ਆਈ ਤਾਜਾ ਵੱਡੀ ਖਬਰ
ਕਰੋਨਾ ਦੀ ਉਤਪਤੀ ਨੇ ਜਿੱਥੇ ਸਾਰੀ ਦੁਨੀਆਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਉੱਥੇ ਹੀ ਇਸ ਕਰੋਨਾ ਦੇ ਕਾਰਨ ਕੀਤੀ ਗਈ ਤਾਲਾ ਬੰਦੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੇ ਰੋਜਗਾਰ ਛੁੱਟ ਜਾਣ ਕਾਰਨ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਬਹੁਤ ਮੁ-ਸ਼-ਕਿ-ਲ ਨਾਲ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ,ਉਥੇ ਹੀ ਕਰੋਨਾ ਦੀ ਅਗਲੀ ਲਹਿਰ ਨੇ ਸਾਰੀ ਦੁਨੀਆਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਉਥੇ ਹੀ ਵਿਸ਼ਵ ਦੇ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਵਿਚ ਜਿੱਥੇ ਕੇਸਾਂ ਦੀ ਗਿਣਤੀ ਵਧੀ ਹੈ ਉਸ ਨੇ ਕਿਸੇ ਵੀ ਕੀਮਤ ਤੇ ਆਪਣੇ ਸ਼ੇਅਰ ਬਾਜ਼ਾਰ ਦੀਆਂ ਕੀਮਤਾਂ ਨੂੰ ਦੇਖਦੇ ਹੋਏ ਤਾਲਾ ਬੰਦੀ ਨਹੀਂ ਕੀਤੀ।
ਇਸ ਕਰੋਨਾ ਦਾ ਅਸਰ ਸ਼ੇਅਰ ਬਾਜ਼ਾਰ ਤੇ ਵੇਖਣ ਨੂੰ ਮਿਲਦਾ ਹੈ। ਅਚਾਨਕ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕੀਤਾ ਗਿਆ ਹੈ ਅਜਿਹਾ ਐਲਾਨ, ਜਿਸ ਨਾਲ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਮਾਰਚ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਬਿਟ ਕੁਆਇਨ ਦੇ 50 ਹਜ਼ਾਰ ਡਾਲਰ ਤੋਂ ਹੇਠਾਂ ਫਿਸਲ ਗਏ ਹਨ। ਇਸ ਦਰਮਿਆਨ 5ਵੀਂ ਸਭ ਤੋਂ ਵੱਡੀ ਐਕਸ.ਆਰ.ਪੀ. ਦੇ ਭਾਅ ਵਿੱਚ ਵੀ 16 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਕੈਪੀਟਲ ਗੇਨ ਟੈਕਸ ਪੇਸ਼ਕਸ਼ ਕੀਤੇ ਜਾਣ ਕਾਰਨ ਕਰਿਪਟੋ ਰੰਸੀ ਬਾਜ਼ਾਰ ਵਿਚ ਕਾਫੀ ਤੇਜ਼ੀ ਨਾਲ ਗਿਰਾਵਟ ਆਈ ਹੈ ।
ਪ੍ਰਾਪਤ ਰਿਪੋਰਟ ਮੁਤਾਬਕ ਕੈਪੀਟਲ ਗੇਨ ਟੈਕਸ ਦੀ ਪੇਸ਼ਕਸ਼ ਤੋਂ ਬਾਅਦ ਬਿਟ ਕੁਆਇਨ ਵਿੱਚ 7.3 ਫੀਸਦੀ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਇਸ ਦੇ ਭਾਵ ਫਿਸਲ ਕੇ 49730 ਤੇ ਆ ਗਏ ਹਨ। ਤੇਜ਼ੀ ਨਾਲ ਇਹ ਆਈ ਇਸ ਗਿਰਾਵਟ ਦੇ ਕਾਰਨ ਬਹੁਤ ਸਾਰੇ ਨਿਵੇਸ਼ਕਾਂ ਦੇ ਇਕ ਦਿਨ ਵਿਚ ਹੀ 200 ਅਰਬ ਡਾਲਰ ਡੁੱਬ ਗਏ ਹਨ। ਰਾਸ਼ਟਰਪਤੀ ਦੇ ਇਸ ਫੈਸਲੇ ਕਾਰਨ ਆਮ ਤਰੀਕੇ ਨਾਲ ਪਰਾਫਟ ਬੁਕਿੰਗ ਦੇ ਦੌਰ ਵਿਚ ਹੈ ਅਤੇ ਤੇਜ਼ੀ ਨਾਲ ਬਰੇਕ ਲੱਗ ਗਈ ਹੈ।
ਰਾਸ਼ਟਰਪਤੀ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਲੈ ਕੇ ਕ੍ਰਿਪਟੋ ਕਰੰਸੀ ਬਾਜ਼ਾਰ ਵਿਚ ਘ-ਬ-ਰਾ-ਹ-ਟ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਕਰੰਸੀ ਦੇ ਇਸ ਬਦਲਾਅ ਨਾਲ ਸਬੰਧਤ ਵਿ-ਸ਼-ਲੇ-ਸ਼-ਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿਚ ਇਹ ਕਰੰਸੀ ਬਾਜ਼ਾਰ ਵਿੱਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਸੀ। ਰਾਸ਼ਟਰਪਤੀ ਅਮਰੀਕਾ ਦੇ ਵੱਡੇ ਅਮੀਰਾਂ ਤੇ ਟੈਕਸ ਦੀ ਦਰ ਵਧਾ ਕੇ 43.4% ਕਰ ਸਕਦੇ ਹਨ,ਇਕ ਹੋਰ ਕ੍ਰਿਪਟੋ ਕਰੰਸੀ ਇਦ੍ਰੀਯਮ ਦੇ ਭਾਅ 8 ਫੀਸਦੀ ਗਿਰਾਵਟ ਤੋਂ ਬਾਅਦ 2324 ਡਾਲਰ ਤੇ ਪਹੁੰਚ ਗਏ ਹਨ।
Previous Postਅਚਾਨਕ ਹੁਣੇ ਹੁਣੇ ਇਥੇ ਅਗਲੇ ਸੋਮਵਾਰ ਤੱਕ ਲਈ ਲਾਕ ਡਾਊਨ ਦਾ ਹੋ ਗਿਆ ਐਲਾਨ
Next Postਹੁਣੇ ਹੁਣੇ ਇਥੇ ਹੋਇਆ ਭਿਆਨਕ ਹਵਾਈ ਹਾਦਸਾ , ਛਾਈ ਸੋਗ ਦੀ ਲਹਿਰ