ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਇਨਸਾਨ ਹੁੰਦੇ ਹਨ ਜੋ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਕਈ ਤਰ੍ਹਾਂ ਦੇ ਕਾਰਨਾਮੇ ਕਰਦੇ ਹਨ। ਉਨ੍ਹਾਂ ਵੱਲੋਂ ਚੁੱਕੇ ਗਏ ਸ਼ਲਾਘਾਯੋਗ ਕਦਮ ਦੀ ਜਿੱਥੇ ਸਾਰੇ ਪਾਸੇ ਚਰਚਾ ਹੁੰਦੀ ਹੈ ਉੱਥੇ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਰਿਕਾਰਡ ਵੀ ਪੈਦਾ ਕੀਤੇ ਜਾਂਦੇ ਹਨ। ਜਿਨ੍ਹਾਂ ਦੀ ਸਭ ਪਾਸੇ ਚਰਚਾ ਹੁੰਦੀ ਹੈ। ਬਹੁਤ ਸਾਰੇ ਲੋਕਾਂ ਵੱਲੋਂ ਵਿਸ਼ਵ ਦੇ ਵਿੱਚ ਰਿਕਾਰਡ ਪੈਦਾ ਕਰਨ ਲਈ ਭਾਰੀ ਮਿਹਨਤ ਅਤੇ ਮੁਸ਼ੱਕਤ ਕੀਤੀ ਜਾਂਦੀ ਹੈ ਜਿਸ ਦਾ ਕੋਈ ਵੀ ਮੁਕਾਬਲਾ ਨਾ ਕਰ ਸਕੇ। ਹੁਣ ਤੱਕ ਦੁਨੀਆਂ ਦੇ ਕੋਨੇ ਕੋਨੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਵਿਸ਼ਵ ਰਿਕਾਰਡ ਬਣਾਏ ਗਏ ਹਨ, ਜਿਨ੍ਹਾਂ ਦਾ ਮੁਕਾਬਲਾ ਕਿਸੇ ਵੱਲੋਂ ਨਹੀਂ ਕੀਤਾ ਗਿਆ।
ਲੋਕਾਂ ਵੱਲੋਂ ਆਏ ਦਿਨ ਹੀ ਅਜਿਹੇ ਚਮਤਕਾਰ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਜਿਨ੍ਹਾਂ ਵੱਲੋਂ ਆਪਣੀ ਮਿਹਨਤ ਦੇ ਸਦਕਾ ਆਪਣਾ ਇਕ ਵੱਖਰਾ ਰਿਕਾਰਡ ਦੁਨੀਆਂ ਵਿੱਚ ਪੈਦਾ ਕਰ ਦਿੱਤਾ ਜਾਂਦਾ ਹੈ। ਹੁਣ ਇੱਕ ਕਿਸਾਨ ਵੱਲੋਂ ਐਨੇ ਹਜ਼ਾਰ ਕਿਲੋ ਦਾ ਕੱਦੂ ਬਣ ਗਿਆ ਹੈ,ਵਰਲਡ ਰਿਕਾਰਡ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ ਜਿਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਹਨ।
ਜੋ ਤੇਜ਼ੀ ਨਾਲ ਸਭ ਪਾਸੇ ਫੈਲ ਗਈਆਂ ਹਨ। ਜਿੱਥੇ ਦੋ ਕਿਸਾਨਾਂ ਵੱਲੋਂ ਮਿਲ ਕੇ ਖੇਤੀ ਕੀਤੀ ਜਾਂਦੀ ਹੈ ਉੱਥੇ ਹੀ ਉਨ੍ਹਾਂ ਵੱਲੋਂ ਕੱਦੂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਇਹ ਦੋਨੋ ਕਿਸਾਨ ਪਿਛਲੇ 30 ਸਾਲਾਂ ਤੋਂ ਮਿਲ ਕੇ ਖੇਤੀ ਕਰ ਰਹੇ ਹਨ ਅਤੇ ਕੱਦੂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉੱਥੇ ਹੀ ਇਨ੍ਹਾਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਨ੍ਹਾਂ ਵੱਲੋਂ ਕੋਈ ਰਿਕਾਰਡ ਪੈਦਾ ਕੀਤਾ ਜਾ ਸਕੇ। ਜਿਨ੍ਹਾਂ ਨੇ ਆਪਣੇ ਖੇਤ ਵਿਚ ਹੁਣ ਸਭ ਤੋਂ ਵੱਡਾ ਪੇਠਾ ਪੈਦਾ ਕੀਤਾ ਹੈ। ਜਦੋਂ ਇਸ ਵੱਡੇ ਪੇਠੇ ਦਾ ਭਾਰ ਇਹਨਾਂ ਵੱਲੋਂ ਦੇਖਿਆ ਗਿਆ ਤਾਂ ਇਸ ਦਾ ਭਾਰ 2164 ਪੌਂਡ ਹੋਇਆ।
ਜਿਸ ਨੂੰ ਵੇਖ ਕੇ ਇਹ ਦੋਨੋਂ ਕਿਸਾਨ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੱਦੂ ਦੇ ਭਾਰ ਦਾ ਵਿਚਾਰ ਮਨ ਵਿੱਚ ਆਇਆ ਸੀ ਕਿ ਜਿਸ ਸਦਕਾ ਉਹਨਾਂ ਵੱਲੋਂ ਰਿਕਾਰਡ ਪੈਦਾ ਕੀਤਾ ਜਾ ਸਕਦਾ ਹੈ। ਹੁਣ ਉਨ੍ਹਾਂ ਵੱਲੋਂ ਵਿਸ਼ਵ ਵਿਚ ਸਭ ਤੋਂ ਵੱਡਾ ਕੱਦੂ ਪੈਦਾ ਕਰਨ ਦਾ ਰਿਕਾਰਡ ਕਾਇਮ ਕੀਤਾ ਗਿਆ ਹੈ। ਜਿੱਥੇ ਆਮ ਕੱਦੂ ਦੋ ਜਾਂ ਤਿੰਨ ਕਿੱਲੋ ਦੇ ਹੁੰਦੇ ਹਨ ਪਰ ਉਨ੍ਹਾਂ ਵੱਲੋਂ ਦਸ ਕੁਇੰਟਲ ਦਾ ਕੱਦੂ ਪੈਦਾ ਕੀਤਾ ਗਿਆ ਹੈ।
Previous Postਸ਼ਾਹਰੁਖ ਖਾਨ ਦੇ ਪੁੱਤ ਤੋਂ ਬਾਅਦ ਹੁਣ ਚੋਟੀ ਦੇ ਏਸ ਮਸ਼ਹੂਰ ਐਕਟਰ ਦੀ ਧੀ ਨੂੰ ਲੈ ਕੇ ਆਈ ਇਹ ਵੱਡੀ ਖਬਰ
Next Postਇਹ ਮਾਂ ਆਪਣੇ 1 ਸਾਲ ਦੇ ਬੱਚੇ ਤੋਂ ਹਰ ਮਹੀਨੇ 75 ਹਜਾਰ ਰੁਪਏ ਕਮਵਾਉਂਦੀ ਹੈ ਇਸ ਤਰੀਕੇ ਨਾਲ