ਖੁਸ਼ਖਬਰੀ : ਇਸ ਤਰੀਕੇ ਨਾਲ ਸਿਰਫ 9 ਰੁਪਏ ਚ ਮਿਲ ਸਕਦਾ ਗੈਸ ਸਲੰਡਰ 30 ਅਪ੍ਰੈਲ ਤੱਕ ਹੀ ਹੈ ਮੌਕਾ – ਦੇਖੋ ਪੂਰੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਹਰ ਇਨਸਾਨ ਹੀ ਰੋਜ਼ ਆਪਣੇ ਕੰਮਕਾਜ ਲਈ ਜ਼ਿੰਦਗੀ ਵਿੱਚ ਨੱਠ ਭੱਜ ਕਰਦਾ ਹੈ, ਜੋ ਆਪਣੇ ਘਰ ਦਾ ਗੁਜ਼ਾਰਾ ਆਸਾਨੀ ਨਾਲ ਕਰ ਸਕੇ। ਅਗਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਦੇ ਕੰਮਕਾਜ ਦਾ ਨਿਪਟਾਰਾ ਚੰਗੀ ਤਰ੍ਹਾਂ ਹੋ ਜਾਵੇ ਤਾਂ ਦਿਨ ਦੀ ਸ਼ੁਰੂਆਤ ਹੋਰ ਵੀ ਬੇਹਤਰ ਹੋ ਜਾਂਦੀ ਹੈ। ਕਿਉਂਕਿ ਅਸੀਂ ਹਰ ਰੋਜ਼ ਆਪਣੇ ਕੰਮ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਦੇ ਹਾਂ ਅਤੇ ਜੇਕਰ ਸਾਡੇ ਘਰ ਤੋਂ ਹੀ ਸ਼ੁਰੂਆਤ ਸਹੀ ਨਹੀਂ ਹੁੰਦੀ ਤਾਂ ਅਸੀਂ ਬਾਹਰ ਵੀ ਆਪਣਾ ਕੰਮਕਾਜ ਸਹੀ ਤਰੀਕੇ ਨਾਲ ਨਹੀਂ ਚਲਾ ਸਕਦੇ। ਅੱਜਕਲ ਦੇ ਮਹਿੰਗਾਈ ਭਰੇ ਸਮੇਂ ਦੇ ਵਿਚ ਰੋਜ਼ਾਨਾ ਦੀ ਜ਼ਰੂਰਤ ਵਾਲੀਆਂ ਚੀਜ਼ਾਂ ਦੀ ਪੂਰਤੀ ਕਰ

ਪਾਉਣਾ ਇਕ ਬਹੁਤ ਵੱਡੀ ਗੱਲ ਹੁੰਦੀ ਹੈ। ਇਨ੍ਹਾਂ ਜ਼ਰੂਰਤਮੰਦ ਚੀਜ਼ਾਂ ਦੇ ਵਿਚ ਸਭ ਤੋਂ ਅਹਿਮ ਸਥਾਨ ਰਸੋਈ ਗੈਸ ਸਿਲੰਡਰ ਦਾ ਵੀ ਆਉਂਦਾ ਹੈ। ਕਿਉਂਕਿ ਇਸ ਦੇ ਬਿਨਾਂ ਅਸੀਂ ਆਪਣਾ ਭੋਜਨ ਨਹੀ ਪਕਾ ਸਕਦੇ। ਪਰ ਮੌਜੂਦਾ ਸਮੇਂ ਪੈਟਰੋਲ-ਡੀਜ਼ਲ , ਅਤੇ ਤੇਲ ਪਦਾਰਥਾਂ ਦੀਆਂ ਕੀਮਤਾਂ ਦੇ ਭਾਅ ਵਧਣ ਕਾਰਨ ਰਸੋਈ ਗੈਸ ਦੇ ਵਿਚ ਵੀ ਵਿਸ਼ਾਲ ਵਾਧਾ ਦਰਜ ਕੀਤਾ ਗਿਆ ਹੈ। ਹੁਣ ਇਸ ਤਰੀਕੇ ਨਾਲ 9 ਰੁਪਏ ਵਿਚ ਗੈਸ

