ਆਈ ਤਾਜਾ ਵੱਡੀ ਖਬਰ
ਜੀਵਨ ਦਾ ਅਸਲ ਸੱਚ ਹੈ ਮੌਤ l ਜਿਸ ਤੋਂ ਅਸੀਂ ਸਭ ਜਾਣੂ ਹਾਂ ਕਿ ਇੱਕ ਨਾ ਇੱਕ ਦਿਨ ਮੌਤ ਜਰੂਰ ਆਵੇਗੀ, ਤੇ ਇਨਸਾਨ ਦੀ ਹਸਤੀ ਮਿੰਟਾਂ ਦੇ ਵਿੱਚ ਖਤਮ ਹੋ ਜਾਵੇਗੀ l ਮੌਤ ਤੋਂ ਬਾਅਦ ਕੋਈ ਵੀ ਸ਼ਖਸ ਇਸ ਦੁਨੀਆ ਤੇ ਦੁਬਾਰਾ ਵਾਪਸ ਨਹੀਂ ਆ ਸਕਦਾ l ਪਰ ਹੁਣ ਇੱਕ ਅਜਿਹੀ ਔਰਤ ਬਾਰੇ ਦੱਸਾਂਗੇ, ਜਿਸ ਔਰਤ ਦੀ ਪਹਿਲਾਂ ਮੌਤ ਹੋ ਜਾਂਦੀ ਹੈ ਤੇ ਅੱਧੇ ਘੰਟੇ ਬਾਅਦ ਔਰਤ ਮੁੜ ਤੋਂ ਜਿੰਦਾ ਹੋ ਜਾਂਦੀ ਹੈ। ਉਸ ਨਾਲ ਜੋ ਵਾਪਰਦਾ ਹੈ ਉਸ ਬਾਰੇ ਸੁਣ ਕੇ ਸਾਰੇ ਹੀ ਹੈਰਾਨ ਹੁੰਦੇ ਪਏ ਹਨ l ਉਥੇ ਹੀ ਇਸ ਸਬੰਧੀ ਔਰਤ ਵੱਲੋਂ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਮੈਨੂੰ ਸਭ ਕੁਝ ਸਾਫ਼-ਸਾਫ਼ ਯਾਦ ਹੈ ਕਿ ਉਸ ਸਮੇਂ ਮੇਰੇ ਨਾਲ ਕੀ ਹੋਇਆ ਸੀ।
ਦਿਲ ਦਾ ਦੌਰਾ ਪੈਣ ਤੋਂ ਬਾਅਦ ਮੇਰੇ ਪਤੀ ਨੇ ਚਾਰ ਮਿੰਟ ਲਈ ਸੀ.ਪੀ.ਆਰ. ਕੀਤਾ। ਇਸ ਦੌਰਾਨ ਉਸ ਨੇ ਐਮਰਜੰਸੀ ਨੰਬਰ ਯਾਨੀ ਕਿ 911 ‘ਤੇ ਕਾਲ ਕੀਤੀ, ਉਥੋਂ ਡਾਕਟਰ ਸਮਝਾ ਰਹੇ ਸੀ ਕਿ ਅਜਿਹੀ ਸਥਿਤੀ ‘ਚ ਕੀ ਕਰਨਾ ਹੈ। ਕੁਝ ਸਮੇਂ ਬਾਅਦ ਐਮਰਜੈਂਸੀ ਸੇਵਾਵਾਂ ਵੀ ਪਹੁੰਚ ਗਈਆਂ ਤੇ 24 ਮਿੰਟ ਬਾਅਦ ਮੇਰਾ ਦਿਲ ਫਿਰ ਧੜਕਣ ਲੱਗਾ। ਮੈਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਮੈਂ ਕੋਮਾ ਵਿੱਚ ਚਲੀ ਗਈ ਸੀ। 2 ਦਿਨ ਕੋਮਾ ਵਿੱਚ ਰਹੀ। ਜਦੋਂ ਮੈਂ ਜਾਗੀ ਤਾਂ ਮੈਂ ਬਹੁਤ ਉਲਝਣ ਵਿੱਚ ਸੀ। ਕਈ ਦਿਨਾਂ ਤੱਕ ਮੈਨੂੰ ਪੁਰਾਣੀਆਂ ਗੱਲਾਂ ਯਾਦ ਨਹੀਂ ਸਨ।
