ਤਾਜਾ ਵੱਡੀ ਖਬਰ
ਪੰਜਾਬ ਚ ਇੱਕ ਅਜਿਹਾ ਹਾਦਸਾ ਵਾਪਰ ਗਿਆ ਹੈ, ਜਿਸ ਨਾਲ ਹਰ ਇਕ ਚ ਸ-ਹਿ-ਮ ਦਾ ਮਾਹੌਲ ਪੈਦਾ ਹੋ ਗਿਆ। ਦਰਸਨ ਮਜਦੂਰਾਂ ਨਾਲ ਭਰੀ ਟਰਾਲੀ ਨਾਲ ਬੇਹੱਦ ਭਿਆਨਕ ਹਾਦਸਾ ਵਾਪਰ ਗਿਆ ਹੈ। ਇਹ ਭਿਆਨਕ ਘਟਨਾ ਵਾਪਰੀ ਹੈ, ਜਿਸ ਚ ਕਈ ਮਜਦੂਰ ਜਖ਼ਮੀ ਹੋ ਗਏ ਨੇ। ਜਿਹਨਾਂ ਨੂੰ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਅਤੇ ਉਹ ਸਾਰੇ ਇਲਾਜ ਅਧੀਨ ਨੇ।
ਜਿਕਰਯੋਗ ਹੈ ਕਿ ਆਏ ਦਿਨ ਹੀ ਪੰਜਾਬ ਦੀਆਂ ਸੜਕਾਂ ਤੇ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਨੇ, ਜਿਸ ਚ ਕਈ ਜਾਨਾਂ ਚਲੀਆਂ ਜਾਂਦੀਆਂ ਨੇ। ਕਈ ਵਾਰ ਹਾਦਸੇ ਲੋਕਾਂ ਦੀ ਲਾਪਰਵਾਹੀ ਕਰਕੇ ਵਾਪਰਦੇ ਨੇ ਤੇ ਕਈ ਵਾਰ ਪ੍ਰਸ਼ਾਸਨ ਦੀ ਵੀ ਲਾਪਰਵਾਹੀ ਸਾਹਮਣੇ ਆਉਂਦੀ ਹੈ। ਭਾਘਾ ਪੁਰਾਣਾ ਵਿਖੇ ਇਹ ਸਾਰੀ ਘਟਨਾ ਵਾਪਰੀ ਹੈ,ਜਿੱਥੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਮਜਦੂਰਾਂ ਦੇ ਨਾਲ ਭਰੀ ਹੋਈ ਟਰਾਲੀ ਅਚਾਨਕ ਇਥੇ ਪਲਟ ਗਈ ਹੈ। ਇਸ ਹਾਦਸੇ ਦੇ ਵਾਪਰਨ ਨਾਲ ਦਰਜਨ ਤੋਂ ਵੱਧ ਮਜਦੂਰ ਬੁਰੀ ਤਰੀਕੇ ਨਾਲ ਜਖ਼ਮੀ ਹੋਏ ਨੇ ਜਿਹਨਾਂ ਨੂੰ ਜਲਦ ਹੀ ਹਸਪਤਾਲ ਚ ਭਰਤੀ ਕਰਵਾ ਦਿੱਤਾ ਗਿਆ। ਦਸਣਾ ਬੰਦਾ ਹੈ ਕਿ ਇਹ ਸਾਰੇ ਆਲੂਆਂ ਦੀ ਫ਼ਸਲ ਪੁੱਟਣ ਲਈ ਜਾ ਰਹੇ ਸੀ, ਪਰ ਅਚਾਨਕ ਹੀ ਟਰਾਲੀ ਜਿਸ ਚ ਮਜਦੂਰ ਬੈਠੇ ਹੋਏ ਸਨ, ਉਹ ਪਲਟ ਗਈ ਅਤੇ ਇਹ ਹਾਦਸਾ ਵਾਪਰ ਗਿਆ।
ਇਥੇ ਇਹ ਦਸਣਾ ਬੇਹੱਦ ਅਹਿਮ ਹੈ ਕਿ ਕੁੱਝ ਜਿਹਨਾਂ ਦੀ ਹਾਲਤ ਜਿਆਦਾ ਖਰਾਬ ਸੀ ਉਹਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਚ ਭਰਤੀ ਕਰਵਾ ਦਿੱਤਾ ਗਿਆ ਹੈ ਤਾਂ ਜੋ ਉਹਨਾਂ ਦੀ ਜਾਨ ਬੱਚ ਸਕੇ। ਹਾਦਸਾ ਵਾਪਰਨ ਪਿੱਛੇ ਮੁੱਖ ਕਾਰਨ ਇਹ ਹੈ ਕਿ ਜਿਸ ਵਲੋਂ ਟਰੈਕਟਰ ਟਰਾਲੀ ਚਲਾਈ ਜਾ ਰਹੀ ਸੀ, ਉਸ ਕੋਲੋਂ ਸੰਤੁਲਨ ਵਿਗੜ ਗਿਆ ਅਤੇ ਬੇਹੱਦ ਭਿਆਨਕ ਹਾਦਸੇ ਦਾ ਸ਼ਿਕਾਰ ਮਜਦੂਰ ਹੋ ਗਏ। ਕੁੱਝ ਨੂੰ ਗੰਭੀਰ ਸੱ-ਟਾ ਆਈਆਂ ਜਿਹਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ, ਉੱਥੇ ਹੀ ਕੁੱਝ ਮਜਦੂਰਾਂ ਨੂੰ ਬਾਘਾ ਪੁਰਾਣਾ ਦੇ ਸਰਕਾਰੀ ਹਸਪਤਾਲ ਚ ਹੀ ਰੱਖਿਆ ਗਿਆ। ਜਿਕਰਯੋਗ ਹੈ ਕਿ ਡਿਪਟੀ ਮੋਗਾ ਰਾਹੀਂ ਪੰਜਾਬ ਸਰਕਾਰ ਅੱਗੇ ਇਹ ਅਪੀਲ ਕੀਤੀ ਗਈ ਹੈ ਕਿ ਇਹਨਾਂ ਮਜਦੂਰਾਂ ਦਾ ਇਲਾਜ਼ ਮੁਫ਼ਤ ਕਰਵਾਇਆ ਜਾਵੇ।
ਇਹ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਚਿਰ ਇਹ ਮਜਦੂਰ ਠੀਕ ਨਹੀਂ ਹੁੰਦੇ ਉਣੀ ਦੇਰ ਉਹਨਾਂ ਦਾ ਇਲਾਜ਼ ਕਰਵਾਇਆ ਜਾਵੇ। ਬੇਹੱਦ ਮੰਦਭਾਗੀ ਘਟਨਾ ਇਥੇ ਵਾਪਰੀ ਹੈ, ਮਜਦੂਰ ਫੱ-ਟ-ੜ ਹੋਏ ਨੇ ਅਤੇ ਇਹ ਉਹ ਗਰੀਬ ਸਨ ਜੋ ਰੋਜ਼ ਕਮਾਈ ਕਰਕੇ ਖਾਣ ਵਾਲੇ ਸੀ, ਪਰ ਹੁਣ ਉਹਨਾਂ ਨਾਲ ਅਜਿਹੀ ਘਟਨਾ ਵਾਪਰ ਗਈ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਖਾਣ ਦੇ ਵੀ ਲਾਲੇ ਪੈ ਜਾਣਗੇ, ਅਤੇ ਇਹ ਅਪੀਲ ਇਸੇ ਕਰਕੇ ਕੀਤੀ ਗਈ ਹੈ ਕਿ ਮਜਦੂਰਾਂ ਦਾ ਇਲਾਜ਼ ਕਰਵਾਇਆ ਜਾਵੇ। ਉੱਥੇ ਹੀ ਸਰਕਾਰ ਨੂੰ ਵੀ ਇਹਨਾਂ ਦੀ ਪਹਿਲ ਦੇ ਅਧਾਰ ਤੇ ਸੁਣਨੀ ਚਾਹੀਦੀ ਹੈ। ਮਜਦੂਰਾਂ ਨਾਲ ਵਾਪਰਿਆ ਇਹ ਹਾਦਸਾ ਬੇਹੱਦ ਭਿਆਨਕ ਸੀ ਅਤੇ ਆਉਣ ਜਾਣ ਵਾਲੇ ਇਸ ਹਾਦਸੇ ਨੂੰ ਵੇਖ ਕਾਫ਼ੀ ਹੈਰਾਨ ਵੀ ਹੋ ਰਹੇ ਸਨ
Previous Postਪੰਜਾਬ ਚ ਇਥੇ ਪੈਲਿਸ ਚ ਚਲ ਰਹੇ ਵਿਆਹ ਚ ਪੈ ਗਿਆ ਖਿਲਾਰਾ, ਜਦੋਂ ਆਈ ਇੱਕ ਕੁੜੀ ਨੇ ਕੀਤਾ ਇਹ ਖੁਲਾਸਾ
Next Postਪੰਜਾਬ ਚ ਇਥੇ ਇਕੋ ਸਕੂਲ ਦੀਆਂ 10 ਅਧਿਆਪਕਾਵਾਂ ਆਈਆਂ ਕੋਰੋਨਾ ਪੌਜੇਟਿਵ , ਮਚਿਆ ਹੜਕੰਪ