ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਬਹੁਤ ਸਾਰੇ ਅਜਿਹੇ ਰਾਜ ਹਨ ਜਿਨ੍ਹਾਂ ਤੋਂ ਬਹੁਤ ਲੋਕ ਅਣਜਾਣ ਹੁੰਦੇ ਹਨ। ਸਾਰੇ ਲੋਕੀਂ ਜਾਣਦੇ ਹਨ ਕਿ ਧਰਤੀ ਤੇ ਜਿਥੇ ਕੁਝ ਹਿੱਸਾ ਲੋਕਾਂ ਦੇ ਰਹਿਣ ਯੋਗ ਹੈ ਉਥੇ ਹੀ ਵਧੇਰੇ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ। ਪਾਣੀ ਜਿੱਥੇ ਹਰ ਇੱਕ ਇਨਸਾਨ ਦੀ ਮੁੱਢਲੀ ਜ਼ਰੂਰਤ ਹੈ ਉਥੇ ਹੀ ਇਸ ਪਾਣੀ ਤੇ ਨਾਲ ਬਹੁਤ ਸਾਰੇ ਅਜਿਹੇ ਰਾਜ ਵੀ ਜੁੜੇ ਹੋਏ ਹਨ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਅਣਜਾਣ ਹਨ। ਜਦੋਂ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਤਾਂ ਲੋਕਾਂ ਦਾ ਅਜਿਹੇ ਮਾਮਲੇ ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਜਿਸ ਬਾਰੇ ਉਨ੍ਹਾਂ ਵੱਲੋਂ ਸੁਣਿਆ ਜਾਂਦਾ ਹੈ।
ਹੈਰਾਨ ਕਰਨ ਵਾਲੇ ਅਜਿਹੇ ਮਾਮਲੇ ਲੋਕਾਂ ਲਈ ਇੱਕ ਵੱਖਰਾ ਅਨੁਭਵ ਵੀ ਰੱਖਦੇ ਹਨ। ਜਿਸ ਨਾਲ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਵਹਿਣ ਵਾਲੀਆ ਨਦੀਆ ਦੀ ਮਹੱਤਤਾ ਬਾਰੇ ਵੀ ਪਤਾ ਚੱਲ ਜਾਂਦਾ ਹੈ। ਹੁਣ ਇਸ ਨਦੀ ਵਿੱਚੋਂ ਰੋਜ਼ਾਨਾ ਸੋਨਾ ਨਿਕਲਦਾ ਹੈ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਇਹ ਅਨੋਖਾ ਮਾਮਲਾ ਝਾਰਖੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਦੇਸ਼ ਵਿੱਚ ਵਹਿਣ ਵਾਲੀਆ 400 ਛੋਟੀਆ ਵਡੀਆ ਨਦੀਆਂ ਵਿੱਚੋਂ ਇਕ ਨਦੀ ਹੈ ਸਵਰਨ ਰੇਖਾ ਨਦੀ, ਇਸ ਨੂੰ ਕੁਝ ਲੋਕਾਂ ਵੱਲੋਂ ਸੁਬਰਨਾ ਰੇਖਾ ਵੀ ਆਖਿਆ ਜਾਂਦਾ ਹੈ।
ਜਿੱਥੇ ਇਹ ਨਦੀ ਰਾਂਚੀ ਤੋਂ ਲੱਗਭੱਗ 16 ਕਿਲੋਮੀਟਰ ਦੀ ਦੂਰੀ ਤੇ ਹੈ। ਜੋ ਕਿ ਦੱਖਣ ਪੱਛਮ ਵਿੱਚ ਸਥਿਤ ਨਾਗਦੀ ਪਿੰਡ ਵਿੱਚੋਂ ਰਾਣੀ ਚੁਆਨ ਨਾਮਕ ਸਥਾਨ ਤੋਂ ਨਿਕਲਦੀ ਦੱਸੀ ਗਈ ਹੈ। ਇਸ ਨਦੀ ਦੀ ਲੰਬਾਈ 474 ਫਿਰ ਦੱਸੀ ਗਈ ਹੈ ਜੋ ਕਿ ਝਾਰਖੰਡ ਵਿਚ ਹੁੰਦੇ ਹੋਏ ਉਡੀਸ਼ਾ ਪੱਛਮੀ ਬੰਗਾਲ ਵਿਚੋਂ ਗੁਜ਼ਰਦੀ ਹੈ ਅਤੇ ਇਹ ਨਦੀ ਬਲੇਸ਼ਵਰ ਨਾਮਕ ਸਥਾਨ ਦੇ ਬੰਗਾਲ ਦੀ ਖਾੜੀ ਵਿੱਚ ਇਸ ਦਾ ਪਾਣੀ ਡਿਗਦਾ ਹੈ। ਜਿੱਥੇ ਆਦੀਵਾਸੀ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰਾ ਦਿਨ ਰੇਤ ਨੂੰ ਫ਼ਿਲਟਰ ਕਰਦੇ ਹਨ ਅਤੇ ਉਸ ਵਿੱਚ ਉਹਨਾਂ ਨੂੰ ਪੂਰੇ ਦੇਸ਼ ਵਿਚ ਇਕ ਜਾਂ ਦੋ ਸੋਨੇ ਦੇ ਕਣ ਬਰਾਮਦ ਹੁੰਦੇ ਹਨ।
ਪੂਰੇ ਮਹੀਨੇ ਦੇ ਦੌਰਾਨ 70 ਤੋਂ 80 ਸੋਨੇ ਦੇ ਕਣ ਬਣਦੇ ਹਨ। ਉੱਥੇ ਹੀ ਇਨ੍ਹਾਂ ਨੂੰ ਵੇਚ ਕੇ ਉਨ੍ਹਾਂ ਲੋਕਾਂ ਵੱਲੋਂ ਆਪਣਾ ਗੁਜ਼ਾਰਾ ਕੀਤਾ ਜਾਂਦਾ ਹੈ ਜਿੱਥੇ ਉਨ੍ਹਾਂ ਵੱਲੋਂ 100 ਰੁਪਏ ਵਿਚ ਵੇਚਿਆ ਜਾਂਦਾ ਹੈ ਜਿਸ ਦੀ ਮਾਰਕਿਟ ਵਿੱਚ ਕੀਮਤ 300 ਰੁਪਏ ਦੱਸੀ ਗਈ ਹੈ।
Previous Postਪੰਜਾਬ: ਅਚਾਨਕ ਸਮਸ਼ਾਨ ਘਾਟ ਚੋਂ ਪੁਲਿਸ ਚੁੱਕ ਕੇ ਲੈ ਗਈ ਲਾਸ਼, ਪਰਿਵਾਰ ਨੇ ਲਾਏ ਗੰਭੀਰ ਦੋਸ਼
Next Postਇਕੋ ਹੀ ਪਰਿਵਾਰ ਦੀਆਂ 3 ਪੀੜੀਆਂ ਦੇ 4 ਖਿਡਾਰੀ ‘ਖੇਡਾਂ ਵਤਨ ਪੰਜਾਬ ਦੀਆਂ’ ਚ ਦਿਖਾਉਣਗੇ ਜੌਹਰ- ਹਰੇਕ ਦੀ ਟਿਕੀ ਨਜਰ