਰਨ ਸੋਨੀਆਂ ਗਾਂਧੀ ਦੀ ਛਾਤੀ ਵਿੱਚ ਇਨਫੈਕਸ਼ਨ ਅਤੇ ਅਸਥਮਾ ਵੀ ਵਧ ਗਿਆ ਹੈ। ਜਿਸ ਨੂੰ ਠੀਕ ਕਰਨ ਲਈ ਉਹ ਦਿੱਲੀ ਤੋਂ ਦੂਰ ਕੁਝ ਦਿਨਾਂ ਲਈ ਗੋਆ ਜਾਂ ਚੇਨਈ ਨਹੀਂ ਰਹਿ ਸਕਦੇ ਹਨ। ਉਹਨਾਂ ਦੇ ਨਾਲ ਉਨ੍ਹਾਂ ਦੀ ਧੀ ਪ੍ਰਿਯੰਕਾ ਗਾਂਧੀ ਜਾ ਸਕਦੇ ਹਨ।
Previous Postਕੋਰੋਨਾ ਦੇ ਅਚਾਨਕ ਵਧੇ ਕੇਸਾਂ ਬਾਰੇ ਹੁਣੇ ਹੁਣੇ ਕੈਪਟਨ ਵਲੋਂ ਆਈ ਇਹ ਵੱਡੀ ਖਬਰ
Next Postਹੁਣੇ ਹੁਣੇ ਟੀ ਵੀ ਦੀ ਮਸ਼ਹੂਰ ਐਕਟਰ ਭਾਰਤੀ ਸਿੰਘ ਬਾਰੇ ਆਈ ਮਾੜੀ ਖਬਰ