ਸਲੰਡਰ 30 ਅਪ੍ਰੈਲ ਤੱਕ ਮਿਲਣ ਦਾ ਮੌਕਾ। ਗੈਸ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਇਕ ਵਾਰ ਫਿਰ ਖਬਰ ਸਾਹਮਣੇ ਆਈ ਹੈ ਕਿ ਹੁਣ ਅਪ੍ਰੈਲ ਮਹੀਨੇ ਤੋਂ ਗੈਸ ਸਿਲੰਡਰ ਦੀ ਕੀਮਤ 10 ਰੁਪਏ ਘੱਟ ਹੋਈ ਹੈ। ਇਸ ਦੌਰਾਨ ਵੀ 809 ਰੁਪਏ ਖਰਚ ਕੇ ਬਿਨਾਂ ਸਬਸਿਡੀ ਦੇ ਸਲੰਡਰ ਖਪਤਕਾਰ ਲੈ ਰਹੇ ਹਨ। ਹੁਣ ਇਹ ਸਲੰਡਰ 9 ਰੁਪਏ ਵਿੱਚ ਮਿਲ ਸਕਦਾ ਹੈ ਇਸ ਲਈ ਗੈਸ ਸਲੰਡਰ ਬੁੱਕ ਕਰਨ ਸਮੇਂ ਭਾਰੀ ਛੋਟ ਪੇਟੀਐਮ ਮੋਬਾਈਲ ਜਰੀਏ ਮਿਲ ਸਕਦੀ ਹੈ। ਖਪਤਕਾਰ ਇਸ ਸਕੀਮ ਦਾ ਫਾਇਦਾ 30 ਅਪ੍ਰੈਲ 2021 ਤੱਕ ਲੈ ਸਕਦੇ ਹਨ। ਇਹ ਸੁਵਿਧਾ ਉਨ੍ਹਾਂ ਖਪਤਕਾਰਾਂ ਨੂੰ ਦਿੱਤੀ ਜਾ ਰਹੀ ਹੈ ਜੋ ਪਹਿਲੀ ਵਾਰ ਪੇ ਟੀ

ਐਮ ਦੇ ਜ਼ਰੀਏ ਸਲੰਡਰ ਬੁਕਿੰਗ ਕਰਨਗੇ। 500 ਤੋਂ ਵਧੇਰੇ ਪੇਮੈਂਟ ਕਰਨ ਤੇ 800 ਰੁਪਏ ਦਾ ਕੈਸ਼ ਬੈਕ ਵੀ ਮਿਲ ਸਕਦਾ ਹੈ। ਇਸਦੇ ਨਾਲ ਹੀ ਕੁੱਝ ਗਾਹਕਾਂ ਨੂੰ ਸਕ੍ਰੈਚ ਕਾਰਡ ਵੀ ਮਿਲੇਗਾ ਜਿਸ ਨੂੰ 7 ਦਿਨਾਂ ਦੇ ਅੰਦਰ ਵਰਤ ਕੇ ਫ਼ਾਇਦਾ ਲਿਆ ਜਾ ਸਕਦਾ ਹੈ। ਜਿਸ ਜ਼ਰੀਏ ਖਪਤਕਾਰਾਂ ਨੂੰ 10 ਰੁਪਏ ਤੋਂ ਲੈ ਕੇ ਅੱਠ ਸੌ ਰੁਪਏ ਤੱਕ ਪ੍ਰਾਪਤ ਹੋ ਸਕਦੇ ਹਨ। ਖਪਤਕਾਰਾਂ ਵੱਲੋ ਹੁਣ ਕਈ ਜਗ੍ਹਾ ਉਪਰ ਪੇ ਟੀ ਐਮ ਦੇ ਜ਼ਰੀਏ ਰਕਮ ਅਦਾ ਕੀਤੀ ਜਾ ਰਹੀ ਹੈ।