ਆਈ ਤਾਜਾ ਵੱਡੀ ਖਬਰ
ਕੁਦਰਤ ਵੱਲੋਂ ਇਨਸਾਨ ਲਈ ਬਹੁਤ ਹੀ ਖੂਬਸੂਰਤ ਤੋਹਫੇ ਕੁਦਰਤੀ ਖ਼ੂਬਸੂਰਤੀ ਦੇ ਨਾਲ ਦੇ ਗਏ ਹਨ। ਉਥੇ ਹੀ ਕੁਦਰਤ ਵੱਲੋਂ ਕਦੇ-ਕਦੇ ਕਹਿਰ ਵਰਤਾ ਦਿੱਤਾ ਜਾਂਦਾ ਹੈ। ਆਏ ਦਿਨ ਹੀ ਦੁਨੀਆਂ ਨੂੰ ਕੁਦਰਤੀ ਪ੍ਰ-ਕੋ-ਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਤੋਂ ਸ਼ੁਰੂ ਹੋਇਆ ਕੁਦਰਤੀ ਆਫ਼ਤਾਂ ਦਾ ਸਿਲਸਿਲਾ ਪਤਾ ਨਹੀਂ ਕਦੋਂ ਖ਼ਤਮ ਹੋਵੇਗਾ। ਕੁਦਰਤ ਬਹੁਤ ਹੀ ਪਿਆਰੀ ਹੈ ਜਿਸ ਨੇ ਸਾਨੂੰ ਜਿਉਣ ਵਾਸਤੇ ਬਹੁਤ ਸਾਰੀਆਂ ਅਣਮੁੱਲੀਆਂ ਦਾਤਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਇਨਸਾਨ ਨੂੰ ਜ਼ਿੰਦਗੀ ਜੀਣ ਵਾਸਤੇ ਸਾਫ ਹਵਾ, ਪਾਣੀ ਅਤੇ ਭੋਜਨ ਦੇ ਨਾਲ ਹੋਰ ਬਹੁਤ ਸਾਰੇ ਤੱਤ ਤੋਹਫ਼ੇ ਦੇ ਰੂਪ ਵਿੱਚ ਮਿਲੇ ਹੋਏ ਹਨ।
ਪਰ ਕਈ ਵਾਰੀ ਕੁਦਰਤ ਆਪਣੇ ਗੁੱਸੇ ਨੂੰ ਕ-ਹਿ-ਰ ਦਾ ਰੂਪ ਦੇ ਕੇ ਇਨਸਾਨਾਂ ਉੱਪਰ ਵਰਸਾ ਦਿੰਦੀ ਹੈ। ਇਕ ਤੋਂ ਬਾਅਦ ਇਕ ਮੁ-ਸੀ-ਬ-ਤ ਨੇ ਦੁਨੀਆਂ ਨੂੰ ਘੇਰ ਕੇ ਰੱਖਿਆ ਹੈ। ਇਨ੍ਹਾਂ ਮੁਸ਼ਕਿਲਾਂ ਤੋਂ ਅਜੇ ਤੱਕ ਲੋਕ ਉੱਭਰ ਨਹੀਂ ਸਕੇ ਹਨ। ਉੱਥੇ ਹੀ ਪਿਛਲੇ ਸਾਲ ਦੇ ਅੰਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭਿ-ਆ-ਨ-ਕ ਭੂਚਾਲ ਤੇ ਤੂਫਾਨ ਆ ਚੁੱਕੇ ਹਨ। ਆਸਟ੍ਰੇਲੀਆ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਰਕਾਰ ਵੱਲੋਂ ਵੱਜੀ ਹੈ ਇਹ ਖ-ਤ-ਰੇ ਦੀ ਘੰਟੀ। ਆਸਟ੍ਰੇਲੀਆ ਜਿੱਥੇ ਇੱਕ ਬਹੁਤ ਖ਼ੂਬਸੂਰਤ ਦੇਸ਼ ਹੈ, ਉੱਥੇ ਹੀ ਹੁਣ ਇਕੱਠੇ ਦੋ ਤੂਫਾਨਾਂ ਦੇ ਆਉਣ ਦੀ ਚੇਤਾਵਨੀ ਸਰਕਾਰ ਵੱਲੋਂ ਦਿੱਤੀ ਗਈ ਹੈ।
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਖ਼-ਤ-ਰੇ ਨੂੰ ਦੇਖਦੇ ਹੋਏ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ ਤੇ ਜਾਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਆਸਟਰੇਲੀਆ ਖੇਤਰ ਵਿਚ ਇਸ ਸੀਜ਼ਨ ਦਾ ਸੱਤਵਾਂ ਚੱਕਰਵਾਤ, ਐਤਵਾਰ ਨੂੰ ਅਸਟ੍ਰੇਲੀਆ ਪਹੁੰਚਣ ਦਾ ਇਸ ਚੱਕਰਵਾਤ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਚੱਕਰਵਾਤ ਸੇਰੇਜਾ ਦੇ ਚੱਲਦਿਆਂ ਹੋਇਆਂ 93 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਸ਼੍ਰੇਣੀ ਵਿੱਚ ਤਿੰਨ ਤੂਫ਼ਾਨ ਬਣਨ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ।
ਵਿਗਿਆਨੀਆਂ ਮੁਤਾਬਕ ਇਨ੍ਹਾਂ ਤੂਫਾਨਾ ਦੀ ਵਜਾ ਕਾਰਨ ਇਸ ਹਫਤੇ ਦੇ ਅੰਤ ਵਿੱਚ ਪੱਛਮੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਮੌਸਮ ਦੀ ਵੱਡੀ ਮਾਰ ਪੈ ਸਕਦੀ ਹੈ। ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਨੂੰ ਘੱਟ ਦਬਾਅ ਨਾਲ ਸ਼ੁਰੂ ਹੋਏ ਇਸ ਚੱਕਰਵਾਤ ਵਿਚ ਤੇਜ਼ੀ ਆਈ ਹੈ। ਵਿਗਿਆਨੀਆਂ ਵੱਲੋਂ ਆਖਿਆ ਗਿਆ ਹੈ ਕਿ ਅਜੇਹੇ ਘਟ ਅਤੇ ਦੁਰਲੱਭ ਤੂਫਾਨ ਬਹੁਤ ਘੱਟ ਖੇਤਰਾਂ ਵਿੱਚ ਦੇਖੇ ਜਾਂਦੇ ਹਨ। ਇਹ 2 ਖ਼-ਤ-ਰ-ਨਾ-ਕ ਤੂਫ਼ਾਨ ਆਪਸ ਵਿੱਚ ਟਕਰਾ ਸਕਦੇ ਹਨ, ਜਿਸ ਦੀ ਚਿਤਾਵਨੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ।
Previous Postਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ , ਹੋਈਆਂ ਮੌਤਾਂ ਛਾਈ ਸੋਗ ਦੀ ਲਹਿਰ
Next Postਸਰਕਾਰ ਦੀ ਪਾਬੰਦੀ ਦੇ ਬਾਵਜੂਦ ਪੰਜਾਬ ਚ ਇਥੇ ਸਕੂਲ ਖੁਲਣ ਬਾਰੇ ਆਈ ਇਹ ਵੱਡੀ ਖਬਰ