ਆਸਮਾਨ ਚ ਵਾਪਰਿਆ ਕਹਿਰ ਹਵਾਈ ਜਹਾਜ ਅਤੇ ਹੈਲੀਕੋਪਟਰ ਚ ਹੋਈ ਭਿਆਨਕ ਟਿਕਟ ਹੋਈਆਂ ਮੌਤਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਜਿੱਥੇ ਇਨਸਾਨ ਨੂੰ ਸਫ਼ਰ ਕਰਨ ਲਈ ਹਵਾਈ ਸਫ਼ਰ ਦਾ ਇਸਤੇਮਾਲ ਕਰਨਾ ਪੈਂਦਾ ਹੈ। ਉੱਥੇ ਹੀ ਇਸ ਹਵਾਈ ਸਫਰ ਦੇ ਦੌਰਾਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਕਾਰਨ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਜਿਸ ਕਾਰਨ ਬਹੁਤ ਸਾਰੀਆਂ ਹਵਾਈ ਕੰਪਨੀਆਂ ਵੀ ਘਾਟੇ ਵਿੱਚ ਚਲੀਆਂ ਜਾਂਦੀਆਂ ਹਨ। ਅਜਿਹੇ ਹੋਣ ਵਾਲੇ ਹਵਾਈ ਹਾਦਸਿਆਂ ਦਾ ਅਸਰ ਉਹਨਾਂ ਦੇਸ਼ਾਂ ਦੇ ਹਾਲਾਤਾਂ ਉਪਰ ਵੀ ਪੈਂਦਾ ਹੈ। ਅਜਿਹੇ ਹਾਦਸਿਆਂ ਵਿੱਚ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਅਜਿਹੇ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਆਸਮਾਨ ਵਿਚ ਵਾਪਰਿਆ ਕਹਿਰ ਹਵਾਈ ਜਹਾਜ ਅਤੇ ਹੈਲੀਕਾਪਟਰ ਵਿੱਚ ਹੋਈ ਭਿਆਨਕ ਟੱਕਰ ,ਜਿਸ ਕਾਰਨ ਹੋਈਆਂ ਮੌਤਾਂ ਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਹਵਾਈ ਹਾਦਸਿਆਂ ਵਿੱਚ ਉਸ ਸਮੇਂ ਵਾਧਾ ਹੋ ਗਿਆ ਹੈ ਜਿੱਥੇ ਅਮਰੀਕਾ ਦੇ ਐਰੀਜ਼ੋਨ ਵਿਚ ਇਕ ਜਹਾਜ਼ ਅਤੇ ਇਕ ਹੈਲੀਕਾਪਟਰ ਵਿਚਾਲੇ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਦੋ ਮੌਤਾਂ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਅਤੇ ਹੈਲੀਕਾਪਟਰ ਦੇ ਵਿਚਕਾਰ ਇਹ ਭਿਆਨਕ ਟੱਕਰ ਉਸ ਸਮੇਂ ਹੋਈ ਜਦੋਂ ਜਦੋਂ ਅਸਮਾਨ ਵਿੱਚ ਹੀ ਜਹਾਜ਼ ਅਤੇ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ।

ਉਥੇ ਹੀ ਪੁਲਿਸ ਵਿਭਾਗ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚੰਦਲਰ ਫਾਇਰ ਵਿਭਾਗ ਦੇ ਬੁਲਾਰੇ ਕੀਥ ਵੈਲਚ ਦੱਸਿਆ ਹੈ ਕਿ ਜਹਾਜ਼ ਫਿਕਸ ਪਰਾਂ ਵਾਲਾ ਸੀ। ਉੱਥੇ ਹੀ ਹੈਲੀਕਾਪਟਰ ਵਿਚ ਵੀ ਦੋ ਹੀ ਵਿਅਕਤੀ ਸਵਾਰ ਸਨ, ਜੋ ਇਸ ਹਾਦਸੇ ਕਾਰਨ ਮੌਕੇ ਤੇ ਹੀ ਮਾਰੇ ਗਏ।

ਜਦ ਕਿ ਜਹਾਜ ਨੂੰ ਹਵਾਈ ਅੱਡੇ ਉਪਰ ਸੁਰੱਖਿਤ ਉਤਾਰ ਲਿਆ ਗਿਆ ਸੀ। ਇਹ ਐਰੀਜ਼ੋਨਾ ਵਿਚ ਜਹਾਜ਼ ਤੇ ਹੈਲੀਕਾਪਟਰ ਵਿਚਾਲੇ ਅਸਮਾਨ ਵਿਚ ਹੋਈ ਟੱਕਰ ਦੇ ਹੈਲੀਕਾਪਟਰ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ । ਉੱਥੇ ਹੀ ਜਹਾਜ਼ ਚਾਲਕ ਦਲ ਦੇ ਮੈਂਬਰਾਂ ਦਾ ਬਚਾਅ ਹੋ ਗਿਆ ਹੈ। ਨਹੀਂ ਤਾਂ ਹੋਰ ਵੱਡਾ ਹਾਦਸਾ ਵਾਪਰ ਸਕਦਾ ਸੀ। ਜਹਾਜ਼ ਚਾਲਕ ਵੱਲੋਂ ਵਰਤੀ ਗਈ ਚੌਕਸੀ ਸਦਕਾ ਬਾਕੀ ਲੋਕਾਂ ਦੀ ਜਾਨ ਬਚਾ ਲਈ ਗਈ ਹੈ।