ਇਥੇ ਹੋਇਆ ਹਵਾਈ ਜਹਾਜ ਕਰੇਸ਼ ਹੋਈਆਂ ਮੌਤਾਂ , ਛਾਈ ਸੋਗ ਦੀ ਲਹਿਰ

ਤਾਜਾ ਵੱਡੀ ਖਬਰ

ਦੁਨੀਆਂ ਵਿਚ ਹੋਣ ਵਾਲੇ ਹਾਦਸਿਆਂ ਨੇ ਉਨ੍ਹਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਹਰ ਰੋਜ਼ ਹੀ ਕੋਈ ਨਾ ਕੋਈ ਮੰ-ਦ-ਭਾ-ਗੀ ਘਟਨਾ ਦੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਇਸ ਸਾਲ ਬਾਰੇ ਜਿਥੇ ਬਹੁਤ ਸਾਰੇ ਲੋਕਾਂ ਨੇ ਸੁਪਨੇ ਵੇਖੇ ਸਨ ਕਿ ਜੋ ਸੁਪਨੇ ਉਨ੍ਹਾਂ ਦੇ ਪਿਛਲੇ ਸਾਲ ਦੇ ਵਿੱਚ ਅਧੂਰੇ ਰਹਿ ਗਏ ਹਨ ਉਨ੍ਹਾਂ ਨੂੰ ਇਸ ਸਾਲ ਦੇ ਵਿਚ ਪੂਰਾ ਕੀਤਾ ਜਾਵੇਗਾ।

ਪਰ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਸਾਲ ਦੀ ਸ਼ੁਰੂਆਤ ਦੇ ਵਿਚ ਇਨ੍ਹਾਂ ਦੋ ਮਹੀਨਿਆਂ ਦੇ ਅੰਦਰ ਹੀ ਬਹੁਤ ਸਾਰੇ ਹਾਦਸਿਆਂ ਦਾ ਸ਼ਿਕਾਰ ਹੋ ਗਏ ਹਨ ਅਤੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਜਿੱਥੇ ਪਿਛਲੇ ਸਾਲ ਸੰਗੀਤ ਜਗਤ, ਰਾਜਨੀਤਿਕ ਜਗਤ, ਖੇਡ ਜਗਤ ਅਤੇ ਧਾਰਮਿਕ ਜਗਤ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾ ਸਾਡੇ ਵਿਚਕਾਰ ਨਹੀਂ ਰਹੀਆਂ। ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਪਹਿਲੇ ਮਹਿਨੇ ਅੰਦਰ ਹੀ ਦੁਨੀਆਂ ਦੀਆਂ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਚੁੱਕੀਆਂ ਹਨ। ਹੁਣ ਇੱਕ ਹਵਾਈ ਜਹਾਜ਼ ਕਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਹੋਈਆ ਮੌਤਾ ਨਾਲ ਸੋਗ ਦੀ ਲਹਿਰ ਹੈ।

ਇਸ ਸਾਲ ਦੇ ਪਹਿਲੇ 2 ਮਹੀਨੇ ਦੇ ਅੰਦਰ ਹੀ ਕਈ ਹਵਾਈ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਹਾਦਸਿਆਂ ਕਾਰਨ ਇਸ ਦੁਨੀਆਂ ਤੋਂ ਗਏ ਹੋਏ ਲੋਕਾਂ ਦੀ ਕ-ਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਨਾਈਜੀਰੀਆ ਵਿਚ ਹਵਾਈ ਫੌਜ ਦਾ ਜਹਾਜ਼ ਕਰੇਸ਼ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕਾ ਦੀ ਯੂਨਾਈਟਿਡ ਏਅਰ ਲਾਈਨਸ ਦੇ ਜਹਾਜ਼ ਵਿਚ ਆਈ ਇੰਜਣ ਦੀ ਖ-ਰਾ-ਬੀ ਕਾਰਨ 15,000 ਫੁੱਟ ਦੀ ਉੱਚਾਈ ਤੇ ਉੱਡਦੇ ਜਹਾਜ਼ ਵਿੱਚ ਅਚਾਨਕ ਹੀ। ਧ-ਮਾ-ਕਾ। ਸੁਣਿਆ ਗਿਆ। ਜਹਾਜ਼ ਨੇ ਉਸ ਸਮੇਂ ਰਾਜਧਾਨੀ ਅੰਬੂਜਾ ਦੇ ਹਵਾਈ ਅੱਡੇ ਤੋਂ ਉਡਾਣ ਭਰੀ ਸੀ।

ਉਸ ਸਮੇਂ ਹੀ ਜਹਾਜ਼ ਦੀ ਵਾਪਸ ਲੈਂਡਿੰਗ ਕਰ ਲਈ ਗਈ। ਇਸ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ। ਇਸ ਜਹਾਜ਼ ਵਿਚ 10 ਚਾਲਕ ਦਲ ਦੇ ਮੈਂਬਰਾਂ ਸਮੇਤ 231 ਲੋਕ ਸਵਾਰ ਸਨ। ਫੌਜ ਦੇ ਇਸ ਜਹਾਜ਼ ਦੇ ਇੰਜਣ ਵਿੱਚ ਕਿਸ ਤਰ੍ਹਾਂ ਖ-ਰਾ-ਬੀ ਆਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਇੰਜਣ ਵਿੱਚ। ਧ-ਮਾ-ਕਾ। ਹੋਣ ਤੋਂ ਬਾਅਦ ਜਹਾਜ਼ ਦੇ ਵੱਡੇ ਟੁਕੜੇ ਰਿਹਾਇਸ਼ੀ ਇਲਾਕਿਆਂ ਵਿੱਚ ਡਿੱ-ਗ-ਣ ਲੱਗੇ। ਇੱਕ ਯਾਤਰੀ ਨੇ ਦੱਸਿਆ ਕਿ ਜਦੋਂ ਉਸ ਨੇ ਇੰਜਣ ਦੇ। ਧ-ਮਾ-ਕੇ। ਦੀ ਆਵਾਜ਼ ਸੁਣੀ ਤੇ ਦੇਖਿਆ ਤਾਂ ਇੰਜਣ ਗਾ-ਇ-ਬ ਹੋ ਚੁੱਕਾ ਸੀ। ਬਾਕੀ ਯਾਤਰੀਆਂ ਨੂੰ ਦੂਸਰੇ ਜਹਾਜ਼ ਰਾਹੀਂ ਭੇਜਣ ਦਾ ਇੰਤਜਾਮ ਕੀਤਾ ਗਿਆ। ਨਾਇਜੀਰੀਆ ਦੇ ਹਵਾਬਾਜ਼ੀ ਮੰਤਰੀ ਹਾਦੀ ਸਿਰੀਕਾ ਨੇ ਟਵੀਟ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ।