ਆਈ ਤਾਜਾ ਵੱਡੀ ਖਬਰ
WHO ਦੀ ਇਕ ਵਾਰ ਫਿਰ ਆਈ ਵੱਡੀ ਚੇਤਾਵਨੀ। ਕਿਹਾ, ਇਕ ਅਜਿਹੀ ਖਤਰਨਾਕ ਬਿਮਾਰੀ ਆਵੇਗੀ ਜੋ ਕਰੋਨਾ ਤੋਂ ਵੀ ਜ਼ਿਆਦਾ ਖਤਰਨਾਕ ਹੋਵੇਗੀ ਜਿਸ ਨਾਲ ਤਕਰੀਬਨ ਦੋ ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੇਡਰੋਸ ਅਡਨੋਮ ਘੇਬਰੇਅਸਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕੇ ਦੁਨੀਆਂ ਨੂੰ ਇੱਕ ਵਾਰ ਫਿਰ ਅਜਿਹੇ ਵਾਇਰਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕੋਵਿਡ ਤੋਂ ਵੀ ਜ਼ਿਆਦਾ ਖਤਰਨਾਕ ਹੋਵੇਗਾ। ਇੱਕ ਰਿਪੋਰਟ ਦੇ ਅਨੁਸਾਰ ਉਨ੍ਹਾਂ ਕਿਹਾ ਕਿ ਇਸ ਆਉਣ ਵਾਲੇ ਵਾਇਰਸ ਨਾਲ ਘੱਟੋ-ਘੱਟ ਦੋ ਕਰੋੜ ਲੋਕਾਂ ਦੀ ਮੌਤ ਹੋ ਸਕਦੀ ਹੈ। ਦੂਜੇ ਪਾਸੇ ਹਾਲ ਹੀ ਦੇ ਵਿਚ ਗਲੋਬਲ ਹੈਲਥ ਬਾਡੀ ਨੇ ਇਹ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਹੁਣ ਸਿਹਤ ਐਮਰਜੰਸੀ ਨਹੀਂ ਹੈ।
ਪਰ WHO ਦੇ ਮੁਖੀ ਵੱਲੋਂ ਇਹ ਸਮਾਂ ਆਉਣ ਵਾਲੀ ਮਹਾਮਾਰੀ ਨੂੰ ਰੋਕਣ ਅਤੇ ਇਸ ਦੇ ਲਈ ਇਹ ਗੱਲਬਾਤ ਨੂੰ ਅੱਗੇ ਵਧਾਉਣ ਦਾ ਸਮਾਂ ਹੈ। ਉਨ੍ਹਾਂ ਵੱਲੋਂ ਇਹ ਜਾਣਕਾਰੀ ਜੇਨੇਵਾ, ਸਵਿਟਜ਼ਰਲੈਂਡ ਵਿਖੇ ਹੋ ਰਹੀ ਵਿਚ ਆਪਣੀ ਸਲਾਨਾ ਸਿਹਤ ਕਾਨਫਰੰਸ ਦੌਰਾਨ ਦਿੱਤੀ ਗਈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕੋਵਿਡ-19 ਮਾਂਹਵਾਰੀ ਅਜੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਤੋਂ ਬਾਅਦ ਕਿਸੇ ਹੋਰ ਕਿਸਮ ਦੀ ਬਿਮਾਰੀ ਦਾ ਖ਼ਤਰਾ ਹੋ ਸਕਦਾ ਹੈ, ਜਿਸ ਦੇ ਰਾਹੀਂ ਮੌਤ ਹੋ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਇਹ ਕੋਵਿਡ ਤੋਂ ਵੀ ਜ਼ਿਆਦਾ ਖਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਦੁਨੀਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਖਤਰੇ ਨਾਲ ਨਜਿੱਠਣ ਪਰ ਬੰਦ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ WHO ਨੇ ਨੌਂ ਪ੍ਰਾਇਮਰੀ ਬਿਮਾਰੀਆਂ ਦੀ ਪਹਿਚਾਣ ਕੀਤੀ ਜਨਤਕ ਸਿਹਤ ਲਈ ਸਭ ਤੋਂ ਵੱਡਾ ਖਤਰਾ ਹਨ। ਰਿਪੋਰਟਾਂ ਦੇ ਅਨੁਸਾਰ ਉਨ੍ਹਾਂ ਨੂੰ ਇਲਾਜ ਦੀ ਘਾਟ ਜਾਂ ਮਹਾਮਾਰੀ ਪੈਦਾ ਕਰਨ ਦੀ ਸੰਭਾਵਨਾ ਦੇ ਕਾਰਨ ਸਭ ਤੋਂ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ। ਉਥੇ ਹੀ ਉਨ੍ਹਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ, ਹਾਲਾਂਕਿ ਵਿਸ਼ਵ ਕੋਵਿਡ ਮਾਹਾਵਾਰੀ ਦੇ ਆਉਣ ਲਈ ਤਿਆਰ ਨਹੀਂ ਸੀ ਜੋ ਇਕ ਸਦੀ ਵਿਚ ਸਭ ਤੋਂ ਖਤਰਨਾਕ ਸਿਹਤ ਸੰਕਟ ਵਜੋਂ ਸਾਹਮਣੇ ਆਇਆ।
ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਵਿਚ ਕੋਵਿਡ ਨੇ ਪੂਰੀ ਦੁਨੀਆਂ ਨੂੰ ਬਦਲ ਦਿੱਤਾ ਹੈ। ਇਸ ਦੇ ਨਾਲ ਲਗਭਗ 70 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਸੀ, ਜਦਕਿ ਆਂਕੜੇ ਇਸ ਤੋਂ ਵੀ ਜ਼ਿਆਦਾ ਹੋ ਸਕਦੇ ਹਨ। ਇਸ ਲਈ ਉਨ੍ਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਜੋ ਬਦਲਾਅ ਕੀਤੇ ਜਾਣੇ ਚਾਹੀਦੇ ਹਨ ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਜਾਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ? ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਬਣਾਏ ਤਾਂ ਕਦੋਂ ਬਣਾਏ ਜਾਣਗੇ ? ਉਨ੍ਹਾਂ ਕਿਹਾ ਕਿ ਆਉਣ ਵਾਲੀ ਮਹਾਂਮਾਰੀ ਦਸਤਕ ਦੇ ਰਹੀ ਹੈ ਅਤੇ ਆ ਵੀ ਜਾਵੇਗੀ ਪਰ ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ।
Home ਤਾਜਾ ਖ਼ਬਰਾਂ WHO ਵਲੋਂ ਫਿਰ ਆਈ ਵੱਡੀ ਚਿਤਾਵਨੀ, ਕਰੋਨਾ ਤੋਂ ਵੀ ਖਤਰਨਾਕ ਬਿਮਾਰੀ ਆਉਣ ਕਾਰਨ ਹੋਵੇਗੀ 2 ਕਰੋੜ ਤੋਂ ਵੱਧ ਲੋਕਾਂ ਦੀ ਮੌਤ
ਤਾਜਾ ਖ਼ਬਰਾਂ
WHO ਵਲੋਂ ਫਿਰ ਆਈ ਵੱਡੀ ਚਿਤਾਵਨੀ, ਕਰੋਨਾ ਤੋਂ ਵੀ ਖਤਰਨਾਕ ਬਿਮਾਰੀ ਆਉਣ ਕਾਰਨ ਹੋਵੇਗੀ 2 ਕਰੋੜ ਤੋਂ ਵੱਧ ਲੋਕਾਂ ਦੀ ਮੌਤ
Previous Postਇਥੇ 7 ਸਾਲਾਂ ਮਾਸੂਮ ਕੁੜੀ ਦਾ ਵਿਆਹ 28 ਸਾਲਾਂ ਵਿਅਕਤੀ ਨਾਲ ਕੀਤਾ ਗਿਆ, ਪਰਿਵਾਰ ਨੇ 4.50 ਲੱਖ ਚ ਵੇਚੀ ਧੀ
Next Postਵਿਆਹ ਦੇ ਖਾਣੇ ਚ ਲੂਣ ਵੱਧ ਹੋਣ ਤੇ ਕੁੜੀ ਵਾਲਿਆਂ ਨੇ ਹਲਵਾਈ ਨਾਲ ਜੋ ਕੀਤਾ, ਦੇਖ ਹਰੇਕ ਦੀ ਕੰਬੀ ਰੂਹ