ਆਈ ਤਾਜਾ ਵੱਡੀ ਖਬਰ
ਪੰਜਾਬੀ ਨੌਜਵਾਨ ਆਪਣੀਆਂ ਅੱਖਾਂ ਦੇ ਵਿੱਚ ਸੁਪਨੇ ਸਜਾ ਕੇ ਵਿਦੇਸ਼ੀ ਧਰਤੀ ਤੇ ਪੈਰ ਰਖਦੇ ਨੇ, ਪਰ ਉੱਥੇ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਜਿਸ ਬਾਰੇ ਕਿਸੇ ਨੇ ਨਹੀਂ ਸੋਚਿਆ ਹੁੰਦਾ। ਪੰਜਾਬ ਦਾ ਇੱਕ ਹੋਰ ਪੁੱਤਰ ਵਿਦੇਸ਼ੀ ਧਰਤੀ ਤੇ ਮੌਤ ਦੇ ਮੂੰਹ ਚ ਚਲਾ ਗਿਆ ਹੈ। ਇੱਕ ਪੰਜਾਬੀ ਨੌਜਵਾਨ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਮੋਕਾ ਨਹੀ ਮਿਲਿਆ ਅਤੇ ਉਸਦੀ ਜਾਨ ਚਲੀ ਗਈ। ਪੰਜਾਬ ਤੋਂ ਵਿਦੇਸ਼ੀ ਧਰਤੀ ਤੇ ਜਾਣ ਵਾਲੇ ਪੰਜਾਬੀ ਨੌਜਵਾਨ ਲੜਕੇ ਅਤੇ ਲੜਕੀਆਂ ਕਈ ਸੁਪਨੇ ਲੈ ਕੇ ਵਿਦੇਸ਼ੀ ਧਰਤੀ ਤੇ ਜਾਂਦੇ ਨੇ, ਕਈਆਂ ਦੇ ਸੁਪਨੇ ਪੂਰੇ ਹੋ ਜਾਂਦੇ ਨੇ ਤੇ ਕਈ ਮਾਪਿਆਂ ਤੋਂ ਦੂਰ ਹੋ ਜਾਂਦੇ ਨੇ। ਦਸਣਾ।
ਬਣਦਾ ਹੈ ਕਿ ਕੈਨੇਡਾ ਚ ਕਹਿਰ ਵਾਪਰਿਆ ਹੈ ਕਿਉਂਕਿ ਇੱਥੇ ਸਟੱਡੀ ਕਰਨ ਗਿਆ ਇੱਕ ਪੰਜਾਬੀ ਨੌਜਵਾਨ ਹਦਾਸੇ ਦਾ ਸ਼ਿਕਾਰ ਹੋ ਗਿਆ ਹੈ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੈ ਅਤੇ ਸੋਗ ਚ ਚਲਾ ਗਿਆ ਹੈ। ਪੰਜਾਬ ਦੇ ਕਲਾਨੋਰ ਦਾ ਰਹਿਣ ਵਾਲਾ ਇੱਕ ਪੰਜਾਬੀ ਨੌਜਵਾਨ ਜੋ ਕੈਨੇਡਾ ਪੜ੍ਹਨ ਗਿਆ ਸੀ, ਉੱਥੇ ਜਾਕੇ ਉਸਦੀ ਭੇ-ਦ-ਭ-ਰੇ ਹਾਲਾਤਾਂ ਚ ਮੌਤ ਹੋ ਗਈ ਹੈ। ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਅਗਵਾਨ ਦੇ ਇੱਕ ਏ ਐਸ ਆਈ ਨਿਰੰਦਰ ਸਿੰਘ ਦੇ ਪੁੱਤ ਦੀ ਸਰੀ ਸ਼ਹਿਰ ਚ ਮੌਤ ਹੋ ਗਈ ਹੈ, ਭੇ-ਦ-ਭ-ਰੇ ਹਾਲਾਤਾਂ ਚ ਨੌਜਵਾਨ ਦੀ ਮੌਤ ਹੋਈ ਹੈ।
22 ਸਾਲਾਂ ਦੇ ਜਗਰੂਪ ਸਿੰਘ ਨੂੰ ਮਿਲੀ ਅਚਾਨਕ ਮੌਤ ਤੋਂ ਬਾਅਦ ਪਰਿਵਾਰ ਬੇਹੱਦ ਸ-ਦ-ਮੇ ਚ ਗਿਆ ਹੋਇਆ ਹੈ। ਦਸਣਾ ਬਣਦਾ ਹੈ ਕਿ ਨੌਜਵਾਨ ਪੜਾਈ ਕਰਨ ਦੇ ਲਈ ਕੈਨੇਡਾ ਦੇ ਸਰੀ ਸ਼ਹਿਰ ਚ ਗਿਆ ਸੀ। ਜਿਕਰ ਯੋਗ ਹੈ ਕਿ 2017 ਚ ਨੌਜਵਾਨ ਜਗਰੂਪ ਸਿੰਘ ਕੈਨੇਡਾ ਗਿਆ ਸੀ,ਜਿੱਥੇ ਜਾ ਕੇ ਉਸਨੇ ਪੜਾਈ ਕਰਨੀ ਸ਼ੁਰੂ ਕੀਤੀ।