ਆਈ ਤਾਜਾ ਵੱਡੀ ਖਬਰ
ਬਿਮਾਰੀਆਂ ਦੀ ਕਤਾਰ ਵਿੱਚ ਜਦੋਂ ਨਾਮ ਲਿਆ ਜਾਵੇਗਾ ਤਾਂ ਸ਼ਾਇਦ ਉਸ ਦੇ ਵਿੱਚ ਕੋਰੋਨਾ ਵਾ-ਇ-ਰ-ਸ ਦਾ ਨਾਮ ਸਭ ਤੋਂ ਅੱਗੇ ਲਿਆ ਜਾਵੇਗਾ। ਇਸ ਬਿਮਾਈ ਨੇ ਸੰਸਾਰ ਦੇ ਹਰ ਇਕ ਕੋਨੇ ਤੱਕ ਆਪਣੀ ਪਹੁੰਚ ਬਣਾਈ ਹੈ ਜਿੱਥੇ ਇਸ ਦੇ ਨਾਲ ਹਾਲਾਤ ਹੁਣ ਦਿਨ-ਬ-ਦਿਨ ਜ਼ਿਆਦਾ ਗੰ-ਭੀ-ਰ ਹੁੰਦੇ ਜਾ ਰਹੇ ਹਨ। ਦੁਨੀਆਂ ਭਰ ਦੇ ਸਾਰੇ ਦੇਸ਼ ਆਪਣੇ ਵੱਲੋਂ ਤਮਾਮ ਕੋਸ਼ਿਸ਼ਾਂ ਕਰ ਰਹੇ ਹਨ ਕਿ ਉਹ ਇਸ ਉੱਪਰ ਕਾਬੂ ਪਾ ਲੈਣ ਪਰ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਅਜਿਹਾ ਕੁਝ ਵੀ ਸੰਭਵ ਨਹੀਂ ਲੱਗ ਰਿਹਾ। ਹਰ ਇਕ ਦੇਸ਼ ਕੋਰੋਨਾ ਵਾ-ਇ-ਰ-ਸ ਦੀ ਨਵੀਂ ਲਹਿਰ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਫੈਸਲੇ ਲੈ ਰਿਹਾ ਹੈ।
ਇਸੇ ਦੌਰਾਨ ਇਕ ਵੱਡੀ ਖ਼ਬਰ ਕੈਨੇਡਾ ਤੋਂ ਆ ਰਹੀ ਹੈ ਜਿੱਥੋਂ ਹੁਣ ਇਕ ਵਾਰ ਫਿਰ ਤੋਂ ਏਅਰ ਮਾਧਿਅਮ ਰਾਹੀਂ ਬਾਕੀ ਦੇਸ਼ਾਂ ਨੂੰ ਜੋੜੇ ਜਾਣ ਨੂੰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੇ ਕਾਰਨ ਪੂਰੇ ਵਿਸ਼ਵ ਭਰ ਦੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਕੁਝ ਚੁਣੀਂਦੇ ਮਾਰਗਾਂ ਰਾਹੀਂ ਹੀ ਹਵਾਈ ਸੇਵਾ ਜਾਰੀ ਰੱਖੀ ਗਈ ਸੀ। ਪਰ ਹੁਣ ਇਨ੍ਹਾਂ ਪਾਬੰਦੀਆਂ ਦੇ ਚਲਦੇ ਹੋਏ ਕੈਨੇਡਾ ਦੀ ਏਅਰ ਕੈਨੇਡਾ ਏਅਰਲਾਈਨਸ ਨੇ ਕੁਝ ਹੋਰ ਦੇਸ਼ਾਂ ਦੇ ਨਾਲ ਫਲਾਈਟਾਂ ਸ਼ੁਰੂ ਕਰਨ ਦੀ ਗੱਲ ਆਖੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਫਲਾਈਟਾਂ ਮਈ ਦੇ ਪਹਿਲੇ ਹਫਤੇ ਜਾਂ ਦੂਸਰੇ ਹਫ਼ਤੇ ਦੇ ਵਿੱਚ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸੇ ਦੌਰਾਨ ਹੀ ਏਅਰ ਕੈਨੇਡਾ ਨੇ ਇਹ ਗੱਲ ਵੀ ਆਖੀ ਹੈ ਕਿ ਉਹ ਹਫਤੇ ਦੇ ਵਿਚ ਸਿਰਫ਼ ਤਿੰਨ ਫਲਾਈਟਾਂ ਹੀ ਸ਼ੁਰੂ ਕਰੇਗੀ। ਏਅਰ ਕੈਨੇਡਾ ਤੋਂ ਮਿਲੀ ਹੋਈ ਜਾਣਕਾਰੀ ਮੁਤਾਬਕ ਮਈ ਦੀ 3 ਤਰੀਕ ਤੋਂ ਟਰਾਂਟੋ ਤੋਂ ਮੈਕਸੀਕੋ ਲਈ ਫਲਾਈਟ, 5 ਅਤੇ 9 ਮਈ ਨੂੰ ਟਰਾਂਟੋ ਤੋਂ ਕਿੰਗਸਟਨ, ਜੈਮਿਕਾ, ਬ੍ਰਿਜਟਾਊਨ, ਬਾ-ਰ-ਬਾ-ਡੋ-ਸ ਜਿਹੇ ਮੁਲਕਾਂ ਦੇ ਨਾਲ ਫਲਾਈਟਾਂ ਨੂੰ ਸ਼ੁਰੂ ਕੀਤਾ ਜਾਵੇਗਾ।
ਇਸਦੇ ਨਾਲ ਹੀ ਏਅਰਲਾਈਨ ਨੇ ਆਖਿਆ ਹੈ ਕਿ ਗੁਆਂਢੀ ਮੁਲਕ ਅਮਰੀਕਾ ਦੇ ਨਾਲ ਫਿਲਹਾਲ ਫਲਾਈਟਾਂ ਦੀ ਸ਼ੁਰੂਆਤ ਨਹੀਂ ਕੀਤੀ ਜਾਵੇਗੀ। ਇਸਦੇ ਨਾਲ ਹੀ ਉਹ ਮੁਲਕ ਜਿੱਥੇ ਕੋਰੋਨਾ ਦਾ ਕ-ਹਿ-ਰ ਜ਼ਿਆਦਾ ਹੈ ਉਨ੍ਹਾਂ ਦੇਸ਼ਾਂ ਦੇ ਨਾਲ ਵੀ ਅਜੇ ਕੋਈ ਫਲਾਈਟ ਸੇਵਾ ਨਹੀਂ ਸ਼ੁਰੂ ਕੀਤੀ ਜਾਵੇਗੀ।
Previous Postਹੁਣੇ ਹੁਣੇ ਚੋਟੀ ਦੇ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਬਾਰੇ ਆਈ ਮਾੜੀ ਖਬਰ
Next Postਅਮਰੀਕਾ ਚ ਪੱਕੇ ਹੋਣ ਦੀ ਆਸ ਰੱਖਣ ਵਾਲਿਆਂ ਲਈ ਆਈ ਇਹ ਵੱਡੀ ਤਾਜਾ ਖਬਰ – ਲਗਣ ਗੀਆਂ ਮੌਜਾਂ