ਆਈ ਤਾਜਾ ਵੱਡੀ ਖਬਰ
ਚੀਨ ਦੀ ਧਰਤੀ ਤੋ ਕਰੋਨਾ ਵਾਇਰਸ ਨਾਂ ਦੀ ਬਿਮਾਰੀ ਸੁਰੂ ਹੋਈ ਸੀ ਜਿਸ ਨੇ ਪੂਰੇ ਵਿਸ਼ਵ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਸੀ। ਇਸ ਵਾਇਰਸ ਦੇ ਕਾਰਨ ਆਰਥਿਕ ਅਤੇ ਮਾਲੀ ਨੁਕਸਾਨ ਬਹੁਤ ਜਿਆਦਾ ਹੋਇਆ ਸੀ। ਲਗਭਗ ਸਾਰੇ ਦੇਸ ਇਸ ਤੋ ਬੁਰੀ ਤਰ੍ਹਾਂ ਪ੍ਰਵਾਵਿਤ ਹੋਏ ਹਨ। ਹਾਲੇ ਇਹ ਬਿਮਾਰੀ ਹਾਲੇ ਤੱਕ ਥੰਮੀ ਨਹੀ ਕਿ ਹੁਣ ਚੀਨ ਤੋ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹੁਣ ਚਾਈਨਾ ਵਿਚ ਅਜਿਹਾ ਕੰਮ ਕਰਨ ਲੱਗਾ ਕਿ ਜਿਸ ਨੂੰ ਸੁਣ ਕੇ ਤੁਸੀ ਹੈਰਾਨ ਰਿਹ ਜਾਵੋਗੇ।
ਹੁਣ ਚੀਨ ਦੀ ਧਰਤੀ ਤੋ ਇਹ ਐਲਾਨ ਕੀਤਾ ਗਿਆ ਹੈ ਕਿ ਇਕ ਹਜਾਰ ਤੋਂ ਵੱਧ ਕੋਰੋਨਾ ਵਾਇਰਸ ਨਾਲ ਪੀੜਤ ਮਰੀਜਾ ਦਾ ਇਲਾਜ ਹਸਪਤਾਲਾਂ ਵਿੱਚ ਹੋ ਰਿਹਾ ਹੈ। ਚੀਨ ਦੇ ਉੱਤਰੀ ਖੇਤਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਹੁਬੇਈ ਸੂਬਾ ਕੋਰੋਨਾ ਨਾਲ ਪੂਰੀ ਤਰ੍ਹਾਂ ਪ੍ਰਵਾਵਿਤ ਹੋ ਚੁਕਿਆ ਹੈ ਜਿਸ ਦੇ ਚਲਦਿਆ ਹੁਣ ਕੋਰੋਨਾ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਕੁਝ ਹੀ ਦਿਨਾਂ ਵਿੱਚ ਇਕਾਂਤਵਾਸ ਘਰ ਬਣਾਏ ਜਾ ਰਹੇ ਹਨ।
ਇਨ੍ਹਾਂ ਇਕਾਂਤਵਾਸ ਘਰਾਂ ਵਿਚ ਤਿੰਨ ਹਜ਼ਾਰ ਲੋਕਾਂ ਲਈ ਪ੍ਰੰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਇਹ ਬਿਆਨ ਦਿੱਤਾ ਹੈ ਕਿ ਕਰੋਨਾ ਵਾਇਰਸ ਨਾਲ ਪੀੜਤ ਇਕ ਹਜਾਰ ਰੋਗੀਆ ਨੂੰ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋ ਛੱਬੀ ਮਰੀਜ਼ਾਂ ਦੀ ਹਾਲਤ ਕਾਫੀ ਨਾਜੁਕ ਦੱਸੀ ਜਾ ਰਹੀ ਹੈ। ਪਰ ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ ਕੁੱਲ 144 ਨਵੇਂ ਕੇਸ ਦਰਜ ਕੀਤੇ ਗਏ ਹਨ। ਬੀਜਿੰਗ ਦੇ ਨਾਲ ਦੇ ਇਲਾਕੇ ਦੀ ਸਥਿਤੀ ਸਭ ਤੋਂ ਜ਼ਿਆਦਾ ਪ੍ਰਵਾਵਿਤ ਹੈ।
ਜਿਥੇ ਹੁਣ ਤੱਕ ਚੋਵੀ ਘੰਟਿਆ ਵਿਚ ਨੱਬੇ ਕੇਸ ਦਰਜ ਕੀਤੇ ਗਏ ਹਨ। ਇਸ ਤੋ ਇਲਾਵਾ ਹੋਲੋਂਗਜੀਆਂਗ ਵਿਚ ਕਰੀਬ ਪੰਜਾਬ ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ ਵਿਚ ਵਿਦੇਸ ਤੋਂ ਲੋਕਾਂ ਵਿਚ ਵੀ ਵਾਇਰਸ ਦੇ ਅੰਸ਼ ਪਾਏ ਗਏ ਹਨ। ਜਿਨ੍ਹਾਂ ਦੀ ਗਿਣਤੀ 9 ਹੈ। ਇਸ ਦੌਰਾਨ WHO ਨੇ ਵੀ ਵੱਡੇ ਐਲਾਨ ਕਰਦਿਆ ਕਿਹਾ ਕਿ WHO ਦੇ ਮਾਹਰ ਇਸ ਵਾਇਰਸ ਦੀ ਸ਼ੁਰੂਆਤ ਦੇ ਸਥਾਨ ਦੀ ਜਾਂਚ ਕਰਨਗੇ।
Previous Postਮਸ਼ਹੂਰ ਐਕਟਰ ਧਰਮਿੰਦਰ ਦੇ ਮੁੰਡੇ ਬੋਬੀ ਦਿਓਲ ਲਈ ਆਈ ਇਹ ਵੱਡੀ ਮਾੜੀ ਖਬਰ
Next Postਸਾਵਧਾਨ:ਜੇ ਤੁਹਾਡੇ ਫੋਨ ਚ ਵੀ ਇਹਨਾਂ ਐਪਸ ਚੋ ਕੋਈ ਐਪ ਤਾ ਫੋਰਨ ਕਰੋ ਡਲੀਟ,ਨਹੀ ਤਾ ਰਗੜੇ ਜਾਵੋਂਗੇ