ਖੇਡ ਜਗਤ ਨੂੰ ਲੱਗਾ ਵੱਡਾ ਝਟੱਕਾ ਹੋਈ ਇਸ ਮਸ਼ਹੂਰ ਪੰਜਾਬੀ ਖੇਡ ਹਸਤੀ ਦੀ ਅਚਾਨਕ ਮੌਤ, ਛਾਈ ਦੇਸ਼ ਵਿਦੇਸ਼ ਚ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ

ਕੋਰੋਨਾ ਨੇ ਪਹਿਲਾਂ ਹੀ ਬਹੁਤ ਸਾਰੇ ਖਿਡਾਰੀਆਂ ਦੀ ਕਲਾਕਾਰਾਂ ਦੀ ਜਾਨ ਲੈ ਲਈ ਹੈ । ਕਾਫ਼ੀ ਭਾਰੀ ਰਹੀ ਹੈ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਲਾਕਾਰਾਂ ਦੇ ਲਈ ਅਤੇ ਖਿਡਾਰੀਆਂ ਦੇ ਲਈ । ਕੋਰੋਨਾ ਦੀ ਦੂਜੀ ਲਹਿਰ ਦੌਰਾਨ ਬਹੁਤ ਸਾਰੇ ਕਲਾਕਾਰਾਂ ਅਤੇ ਖਿਡਾਰੀਆਂ ਸਮੇਤ ਆਮ ਲੋਕਾਂ ਦੀ ਜਾਨ ਲੈ ਲਈ । ਏਸੇ ਦੇ ਚੱਲਦੇ ਇੱਕ ਬੇਹੱਦ ਹੀ ਦੁੱਖਦਾਈ ਅਤੇ ਮੰਦਭਾਗੀ ਖ਼ਬਰ ਸਭ ਆ ਰਹੀ ਹੈ ਖੇਡ ਜਗਤ ਤੋ । ਜਿੱਥੇ ਖੇਡ ਜਗਤ ਨੂੰ ਇਕ ਬਹੁਤ ਵੱਡਾ ਝਟਕਾ ਲੱਗਾ ਹੈ ਕਿ ਮਸ਼ਹੂਰ ਪੰਜਾਬੀ ਖੇਡ ਹਸਤੀ ਦੀ ਅਚਾਨਕ ਮੌਤ ਹੋ ਗਈ ਹੈ । ਜਿਸ ਕਾਰਨ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ ।

ਇਸ ਪੰਜਾਬੀ ਖੇਡ ਹਸਤੀ ਦੀ ਮੌਤ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੇ ਵਿਚ ਸੋਗ ਦੀ ਲਹਿਰ ਹੈ ਦਰਅਸਲ ਕੁਰਾਲੀ ਦੇ ਸਥਾਨਕ ਸ਼ਹਿਰ ਦੀ ਗੋਪਾਲ ਹਾਕੀ ਅਕੈਡਮੀ ਦੇ ਪ੍ਰਧਾਨ ਤੇ ਜ਼ਿਲ੍ਹਾ ਹਾਕੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਾਕੀ ਕੋਚ ਅੰਮ੍ਰਿਤਪਾਲ ਦਾ ਅੱਜ ਦੇਹਾਂਤ ਹੋ ਗਿਆ। ਇਸ ਖਿਡਾਰੀ ਦੇ ਵੱਲੋਂ ਹਾਕੀ ਦੀ ਖੇਡ ਦੇ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਈ ਗਈ ਸੀ ਤੇ ਕਾਫੀ ਲੰਬੇ ਸਮੇਂ ਤੋਂ ਇਹ ਖਿਡਾਰੀ ਬਿਮਾਰ ਸੀ ਜਿਸ ਦੇ ਚੱਲਦੇ ਇਨ੍ਹਾਂ ਦਾ ਇਲਾਜ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਵਿੱਚ ਚਲ ਰਿਹਾ ਸੀ ਜਿੱਥੇ ਅਜ ਅਚਾਨਕ ਤਬੀਅਤ ਖ਼ਰਾਬ ਹੋਣ ਦੇ ਕਾਰਨ ਮੌਤ ਹੋ ਗਈ ।

ਅੱਜ ਇਸ ਖਿਡਾਰੀ ਦਾ ਨਿਹੋਲਕਾ ਰੋਡ ਤੇ ਪੈਂਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਖਿਡਾਰੀ ਦੇ ਵੱਲੋਂ ਹੁਣ ਤਕ ਕਈ ਐਵਾਰਡ ਵੀ ਹਾਸਲ ਕੀਤੇ ਗਏ ਹਨ । ਕਰੀਬ ਦੋ ਦਹਾਕਿਆਂ ਤੋਂ ਇਹ ਨੌਜਵਾਨਾਂ ਨੂੰ ਹਾਕੀ ਦੀ ਸਿਖਲਾਈ ਦੇਂਦੇ ਆ ਰਹੇ ਹਨ ਉਨ੍ਹਾਂ ਵੱਲੋਂ ਇਲਾਕੇ ਦੇ ਖਿਡਾਰੀਆਂ ਤੇ ਵਿੱਚ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਤੇ ਹਾਕੀ ਦੀ ਨਾਮੀ ਖਿਡਾਰੀ ਵੀ ਬਣਾਏ ਗਏ ਹਨ ਹਾਕੀ ਦੇ ਨਾਮੀ ਖਿਡਾਰੀ ਵੀ ਬਣਾਏ ਗਏ ਹਨ ਪਰ ਅੱਜ ਇਨ੍ਹਾਂ ਦੀ ਮੌਤ ਤੇ ਚੌਲ ਦੇ ਚੱਲਦੇ ਸੋਗ ਦੀ ਲਹਿਰ ਫੈਲੀ ਹੋਈ ਹੈ ।

ਜ਼ਿਕਰਯੋਗ ਹੈ ਕਿ ਮਰਹੂਮ ਹਾਕੀ ਕੋਚ ਅੰਮ੍ਰਿਤਪਾਲ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।ਉਹ ਆਪ ਇੱਕ ਵਧੀਆ ਖਿਡਾਰੀ ਤੇ ਇਲਾਕੇ ਦੇ ਨਾਮੀ ਕੋਚ ਵਜੋਂ ਜਾਣੇ ਜਾਂਦੇ ਸਨ। ਅੱਜ ਉਨ੍ਹਾਂ ਦੀ ਮੌਤ ਤੇ ਚਲਦੇ ਇਲਾਕੇ ਦੇ ਵਿਚ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦੇ ਵਿੱਚ ਵੀ ਸੋਗ ਦੀ ਲਹਿਰ ਹੈ