ਆਈ ਤਾਜ਼ਾ ਵੱਡੀ ਖਬਰ
ਜਿੱਥੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਵੱਲੋਂ ਬਹੁਤ ਸਾਰੀ ਇਹਤਿਆਤ ਵਰਤੀ ਜਾਂਦੀ ਹੈ, ਉਥੇ ਹੀ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਪਰ ਅੱਜਕਲ ਬੱਚਿਆਂ ਨਾਲ ਬਹੁਤ ਸਾਰੇ ਹਾਦਸੇ ਵਾਪਰ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿੱਥੇ ਪਰਵਾਰਕ ਮੈਂਬਰਾਂ ਵੱਲੋਂ ਆਪਣੇ ਕੰਮਕਾਰ ਕੀਤੇ ਜਾਂਦੇ ਹਨ ਪਰ ਬੱਚਿਆਂ ਦੀ ਸੁਰੱਖਿਆ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ। ਪਰ ਉਥੇ ਹੀ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੇ ਘਰ ਦੋ ਮਾਸੂਮ ਬੱਚਿਆਂ ਦੀ ਜਾਨ ਚਲੀ ਜਾਂਦੀ ਹੈ।
ਆਪਣੇ ਘਰ ਚਾਰਜਿੰਗ ਤੇ ਲਗਾਏ ਗਏ ਮੋਬਾਈਲ ਫੋਨ ਵਿੱਚ ਅਚਾਨਕ ਧਮਾਕਾ ਹੋਇਆ ਹੈ ਜਿਥੇ ਇਕ ਮਹੀਨੇ ਦੀ ਮਾਸੂਮ ਬੱਚੀ ਦੀ ਝੁਲਸਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ 8 ਮਹੀਨੇ ਦੀ ਬੱਚੀ ਬਰੇਲੀ ਦੇ ਇਕ ਪਿੰਡ ਵਿੱਚ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ,ਜਦੋਂ ਇਹ ਬੱਚੀ ਬੈਡ ਤੇ ਸੋ ਰਹੀ ਸੀ, ਤਾਂ ਪਰਿਵਾਰਕ ਮੈਂਬਰਾਂ ਵੱਲੋਂ ਕੋਲ ਹੀ ਬੈਡ ਤੇ ਫੋਨ ਨੂੰ ਚਾਰਜ ਉੱਪਰ ਲਗਾ ਦਿੱਤਾ ਸੀ। ਜਿੱਥੇ ਪਰਿਵਾਰ ਵੱਲੋਂ ਘਰ ਵਿੱਚ ਸੋਲਰ ਪਲਾਂਟ ਲਗਾਇਆ ਹੋਇਆ ਸੀ ਅਤੇ ਉਸ ਦੀ ਹੀ ਵਰਤੋਂ ਕੀਤੀ ਜਾਂਦੀ ਸੀ।
ਉਥੇ ਹੀ ਮੋਬਾਇਲ ਦੀ ਬੈਠਕ ਵਿੱਚ ਅਚਾਨਕ ਧਮਾਕਾ ਹੋ ਗਿਆ ਅਤੇ ਕੋਲ ਹੀ ਬੈਡ ਤੇ ਪਈ ਹੋਈ ਅੱਠ ਮਹੀਨੇ ਦੀ ਬੱਚੀ ਰੋਲੀ ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਦਸਿਆ ਗਿਆ ਹੈ ਕਿ ਜਿਥੇ ਸੋਲਰ ਸਿਸਟਮ ਦੇ ਕਾਰਨ ਘਰ ਵਿੱਚ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਸੀ ਅਤੇ ਮੋਬਾਈਲ ਦੀ ਬੈਂਟਰੀ ਧਮਾਕਾ ਹੋ ਗਿਆ। ਜਿਸ ਕਾਰਨ ਜ਼ਖ਼ਮੀ ਹੋਈ ਗੰਭੀਰ ਹਾਲਤ ਵਿੱਚ ਬੱਚੀ ਨੂੰ ਝੁਲਸੀ ਹੋਈ ਹਾਲਤ ਵਿਚ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਹਸਪਤਾਲ ਵਿਚ ਬੱਚੀ ਨੂੰ ਮੁੱਢਲੀ ਸਹਾਇਤਾ ਦਿੱਤੇ ਜਾਣ ਤੋਂ ਬਾਅਦ ਬਰਨ ਵਾਰਡ ਵਿਚ ਰੱਖਿਆ ਹੋਇਆ ਸੀ।
ਉੱਥੇ ਹੀ ਇਹ ਬੱਚੀ ਜਿਥੇ 30 ਫੀਸਦੀ ਤੱਕ ਬੁਰੀ ਤਰ੍ਹਾਂ ਝੁਲਸ ਗਈ ਸੀ। ਹਸਪਤਾਲ ਵਿਚ ਜੇਰੇ ਇਲਾਜ ਦੌਰਾਨ ਇਸ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜਿੱਥੇ ਘਰ ਵਿੱਚ ਬੱਚੀ ਦੀ ਰੌਣਕ ਪਲ ਵਿੱਚ ਹੀ ਗਮ ਵਿਚ ਤਬਦੀਲ ਹੋ ਗਈ।
Previous Postਪੰਜਾਬ: ਜਿੰਮ ਮਾਲਕ ਨੇ ਖੁਦ ਨੂੰ ਗੋਲੀ ਮਾਰ ਕੀਤੀ ਸੀ ਖ਼ੁਦਕੁਸ਼ੀ, ਦੋਸਤ ਵੀ ਨਾ ਸਹਾਰ ਪਾਇਆ ਦੁੱਖ ਹੋਈ ਏਦਾਂ ਮੌਤ
Next Postਪੰਜਾਬ: ਕੰਮ ਕਰਕੇ ਘਰ ਪਰਤ ਰਹੇ 2 ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਪਰਿਵਾਰ ਚ ਪਸਰਿਆ ਮਾਤਮ