ਕੋਰੋਨਾ ਵਾਇਰਸ ਦੇ ਕਾਰਨ ਇਥੇ ਜੱਜ ਦੀ ਹੋਈ ਮੌਤ, ਇਲਾਕੇ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਕੋਰੋਨਾ ਵਾਇਰਸ ਦੇ ਕਾਰਨ ਹੁਣ ਤਕ ਕਈ ਆਪਣੀਆਂ ਤੋਂ ਦੂਰ ਹੋ ਚੁੱਕੇ ਹਨ | ਇਹ ਵਾਇਰਸ ਤੇਜੀ ਨਾਲ ਆਪਣੇ ਪੈਰ ਪਾਸਾਰ ਰਿਹਾ ਹੈ, ਅਤੇ ਦੇਸ਼ ਵਿਚ ਇਸਦੇ ਰਿਕਾਰਡ ਤੋੜ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ | ਹੁਣ ਇਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਆਉਣ ਨਾਲ ਇਲਾਕੇ ਵਿਚ ਸੋਗ ਫੈਲ ਚੁੱਕਾ ਹੈ, ਕਿਉਂਕਿ ਇਸ ਵਾਇਰਸ ਨੇ ਇਕ ਹੋਰ ਜਾਨ ਲੈ ਲਈ ਹੈ | ਜਿਸ ਵਿਅਕਤੀ ਦੀ ਮੌ-ਤ ਹੋਈ ਹੋਈ ਹੈ, ਉਹ ਕੋਈ ਆਮ ਵਿਅਕਤੀ ਨਹੀਂ, ਜੱਜ ਦੇ ਅਹੁਦੇ ਉਤੇ ਉਹ ਬੈਠੇ ਹੋਏ ਸਨ | ਉਹਨਾਂ ਦੀ ਹੋਈ ਇਸ ਵਾਇਰਸ ਨਾਲ ਮੌ-ਤ ਇਲਾਕੇ ਵਿਚ ਗ਼-ਮ-ਗੀ-ਨ ਮਾਹੌਲ ਪੈਦਾ ਕਰ ਗਈ ਹੈ |

ਮੱਧ ਪ੍ਰਦੇਸ਼ ਦੇ ਰੀਵਾ ਤੋਂ ਇਹ ਸਾਰੀ ਖ਼ਬਰ ਸਾਹਮਣੇ ਆਈ ਹੈ ਜਿਥੇ ਇਹ ਦੁਖਦਾਈ ਖ਼ਬਰ ਵਾਪਰੀ ਹੈ, ਜ਼ਿਲ੍ਹਾ ਅਦਾਲਤ ਦੇ ਜੱਜ ਕਮਲਨਾਥ ਜੈਸਿੰਘਪੁਰੇ ਦੀ ਇਸ ਵਾਇਰਸ ਦੇ ਚਲਦੇ ਮੌਤ ਹੋ ਗਈ ਹੈ, ਉਨ੍ਹਾਂ ਦੇ ਹੋਏ ਦਿਹਾਂਤ ਤੋਂ ਬਾਅਦ ਆਸ ਪਾਸ ਸੋਗ ਫੈਲ ਗਿਆ ਹੈ | ਉਨ੍ਹਾਂ ਦੇ ਦਿਹਾਂਤ ਉਤੇ ਸਭਨਾਂ ਨੇ ਦੁੱਖ ਜਾਹਿਰ ਕੀਤਾ ਹੈ ,ਅਤੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਕਸੀਜਨ ਨਾ ਮਿਲਣ ਦੇ ਚਲਦੇ ਉਨ੍ਹਾਂ ਦੀ ਮੌ-ਤ ਹੋ ਗਈ, ਉਨ੍ਹਾਂ ਨੂੰ ਸੰਜੇ ਗਾਂਧੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ |

ਪਰਿਵਾਰਿਕ ਮੈਂਬਰਾਂ ਵਿਚ ਇਸ ਵੇਲ੍ਹੇ ਸੋ-ਗ ਦੀ ਲਹਿਰ ਫੈਲ ਚੁੱਕੀ ਹੈ, ਅਤੇ ਇਲਾਕੇ ਦੇ ਲੋਗ ਦੁੱਖ ਸਾਂਝਾ ਕਰ ਰਹੇ ਹਨ , ਇਹ ਬੇਹੱਦ ਹੀ ਸ਼ਰਮਸਾਰ ਖ਼ਬਰ ਵੀ ਹੈ ਕਿਓਂਕਿ ਅਜਿਹੇ ਬਹੁਤ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ, ਆਕਸੀਜਨ ਦੀ ਕਮੀ ਨਾਲ ਲੋਕ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ |ਦੇਸ਼ ਵਿੱਚ ਲਗਾਤਾਰ ਵੱਧ ਰਹੇ ਮਾਮਲੇ ਚਿੰ-ਤਾ ਦਾ ਵਿਸ਼ਾ ਬਣ ਰਹੇ ਹਨ, ਰੋਜ਼ਾਨਾ ਹਜਾਰਾਂ ਦੀ ਗਿਣਤੀ ਵਿਚ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਨਾਲ ਲੋਕਾਂ ਵਿਚ ਪਿਛਲੇ ਸਾਲ ਵਾਂਗ ਫਿਰ ਇਸ ਵਾਇਰਸ ਨੂੰ ਲੈਕੇ ਡੱਰ ਵੇਖਿਆ ਜਾ ਰਿਹਾ ਹੈ |

ਪਿਛਲੇ ਸਾਲ ਜਿਸ ਤਰੀਕੇ ਨਾਲ ਇਸ ਵਾਇਰਸ ਨੇ ਆਪਣਾ ਕਹਿਰ ਬਰਸਾਇਆ ਸੀ, ਉਸੇ ਤਰੀਕੇ ਨਾਲ ਹੁਣ ਵੀ ਇਹ ਵਾਇਰਸ ਆਪਣਾ ਕਹਿਰ ਮਚਾਉਣਾ ਸ਼ੁਰੂ ਕਰ ਚੁੱਕਾ ਹੈ, ਪਰ ਲੋਕ ਹੁਣ ਪਹਿਲਾ ਤੋਂ ਵਧੇਰੇ ਜਾਗਰੂਕ ਹੋ ਚੁੱਕੇ ਹਨ , ਅਤੇ ਉਨ੍ਹਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਸਾਵਧਾਨੀ ਵਰਤਣ ਲਈ ਕਹਿ ਰਿਹਾ ਹੈ |