ਕੇ. ਐੱਲ. ਰਾਹੁਲ ਨੇ ਆਖਰ ਕਰਤਾ ਵੱਡਾ ਖੁਲਾਸਾ ਪੰਜਾਬ ਦੀ ਟੀਮ ਛੱਡਣ ਬਾਰੇ – ਦੱਸੀ ਵਿਚਲੀ ਅਸਲ ਗਲ੍ਹ

ਆਈ ਤਾਜ਼ਾ ਵੱਡੀ ਖਬਰ

ਦੇਸ਼ ਅੰਦਰ ਜਿਸ ਸਮੇ ਕਰੋਨਾ ਮਾਹਵਾਰੀ ਦਾ ਪ੍ਰਕੋਪ ਫੈਲਿਆ ਹੋਇਆ ਸੀ ਉਸ ਸਮੇਂ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ ਸੀ। ਕਈ ਅਜਿਹੇ ਖੇਤਰ ਹਨ ਜਿਨ੍ਹਾਂ ਵਿੱਚ ਵੱਖ-ਵੱਖ ਲੋਕਾਂ ਵੱਲੋਂ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਜਿਸ ਕਾਰਨ ਉਨ੍ਹਾਂ ਦੀ ਪਹਿਚਾਣ ਦੁਨੀਆਂ ਦੇ ਕੋਨੇ ਕੋਨੇ ਵਿੱਚ ਹੋ ਜਾਂਦੀ ਹੈ। ਅਜਿਹੀਆਂ ਹਸਤੀਆਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਵੀ ਬਣ ਜਾਂਦੀਆਂ ਹਨ ਜਿਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਖੇਡ ਜਗਤ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਵੱਲੋਂ ਕ੍ਰਿਕਟ ਦੇ ਖੇਤਰ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ।

ਹੁਣ ਕੇ ਐਲ ਰਾਹੁਲ ਵੱਲੋਂ ਆਖਰਕਾਰ ਇਹ ਵੱਡਾ ਖੁਲਾਸਾ ਪੰਜਾਬ ਦੀ ਟੀਮ ਛੱਡਣ ਵਾਰੇ ਕਰ ਦਿੱਤਾ ਗਿਆ ਹੈ ਜਿਥੇ ਉਨ੍ਹਾਂ ਵੱਲੋਂ ਅਸਲ ਗੱਲ ਦੱਸੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਈਪੀਐਲ ਵਿਚ ਜਿੱਥੇ ਹੁਣ 2 ਨਵੀਆਂ ਟੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਹੁਣ ਨਵੇਂ ਸੀਜ਼ਨ ਵਿੱਚ ਖੇਡ ਸਕਣਗੀਆ, ਉਥੇ ਹੀ ਕੇ ਐਲ ਰਾਹੁਲ ਨੂੰ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣਾ ਦਿੱਤਾ ਗਿਆ ਹੈ, ਉਨ੍ਹਾਂ ਦੇ ਨਾਲ ਹੀ ਹਾਰਦਿਕ ਪਾਂਡੇ ਨੂੰ ਵੀ ਗੁਜਰਾਤ ਲਾਈਨਸ ਦਾ ਕਪਤਾਨ ਬਣਾਇਆ ਗਿਆ ਹੈ। ਇਸ ਵਿੱਚ ਹਾਰਦਿਕ ਪਾਂਡੇ ਅਜੇ ਵੀ ਮੁੰਬਈ ਇੰਡੀਅਨਸ ਟੀਮ ਵਿੱਚ ਸ਼ਾਮਲ ਹਨ।

ਉਥੇ ਹੀ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣਨ ਵਾਲੇ ਕੇ ਐੱਲ ਰਾਹੁਲ ਵੱਲੋਂ ਪੰਜਾਬ ਕਿੰਗਜ਼ ਨੂੰ ਛੱਡਣ ਦੀ ਖੁਦ ਹੀ ਗੁਜ਼ਾਰਿਸ਼ ਕੀਤੀ ਗਈ ਸੀ, ਉਨ੍ਹਾਂ ਵੱਲੋਂ ਹੀ ਟੀਮ ਤੋਂ ਵੱਖ ਹੋਣ ਅਤੇ ਟੀਮ ਨੂੰ ਛੱਡਣ ਦਾ ਫੈਸਲਾ ਆਪ ਲਿਆ ਗਿਆ ਸੀ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਕੇ ਐਲ ਰਾਹੁਲ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਪਿਛਲੇ ਸਾਲ ਵੀ ਉਨ੍ਹਾਂ ਵੱਲੋਂ ਪੰਜਾਬ ਟੀਮ ਦੀ ਕਪਤਾਨੀ ਪਿਛਲੇ ਸੀਜ਼ਨ ਵਿੱਚ ਕੀਤੀ ਗਈ ਸੀ, ਉੱਥੇ ਹੀ ਇਸ ਨਵੇਂ ਸੀਜ਼ਨ ਤੋਂ ਪਹਿਲਾਂ ਹੀ ਉਹਨਾਂ ਵੱਲੋਂ ਆਈਪੀਐੱਲ ਦੀ ਨਿਲਾਮੀ ਤੋਂ ਪਹਿਲਾਂ ਇਸ ਟੀਮ ਨੂੰ ਛੱਡਣ ਦੀ ਗੁਜਾਰਿਸ਼ ਕੀਤੀ ਗਈ ਸੀ।

ਜਿਸ ਤੋਂ ਬਾਅਦ ਹੀ ਉਹਨਾਂ ਨੂੰ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਨਿਯੁਕਤ ਕਰਨ ਲਈ ਰਾਬਤਾ ਕਾਇਮ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਚਾਰ ਸਾਲ ਮੈ ਪੰਜਾਬ ਦੀ ਇਸ ਟੀਮ ਨਾਲ ਰਿਹਾ ਹਾਂ ਅਤੇ ਮੇਰਾ ਤਜਰਬਾ ਕਾਫੀ ਵਧੀਆ ਰਿਹਾ ਹੈ ਹੁਣ ਨਵਾਂ ਸਫਰ ਸ਼ੁਰੂ ਕਰ ਰਿਹਾ ਹਾਂ।