18 ਫਰਵਰੀ ਨੂੰ ਨੌਜਵਾਨ ਦੇ ਵਲੋਂ ਆਪਣੇ ਭਰਾ ਦੇ ਨਾਲ ਗੱਲ ਬਾਤ ਵੀ ਕੀਤੀ ਗਈ ਸੀ ਪਰ ਅਚਾਨਕ ਉਸਦੀ ਕਮਰੇ ਵਿਚੋਂ ਲਾਸ਼ ਮਿਲਣੀ ਹੁਣ ਕਈ ਸਵਾਲ ਖੜੇ ਕਰ ਗਈ ਹੈ। ਦਸਣਾ ਬਣਦਾ ਹੈ ਕਿ ਪਰਿਵਾਰ ਅਤੇ ਪਿੰਡ ਵਾਲੇ ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਬੇਹੱਦ ਵੱਡੀ ਚਿੰ-ਤਾ ਚ ਚਲੇ ਗਏ ਨੇ ਕਿ ਅਚਾਨਕ ਉਹਨਾਂ ਦੇ ਪੁੱਤਰ ਦੀ ਮੌਤ ਕਿਵੇਂ ਹੋ ਗਈ।
ਨੌਜਵਾਨ ਆਪਣੇ ਪਿੱਛੇ ਆਪਣੀ ਭੈਣ, ਭਰਾ, ਅਤੇ ਮਾਤਾ ਪਿਤਾ ਨੂੰ ਛੱਡ ਗਿਆ ਹੈ, ਇਹ ਖ਼ਬਰ ਆਉਣ ਨਾਲ ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ। ਨੌਜਵਾਨ ਪਿਛਲੇ ਸਾਡੇ ਤਿੰਨ ਸਾਲਾਂ ਤੋਂ ਕੈਨੇਡਾ ਵਿੱਚ ਰਿਹ ਰਿਹਾ ਸੀ। ਫਿਲਹਾਲ ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਕੈਨੇਡਾ ਪੁਲਸ ਵਲੋਂ ਲਾਸ਼ ਦਾ ਪੋ-ਸ-ਟ-ਮਾ-ਰ-ਟ-ਮ ਕਰਵਾ ਕੇ ਅਗਲੇਰੀ ਕਰਵਾਈ ਸ਼ੁਰੂ ਕਰਵਾ ਦਿੱਤੀ ਗਈ ਹੈ। ਫਿਲਹਾਲ ਇਲਾਕੇ ਦੇ ਲੋਕਾਂ ਵਲੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।
Home ਤਾਜਾ ਖ਼ਬਰਾਂ ਕਨੇਡਾ ਚ ਵਾਪਰਿਆ ਕਹਿਰ ਸਟੱਡੀ ਕਰਨ ਗਏ ਪੰਜਾਬੀ ਨੌਜਵਾਨ ਨੂੰ ਇਸ ਤਰਾਂ ਮਿਲੀ ਅਚਾਨਕ ਮੌਤ , ਕਿਸੇ ਨੂੰ ਨਹੀਂ ਹੋ ਰਿਹਾ ਜਕੀਨ
ਤਾਜਾ ਖ਼ਬਰਾਂ
ਕਨੇਡਾ ਚ ਵਾਪਰਿਆ ਕਹਿਰ ਸਟੱਡੀ ਕਰਨ ਗਏ ਪੰਜਾਬੀ ਨੌਜਵਾਨ ਨੂੰ ਇਸ ਤਰਾਂ ਮਿਲੀ ਅਚਾਨਕ ਮੌਤ , ਕਿਸੇ ਨੂੰ ਨਹੀਂ ਹੋ ਰਿਹਾ ਜਕੀਨ
Previous Postਅਮਰੀਕਾ ਜਾ ਕੇ ਪੱਕੇ ਰਹਿਣ ਦੇ ਚਾਹਵਾਨਾਂ ਲਈ ਆਈ ਵੱਡੀ ਖੁਸ਼ਖਬਰੀ – ਬਾਈਡੇਨ ਨੇ ਕਰਤਾ ਇਹ ਵੱਡਾ ਐਲਾਨ
Next Postਇੱਕ ਦਿਨ ਪਹਿਲਾਂ ਕੈਨੇਡਾ ਦਾ ਲੱਗਾ ਵੀਜ਼ਾ ਦੂਜੇ ਦਿਨ ਕੁੜੀ ਨੂੰ ਮਿਲੀ ਏਦਾਂ ਮੌਤ,ਛਾਈ ਸੋਗ ਦੀ ਲਹਿਰ