ਮੈਨੂੰ ਨਹੀਂ ਪਤਾ ਕਿ ICU ਵਿੱਚ ਮੇਰੇ ਨਾਲ ਕੀ ਹੋਇਆ। ਆਮ ਕਰਕੇ ਇਹ ਕਥਿਤ ਦਾਅਵਾ ਕੀਤਾ ਜਾਂਦਾ ਹੈ ਕਿ ਤੁਹਾਡੇ ਮਰਨ ਤੋਂ ਠੀਕ ਪਹਿਲਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਚਮਕਦਾਰ ਰੌਸ਼ਨੀ ਚਮਕਦੀ ਹੈ, ਜੋ ਤੁਹਾਨੂੰ ਅੱਗੇ ਦਾ ਰਸਤਾ ਦਿਖਾਉਂਦੀ ਹੈ। ਪਰ ਕੀ ਇਹ ਸੱਚਮੁੱਚ ਹੁੰਦਾ ਹੈ? ਜਿਸ ਨੂੰ ਲੈ ਕੇ ਵਿਗਿਆਨੀਆਂ ਵੱਲੋਂ ਕਈ ਪ੍ਰਕਾਰ ਦੇ ਤੱਥ ਦੱਸੇ ਗਏ ਹਨ ਤੇ ਉੱਥੇ ਹੀ ਇਸ ਔਰਤ ਵੱਲੋਂ ਵੀ ਦੱਸਿਆ ਗਿਆ ਕਿ ਅਜਿਹਾ ਕੁਝ ਵੀ ਨਹੀਂ ਹੁੰਦਾ l
ਉਸ ਵੱਲੋਂ ਆਖਿਆ ਗਿਆ ਕਿ ਪਹਿਲਾਂ ਮੈਨੂੰ ਬਿਲਕੁਲ ਹੋਸ਼ ਨਹੀਂ ਸੀ ਪਰ ਜਦੋਂ ਹੋਸ਼ ਆਈ ਤਾਂ ਸਾਰੇ ਲੋਕ ਇਹ ਆਖ ਰਹੇ ਸੀ ਕਿ ਉਸਦੀ ਮੌਤ ਹੋ ਗਈ ਸੀ ਤੇ ਉਹ ਦੁਬਾਰਾ ਜ਼ਿੰਦਾ ਹੋ ਗਏ ਹਨ। ਜਿਸ ਤੋਂ ਬਾਅਦ ਲੋਕ ਕਾਫੀ ਹੈਰਾਨ ਹੋਏ ਜ਼ਿਕਰਯੋਗ ਹੈ ਕਿ ਇਸ ਧਰਤੀ ਤੇ ਅਜਿਹਾ ਇਹ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ l ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਦੀ ਪਹਿਲਾਂ ਮੌਤ ਹੋ ਗਈ ਤੇ ਫਿਰ ਉਹ ਲੋਕ ਜਿੰਦਾ ਹੋ ਗਏ ਤੇ ਫਿਰ ਉਹਨਾਂ ਵੱਲੋਂ ਆਪਣੀ ਮੌਤ ਨੂੰ ਲੈ ਕੇ ਕਈ ਪ੍ਰਕਾਰ ਦੇ ਖੁਲਾਸੇ ਵੀ ਕੀਤੇ ਗਏ l ਅਜਿਹਾ ਹੀ ਇੱਕ ਮਾਮਲਾ ਹੁਣ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਸੁਣਣ ਤੋਂ ਬਾਅਦ ਸਾਰੇ ਲੋਕ ਹੈਰਾਨ ਹੋ ਰਹੇ ਹਨ l
Home ਤਾਜਾ ਖ਼ਬਰਾਂ ਇਹ ਔਰਤ ਮੌਤ ਤੋਂ ਅੱਧੇ ਘੰਟੇ ਬਾਅਦ ਦੁਬਾਰਾ ਹੋ ਗਈ ਜਿਉਂਦੀ , ਉਸ ਨਾਲ ਜੋ ਹੋਇਆ ਸੁਣ ਹਰੇਕ ਹੁੰਦਾ ਹੈਰਾਨ
Previous Postਮਸ਼ਹੂਰ ਕਾਰੋਬਾਰੀ ਨੇ ਧੀ ਦੀ ਖੁਸ਼ੀ ਲਈ ਵਿਆਹ ਵਿਚ ਪੂਰਾ ਜਹਾਜ ਕਰਵਾਇਆ ਬੁੱਕ , ਅਸਮਾਨ ਚ ਹੋਇਆ ਵਿਆਹ
Next Postਪੰਜਾਬ : ਜਿੰਮ ਗਏ ਨੌਜਵਾਨ ਦੀ ਭੇਤਭਰੇ ਹਾਲਾਤਾਂ ਚ ਹੋਈ ਮੌਤ , ਪਰਿਵਾਰ ਦਾ ਸੀ ਇਕਲੌਤਾ ਪੁੱਤ