ਆਈ ਤਾਜਾ ਵੱਡੀ ਖਬਰ
ਕਈ ਵਾਰ ਜਾਨੇ ਅਨਜਾਨੇ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਦਾ ਖਮਿਆਜ਼ਾ ਬਹੁਤ ਬੁਰਾ ਭੁਗਤਣਾ ਪੈਂਦਾ ਹੈ। ਆਏ ਦਿਨੀ ਅਜਿਹੀਆਂ ਖਬਰਾਂ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਬਟੋਰ ਦੀਆਂ ਹਨ । ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਵੱਡਾ ਹਾਦਸਾ ਵਾਪਰ ਗਿਆ। ਜਿਸ ਦੇ ਚਲਦੇ ਕਈ ਲੋਕਾਂ ਦੀ ਮੌਤ ਹੋ ਗਈ । ਮੌਕੇ ਤੇ ਚੀਕ ਚਿਹਾੜਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਪੂਰਬੀ ਯੂਨਾਨ ਦੇ ਟਾਪੂ ਸਾਮੋਸ ਉੱਤੇ ਇੱਕ ਪੱਥਰੀਲੇ ਤੱਟ ਉੱਤੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਅਚਾਨਕ ਪਲਟ ਗਈ ਤੇ ਕਿਸ਼ਤੀ ਪਲਟਨ ਦੇ ਕਾਰਨ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਫੈਲ ਗਿਆ । ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ 16 ਲੋਕਾਂ ਨੂੰ ਬਚਾਇਆ ਗਿਆ । ਪਰ ਹਾਲੇ ਵੀ ਕਈ ਲੋਕ ਲਾਪਤਾ ਹਨ ਜਿਨਾਂ ਦੀ ਭਾਲ ਕੀਤੀ ਜਾ ਰਹੀ ਹੈ । ਉਧਰ ਹਾਲੇ ਤੱਕ ਸਹੀ ਆਂਕੜਾ ਪ੍ਰਾਪਤ ਨਹੀਂ ਹੋ ਸਕਿਆ ਕਿ ਇਸ ਕਿਸ਼ਤੀ ਦੇ ਵਿੱਚ ਕਿੰਨੇ ਲੋਕ ਸਵਾਰ ਸਨ । ਉਧਰ ਯੂਨਾਨੀ ਤੱਟ ਰੱਖਿਅਕਾਂ ਨੇ ਕਿਸੇ ਵੀ ਸੰਭਾਵਿਤ ਲਾਪਤਾ ਯਾਤਰੀਆਂ ਨੂੰ ਲੱਭਣ ਲਈ ਗਸ਼ਤੀ ਜਹਾਜ਼ਾਂ, ਲਾਈਫਬੋਟਾਂ ਤੇ ਜ਼ਮੀਨੀ ਟੀਮਾਂ ਨੂੰ ਸ਼ਾਮਲ ਕਰਨ ਲਈ ਇੱਕ ਖੋਜ-ਅਤੇ-ਬਚਾਅ ਮੁਹਿੰਮ ਸ਼ੁਰੂ ਕੀਤੀ। ਜਾਣਕਾਰੀ ਵਾਸਤੇ ਦੱਸ ਦਈਏ ਕਿ ਇਸ ਹਫ਼ਤੇ ਸਮੋਸ ‘ਤੇ ਪ੍ਰਵਾਸੀਆਂ ਨੂੰ ਸ਼ਾਮਲ ਕਰਨ ਵਾਲੀ ਦੂਜੀ ਘਾਤਕ ਘਟਨਾ ਹੈ, ਜਿਸ ਦੌਰਾਨ ਪ੍ਰਵਾਸੀਆਂ ਦਾ ਖਾਸਾ ਨੁਕਸਾਨ ਹੋਇਆ । ਟਾਪੂ ਤੋਂ ਇੱਕ ਸਮੁੰਦਰੀ ਜਹਾਜ਼ ਨਾਲ ਵਾਪਰੇ ਹਾਦਸੇ ਵਿਚ ਮਾਰੇ ਗਏ ਸਨ । ਇਸੇ ਦੌਰਾਨ ਇੱਕ ਹੋਰ ਬੇਹਦ ਬੁਰੀ ਖਬਰ ਸਾਹਮਣੇ ਆਈ , ਜਿਸ ਵਿੱਚ ਵੱਡਾ ਨੁਕਸਾਨ ਹੋਇਆ , ਕਈ ਲੋਕਾਂ ਦੀ ਜਾਨ ਚਲੀ ਗਈ । ਪਰ ਇਸ ਦੌਰਾਨ 16 ਲੋਕਾਂ ਦੀ ਜਾਨ ਨੂੰ ਬਚਾਇਆ ਗਿਆ ਤੇ ਕਈ ਲੋਕਾਂ ਦੀ ਭਾਲ ਹਾਲੇ ਵੀ ਜਾਰੀ ਹੈ।
Previous Postਪੰਜਾਬੀਆਂ ਲਈ ਆਈ ਵੱਡੀ ਮਾੜੀ ਖਬਰ , ਕੈਨੇਡਾ ਵਲੋਂ PR ਦਾ ਇਹ ਰਾਹ ਵੀ ਬੰਦ
Next Postਰੀਲ ਬਣਾਉਂਦੇ ਸਮੇਂ ਹੋਈ ਮਸ਼ਹੂਰ YouTuber ਦੀ ਹੋਈ ਮੌਤ