ਕੈਨੇਡਾ : ਟਰੂਡੋ ਨੇ ਕੀਤਾ ਵੱਡਾ ਐਲਾਨ, 19 ਅਗਸਤ ਤੋਂ ਇਸ ਚੀਜ ਤੇ ਲਾਈ ਪਾਬੰਦੀ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਭਰ ਵਿੱਚ ਅਪਰਾਧਕ ਵਾਰਦਾਤਾਂ ਵਿੱਚ ਹਰ ਰੋਜ਼ ਇਜ਼ਾਫ਼ਾ ਜਾ ਰਿਹਾ ਹੈ । ਦੁਨੀਆਂ ਦੇ ਵੱਖੋ ਵੱਖਰੇ ਕੋਨਿਆਂ ਵਿੱਚ ਅਪਰਾਧ ਨਾਲ ਸਬੰਧਤ ਵਾਰਦਾਤਾਂ ਏਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਇਸ ਨੂੰ ਲੈ ਕੇ ਖਾਸੀ ਚਿੰਤਾ ਵਿੱਚ ਨਜ਼ਰ ਆ ਰਹੀਆ ਹਨ । ਇਸੇ ਵਿਚਾਲੇ ਹੁਣ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਵੱਲੋਂ ਅਜਿਹਾ ਐਲਾਨ ਕਰ ਦਿੱਤਾ ਹੈ ਜਿਸਦੇ ਚਰਚੇ ਹੁਣ ਚਾਰੇ ਪਾਸੇ ਚੜ੍ਹ ਚੁੱਕੇ ਹਨ । ਦਰਅਸਲ ਹੁਣ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਵੱਲੋਂ 19 ਅਗਸਤ ਤੋਂ ਇਕ ਵੱਡੀ ਪਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੈਨੇਡਾ ਵਿੱਚ ਇਸ ਮਹੀਨੇ ਵਿੱਚ ਹੀ ਬੰਦੂਕਾਂ ਦੀ ਦਰਾਮਦ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਛੁੱਟੀਆਂ ਤੇ ਹਨ ਉਨ੍ਹਾਂ ਨੇ ਟਵੀਟ ਕਰਕੇ ਇਸ ਬਾਬਤ ਜਾਣਕਾਰੀ ਦਿੱਤੀ ਕਿ 19 ਅਗਸਤ ਤੋਂ ਕੈਨੇਡਾ ਵਿਚ ਹੈੱਡ ਗੰਨਾ ਦੀ ਦਰਾਮਦ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ । ਇਹ ਪਾਬੰਦੀ ਉਨ੍ਹਾਂ ਦੱਸਿਆ ਕਿ ਉਦੋਂ ਲਾਗੂ ਰਹੇਗੀ । ਜਦੋਂ ਤੱਕ ਰਾਸ਼ਟਰਪਤੀ ਹੈਂਡਗਨ ਫ਼ਰਜ਼ ਨਹੀਂ ਹੋ ਜਾਂਦੀ । ਜਿਸ ਨਾਲ ਕੈਨੇਡਾ ਵਿੱਚ ਕਿਤੇ ਵੀ ਹੈੱਡਕੁਆਟਰ ਨੂੰ ਖਰੀਦਣਾ ਵੇਚਣਾ ਜਾਂ ਫਿਰ ਟਰਾਂਸਫਰ ਕਰਨਾ ਅਸੰਭਵ ਹੋ ਜਾਵੇਗਾ ।

ਜ਼ਿਕਰਯੋਗ ਹੈ ਕਿ ਮਈ ਮਹੀਨੇ ਵਿੱਚ ਟੈਕਸਸ ਦੇ ਜੋ ਸਕੂਲ ਵਿੱਚ ਉਨੀ ਬੱਚਿਆਂ ਦੇ ਨਾਲ ਨਾਲ ਦੋ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਉਸ ਦੇ ਕੁਝ ਦਿਨਾਂ ਬਾਅਦ ਹੀ ਹੈੱਡ ਗੰਨਾ ਤੇ ਰਾਸ਼ਟਰੀ ਰੋਕ ਲਈ ਬਿੱਲ ਸੀ ਪੇਸ਼ ਕੀਤਾ ਗਿਆ ਸੀ । ਉਸ ਸਮੇਂ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ

ਸਬੰਧਤ ਬਿੱਲ ਨੂੰ ਸੰਸਦ ਦੁਆਰਾ ਪਾਸ ਕੀਤਾ ਜਾਣਾ ਬਾਕੀ ਹੈ । ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਨਵੇਂ ਕਾਨੂੰਨ ਵਿਅਕਤੀਆਂ ਨੂੰ ਕੈਨੇਡਾ ਵਿੱਚ ਨਵੀਂਆਂ ਪ੍ਰਾਪਤ ਕੀਤੀਆਂ ਹੈੱਡਗਨਾ ਨੂੰ ਲਿਆਉਣ ਅਤੇ ਦੇਸ਼ ਵਿੱਚ ਹੈੱਡਗੰਨਾ ਖ਼ਰੀਦਣ , ਵੇਚਣ ਤੇ ਟਰਾਂਸਫਰ ਤੋਂ ਰੋਕੇਗਾ ।