ਆਈ ਤਾਜਾ ਵੱਡੀ ਖਬਰ
ਲੋਕਤੰਤਰ ਵਿੱਚ ਹਾਰ-ਜਿੱਤ ਹੋਣਾ ਬਹੁਤ ਆਮ ਗੱਲ ਹੈ। ਹਰ ਵਾਰੀ ਕੋਈ ਵੀ ਇਨਸਾਨ ਨਾ ਸਿਰਫ਼ ਜਿੱਤ ਨਹੀਂ ਸਕਦਾ ਅਤੇ ਹਰ ਵਾਰ ਕੋਈ ਵੀ ਇਨਸਾਨ ਹਾਂ ਹਾਂ ਨਹੀਂ ਸਕਦਾ। ਪਰ ਲੋਕਤੰਤਰ ਦੇ ਵਿਚ ਜਿੱਤ ਤੇ ਹਾਰ ਨੂੰ ਲੋਕਾਂ ਦੀ ਰਾਏ ਮੰਨਣਾ ਚਾਹੀਦਾ ਹੈ। ਪਰ ਬੀਤੇ ਦਿਨੀ ਅਮਰੀਕਾ ਦੀਆਂ ਚੋਣਾਂ ਵਿਚ ਨਤੀਜਿਆਂ ਨੂੰ ਲੈ ਕੇ ਤਣਾਅ ਬਣਿਆ ਰਿਹਾ।
ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਦਿਲਚਸਪੀ ਬਣੀ ਰਹੀ। ਲੋਕਾਂ ਵੱਲੋਂ ਇਸ ਚੋਣਾਂ ਦੇ ਨਤੀਜਿਆਂ ਨੂੰ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ। ਕਿਉਂਕਿ ਚੋਣਾਂ ਦੇ ਨਤੀਜਿਆਂ ਵਿੱਚ ਡੋਨਾਲਡ ਟਰੰਪ ਦੀ ਹਾਰ ਸਾਹਮਣੇ ਆਈ। ਪਰ ਡੋਨਾਲਡ ਟਰੰਪ ਆਪਣੀ ਇਸ ਹਾਰ ਨੂੰ ਸਵੀਕਾਰ ਕਰਨ ਲਈ ਕਿਸੇ ਕੀਮਤ ਤੇ ਤਿਆਰ ਨਹੀਂ ਸੀ।
ਆਖਰ ਮੰਨ ਹੀ ਲਈ ਟਰੰਪ ਹਾਰ ਨੂੰ ਸਵੀਕਾਰ ਕਰ ਲਿਆ ਗਿਆ। ਪਰ ਮੁੜ ਕੀਤਾ ਵੋਟਾਂ ਵਿੱਚ ਗੜਬੜ ਦਾ ਧਾਂਦਲੀ ਦਾ ਦਾਅਵਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਸਵੀਕਾਰ ਕੀਤੀ ਹੈ ਕਿ ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿੱਚ ਲੋਕਾਂ ਦੀ ਰਾਏ ਬਿਲਕੁਲ ਸਪਸ਼ਟ ਹੋ ਗਈ । ਅਮਰੀਕਾ ਦੇ ਅਗਲੇ ਰਾਸ਼ਟਰਪਤੀ ਜੋਅ ਬਾਇਡੇਨ ਚੋਣੇ ਗਏ ਹਨ। ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਡੈਮੋਕਰੇਟ ਜਿੱਤ ਗਏ। ਉਸਨੇ ਬੇਬੁਨਿਆਦ ਦਾਅਵੇ ਕਰਦੇ ਇਹ ਵੀ ਕਿਹਾ ਕਿ ਉਸਦੇ ਖਿਲਾਫ਼ ਵੋਟ ਵਿੱਚ ਹੇਰਾਫੇਰੀ ਕੀਤੀ ਗਈ ਹੈ।ਰਾਸ਼ਟਰਪਤੀ ਟਰੰਪ ਨੇ ਧੋਖਾਧੜੀ ਦੇ ਦੋਸ਼ਾਂ ਨਾਲ ਚੋਣ ਨਤੀਜਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ।ਉਸਨੇ ਇੱਕ ਕਾਨੂੰਨੀ ਰਣਨੀਤੀ ਨਾਲ ਅੱਗੇ ਵਧਣ ਦਾ ਦਾਅਵਾ ਕੀਤਾ ਸੀ ਕਿ ਉਹ ਬਾਇਡੇਨ ਨੂੰ ਜਿੱਤ ਦਿਵਾਉਣ ਵਾਲੇ ਰਾਜ ਦੇ ਨਤੀਜਿਆਂ ਨੂੰ ਉਲਟਾ ਦੇਵੇਗਾ।
Previous Postਕਨੇਡਾ ਚ ਵਿਦਿਆਰਥੀ ਨੂੰ 27 ਵੀਂ ਮੰਜਿਲ ਤੋਂ ਇਸ ਤਰਾਂ ਮਿਲੀ ਮੌਤ, ਇੰਡੀਆ ਚ ਪਿਆ ਸੋਗ
Next Postਅਮਰੀਕਾ ਚ ਹੋਇਆ ਇਹ ਵੱਡਾ ਐਲਾਨ, ਪੰਜਾਬੀਆਂ ਚ ਛਾ ਗਈ ਖੁਸ਼ੀ ਦੀ ਲਹਿਰ – ਤਾਜਾ ਵੱਡੀ ਖਬਰ